ਪੰਜਾਬ
ਖੰਨਾ 'ਚ ਟਰੈਕਟਰ ਨੇ ਮਾਰੀ ਬਾਈਕ ਨੂੰ ਟੱਕਰ, ਇਕ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ
ਦੋਸ਼ੀ ਵਾਹਨ ਸਮੇਤ ਮੌਕੇ ਤੋਂ ਫਰਾਰ
CM ਮਾਨ ਨੇ ਸੰਗਰੂਰ ਦੇ 12 ਪਿੰਡਾਂ ਨੂੰ ਦਿੱਤਾ ਲਾਇਬ੍ਰੇਰੀਆਂ ਦਾ ਤੋਹਫ਼ਾ, ਪਿੰਡਾਂ 'ਚ ਤਿਆਰ ਹੋਣਗੀਆਂ ਸਕੂਲੀ ਵਰਦੀਆਂ
ਪਿੰਡ ਦੇ ਕੁਝ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨਾਲ ਆਪਣੀਆਂ ਲੋੜਾਂ ਸਾਂਝੀਆਂ ਕੀਤੀਆਂ।
ਅਬੋਹਰ 'ਚ 25 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ
25 ਸਾਲਾ ਪ੍ਰਦੀਪ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਪੰਜਾਬ ਸਰਕਾਰ ਵਲੋਂ ਹੁਣ ਤਕ ਇਨ੍ਹਾਂ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਵਿਰੁਧ ਕੀਤੀ ਗਈ ਕਾਰਵਾਈ, ਜਾਣੋ ਵੇਰਵੇ
ਮਨਪ੍ਰੀਤ ਬਾਦਲ ਵਿਰੁਧ ਲੁੱਟ ਆਊਟ ਸਰਕੂਲਰ ਵੀ ਜਾਰੀ ਹੋਇਆ ਹੈ
ਕੋਟਕਪੂਰਾ ਗੋਲੀਕਾਂਡ ਮਾਮਲਾ: ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਖਬੀਰ ਬਾਦਲ ਨੂੰ ਦਿਤੀ ਅਗਾਊਂ ਜ਼ਮਾਨਤ
ਸਾਬਕਾ DGP ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ, SSP ਸੁਖਮੰਦਰ ਮਾਨ, DIG ਅਮਰ ਚਾਹਲ ਨੂੰ ਵੀ ਸ਼ਰਤਾਂ ਨਾਲ ਮਿਲੀ ਰਾਹਤ
ਕਪੂਰਥਲਾ 'ਚ 2 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ, ਹਸਪਤਾਲ 'ਚ ਮੌਤ
ਲਾਸ਼ ਛੱਡ ਕੇ ਹਸਪਤਾਲ 'ਚੋਂ ਭੱਜਿਆ ਪਤੀ ਅਤੇ ਸਹੁਰਾ
ਜ਼ੀਰਾ ਦੇ ਤਤਕਾਲੀ SDM ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਰਜ ਕੀਤੀ FIR
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ
ਬਠਿੰਡਾ: ਵਿਜੀਲੈਂਸ ਵਲੋਂ ਨਗਰ ਨਿਗਮ ਦਾ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਨੌਕਰੀ ਦਿਵਾਉਣ ਦੇ ਬਦਲੇ ਵਿਧਵਾ ਤੋਂ ਮੰਗੀ ਸੀ ਰਿਸ਼ਵਤ
ਸੁਨਾਮ 'ਚ ਜੁੜਵਾਂ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਭਰਾ ਦੀ ਹੋਈ ਸੜਕ
ਇਕ ਭਰਾ ਗੰਭੀਰ ਜ਼ਖ਼ਮੀ
ਜੈਤੋ 'ਚ ਬੱਚਿਆਂ ਲਈ ਬਰਗਰ ਲੈਣ ਗਏ 45 ਸਾਲਾ ਅਧਿਆਪਕ ਦੀ ਸੜਕ ਹਾਦਸੇ 'ਚ ਹੋਈ ਮੌਤ
ਆਵਾਰਾ ਪਸ਼ੂ ਨਾਲ ਸਕੂਟਰੀ ਟਕਰਾਉਣ ਕਰਕੇ ਵਾਪਰਿਆ ਹਾਦਸਾ