ਪੰਜਾਬ
Fazilka News : ਪੰਜਾਵਾ ਰਜਬਾਹੇ 'ਚ ਪਿਆ ਪਾੜ, 100 ਏਕੜ ਤੋਂ ਵੱਧ ਰਕਬੇ ’ਚ ਫੈਲਿਆ ਪਾਣੀ
Fazilka News : ਕਰੀਬ 50 ਫ਼ੁਟ ਦਾ ਪਿਆ ਪਾੜ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
Malerkotla News : ਮਲੇਰਕੋਟਲਾ ’ਚ ਆਪਸੀ ਭਾਈਚਾਰਕ ਦੀ ਵੱਡੀ ਮਿਸਾਲ ਮਸਜਿਦ ਤੇ ਮੰਦਰ ਦੀ ਹੈ ਕੰਧ ਸਾਂਝੀ
Malerkotla News : ਪਹਿਲਗਾਮ ਹਮਲੇ ਨੂੰ ਲੈ ਕੇ ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਵਲੋਂ ਕੀਤਾ ਗਿਆ ਵਿਰੋਧ
Punjab Vigilance Bureau: ਪੰਜਾਬ ਵਿਜੀਲੈਂਸ ਬਿਓਰੋ ’ਚ ਵੱਡਾ ਫੇਰਬਦਲ, ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦਾ ਕੀਤਾ ਤਬਾਦਲਾ
Punjab Vigilance Bureau: ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ
ਰਵਨੀਤ ਬਿੱਟੂ ਨੇ ਵੀਡੀਓ ਤੇ ਆਡੀਓ ਵਾਲੀਆਂ ਪੈਨ ਡਰਾਈਵਜ਼ ਰਿਕਾਰਡ ’ਤੇ ਰੱਖਣ ਦੀ ਕੀਤੀ ਮੰਗ
ਅਦਾਲਤ ਨੇ ਸਿਹਤ ਮੰਤਰੀ ਬਲਬੀਰ ਸਿੰਘ ਤੋਂ ਮੰਗਿਆ ਜਵਾਬ, ਅਗਲੀ ਸੁਣਵਾਈ 13 ਨੂੰ
Punjab News: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮਾਂ ਸੀਮਾ ਤੈਅ, ਮੁਹਿੰਮ ਪੂਰੀ ਨਾ ਹੋਣ 'ਤੇ ਅਧਿਕਾਰੀਆਂ 'ਤੇ ਹੋਵੇਗੀ ਕਾਰਵਾਈ
Punjab News: ਐਸਐਸਪੀ ਆਪਣੇ-ਆਪਣੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਠੋਸ ਯੋਜਨਾ ਬਣਾਉਣ -DGP
Lawrence Bishnoi interview case : ਮੁਹਾਲੀ ਕੋਰਟ ਵਲੋਂ ਪੁਲਿਸ ਮੁਲਾਜ਼ਮਾਂ ਦੇ ਪੋਲੀਗ੍ਰਾਫ਼ ਟੈਸਟ 'ਤੇ ਰੋਕ
Lawrence Bishnoi interview case : ਅਫ਼ਸਰਾਂ ਦੇ ਦਬਾਅ 'ਚ ਪੋਲੀਗ੍ਰਾਫ਼ ਟੈਸਟ ਲਈ ਕੀਤੀ ਸੀ ਹਾਂ : ਪੁਲਿਸ ਮੁਲਾਜ਼ਮ
LoC Firing News: ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿਸਤਾਨ, LoC 'ਤੇ ਕੀਤੀ ਗੋਲੀਬਾਰੀ
LoC Firing News: ਭਾਰਤੀ ਫੌਜ ਨੇ ਦਿੱਤਾ ਢੁਕਵਾਂ ਜਵਾਬ
ਭਾਰਤ-ਪਾਕਿ ਵਿਚਾਲੇ ਤਿੰਨ ਫਲੈਗ ਮੀਟਿੰਗਾਂ ਬੇਸਿੱਟਾ, ਪਾਕਿਸਤਾਨ ਨੇ BSF ਜਵਾਨ ਨੂੰ ਵਾਪਸ ਭੇਜਣ ਤੋਂ ਕੀਤਾ ਇਨਕਾਰ
ਜਵਾਨ ਗਲਤੀ ਨਾਲ ਕਰ ਗਿਆ ਸੀ ਸਰਹੱਦ ਪਾਰ
ਲਾਪਤਾ ਬਜ਼ੁਰਗ ਪਿਤਾ ਨੂੰ ਲੈਣ ਨਿਊਜ਼ੀਲੈਂਡ ਤੋਂ ਨੰਗਲ ਦੇ ਆਸ਼ਰਮ ਪਹੁੰਚਿਆ ਪੁੱਤ, ਸੋਸ਼ਲ ਮੀਡੀਆ ’ਤੇ ਵੀਡੀਉ ਦੇਖ ਕੇ ਪਿਉ ਬਾਰੇ ਮਿਲੀ ਜਾਣਕਾਰੀ
ਪਿਉ-ਪੁੱਤ ਇੱਕ ਦੂਜੇ ਨੂੰ ਵੇਖ ਹੋਏ ਭਾਵੁਕ ਤੇ ਵਹਾਏ ਖ਼ੁਸ਼ੀ ਦੇ ਅੱਥਰੂ
ਗ਼ੈਰ ਹਾਜ਼ਰੀ ਦੀ ਮਿਆਦ ਇਕ ਵਰ੍ਹਾ ਹੋਈ ਤਾਂ ਸਰਕਾਰ ਮੰਨ ਲਵੇਗੀ ਅਸਤੀਫ਼ਾ
ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀ ਗੈਰਹਾਜ਼ਰੀ ਦੇ ਮਾਮਲਿਆਂ ’ਚ ਸਖ਼ਤ ਹਦਾਇਤਾਂ ਜਾਰੀ ਕੀਤੀਆਂ