ਪੰਜਾਬ
14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਸੁਖਪਾਲ ਖਹਿਰਾ, SIT ਨੂੰ ਮਿਲੇ ਖਹਿਰਾ ਖਿਲਾਫ਼ ਨਵੇਂ ਸਬੂਤ!
ਸੁਖਪਾਲ ਖਹਿਰਾ ਦੇ ਤਿੰਨੋਂ ਫ਼ੋਨ ਜ਼ਬਤ ਕਰਨਾ ਚਾਹੁੰਦੀ ਹੈ SIT
ਦਿੱਲੀ ਵਿਚ ਮਿਲੀ ਮਨਪ੍ਰੀਤ ਬਾਦਲ ਦੀ ਲੋਕੇਸ਼ਨ; ਪੰਜਾਬ ਵਿਜੀਲੈਂਸ ਦੀਆਂ ਟੀਮਾਂ ਗ੍ਰਿਫ਼ਤਾਰੀ ਲਈ ਹੋਈਆਂ ਰਵਾਨਾ!
ਇਸ ਦੀ ਅਧਿਕਾਰਤ ਤੌਰ 'ਤੇ ਕਿਸੇ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ
ਸੂਬਾ ਸਰਕਾਰ ਨੇ ਪਾਰਦਾਰਸ਼ਤਾ ਤੇ ਗੈਰ-ਕਾਨੂੰਨੀ ਖਣਨ ਖਿਲਾਫ ਚੁੱਕਿਆ ਅਹਿਮ ਤੇ ਕਾਰਗਾਰ ਕਦਮ
ਸਾਰੇ ਕਰੱਸ਼ਰਾਂ ਦੇ ਬਿਜਲੀ ਮੀਟਰਾਂ ਸੰਗਠਿਤ ਕਰਦਿਆਂ ਵਿਭਾਗ ਦੇ ਪੋਰਟਲ ਨਾਲ ਜੋੜੇ: ਮੀਤ ਹੇਅਰ
ਨੌਜਵਾਨ ਦੀ ਸ਼ੱਕੀ ਮੌਤ ਮਾਮਲੇ ਵਿਚ ਖੁਲਾਸਾ; ਨਸ਼ੇ ਦੀ ਓਵਰਡੋਜ਼ ਦੇ ਕੇ ਉਤਾਰਿਆ ਗਿਆ ਮੌਤ ਦੇ ਘਾਟ
ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ
ਖਰੜ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਦੋ ਮੁਲਾਜ਼ਮ ਕੀਤੇ ਮੁਅੱਤਲ
ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਤੋਂ ਮੰਗੇ ਸਨ 20 ਹਜ਼ਾਰ ਰੁਪਏ
ਮੁੱਖ ਮੰਤਰੀ ਪੰਜਾਬ ਭਲਕੇ ਰੱਖਣਗੇ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ
* ਰਾਜਪੁਰਾ ਵਿੱਚ 138 ਕਰੋੜ ਦੀ ਲਾਗਤ ਨਾਲ ਬਣੇਗਾ ਪਲਾਂਟ
ਕੁਰਾਲੀ ਕੈਮੀਕਲ ਫੈਕਟਰੀ ’ਚ ਅੱਗ ਲੱਗਣ ਦਾ ਮਾਮਲਾ; ਫੈਕਟਰੀ ਮਾਲਕ ਗੁਰਿੰਦਰ ਚਾਵਲਾ ਵਿਰੁਧ ਮਾਮਲਾ ਦਰਜ
ਹਾਦਸੇ ਦੀ ਮ੍ਰਿਤਕ ਚਾਂਦਨੀ ਦੇਵੀ ਦੇ ਪਤੀ ਦੀ ਸ਼ਿਕਾਇਤ ਮਗਰੋਂ ਹੋਈ ਕਾਰਵਾਈ
ਮਾਨਸਾ ਪੁਲਿਸ ਦੀ ਕਾਰਵਾਈ: ਡਿਪਟੀ ਸੁਪਰਡੈਂਟ ਰਿਵਮ ਤੇਜ ਸਿੰਗਲਾ ਅਤੇ ਕੁਲਜੀਤ ਸਿੰਘ ਸਣੇ 5 ਵਿਰੁਧ ਮਾਮਲਾ ਦਰਜ
ਜੇਲ ਵਿਚ ਪੈਸੇ ਬਦਲੇ ਕੈਦੀਆਂ ਨੂੰ ਨਸ਼ਾ ਤੇ ਮੋਬਾਈਲ ਦੇਣ ਦੇ ਲੱਗੇ ਸੀ ਇਲਜ਼ਾਮ; ਜੇਲ ’ਚੋਂ ਰਿਹਾਅ ਹੋਏ ਸੁਭਾਸ਼ ਅਰੋੜਾ ਨੇ ਕੀਤਾ ਸੀ ਖੁਲਾਸਾ
ਦੰਦਾਂ ਦੇ ਮਾਹਰ ਡਾਕਟਰ ਲਖਵਿੰਦਰ ਸਿੰਘ ਦਾ ਦੇਹਾਂਤ
ਸਾਈਕਲਿੰਗ ਕਰਦੇ ਸਮੇਂ ਆਟੋ ਚਾਲਕ ਨੇ ਪਿੱਛੋਂ ਮਾਰੀ ਸੀ ਟੱਕਰ
ਪ੍ਰੇਮੀ ਜੋੜੇ ਨੇ ਹੋਟਲ 'ਚ ਨਿਗਲਿਆ ਜ਼ਹਿਰ, ਔਰਤ ਦੀ ਮੌਤ
ਨੌਜਵਾਨ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ