ਪੰਜਾਬ
ਅਮਰੂਦ ਤੋੜਦੀਆਂ ਦੋ ਬੱਚੀਆਂ ਟਾਂਗਰੀ ਨਦੀ ’ਚ ਡੁੱਬੀਆਂ; ਲਾਸ਼ਾਂ ਬਰਾਮਦ
ਬੱਚੀਆਂ ਦੀ ਪਛਾਣ ਮੰਜੂ ਦੇਵੀ (11) ਅਤੇ ਮਨਦੀਪ ਕੌਰ (9) ਵਜੋਂ ਹੋਈ ਹੈ।
ਜ਼ਿਲ੍ਹਾ ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਗ ਦੀ ਗਈ ਜਾਨ
ਮ੍ਰਿਤਕ ਪਰਿਵਾਰ ਦਾ ਸੀ ਇਕਲੌਤਾ ਪੁੱਤਰ
ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਨਸ਼ੇ ਦਾ ਆਦੀ ਸੀ ਮ੍ਰਿਤਕ ਨੌਜਵਾਨ
ਸ਼ਰਾਬ ਪੀਣ ਕਾਰਨ 40 ਸਾਲਾ ਵਿਅਕਤੀ ਦੀ ਮੌਤ; ਪਿੰਡ ਦੀਆਂ ਔਰਤਾਂ ਨੇ ਠੇਕੇ ਨੂੰ ਲਗਾਈ ਅੱਗ
ਕਿਹਾ, ਨਸ਼ੇ ਨੇ ਉਜਾੜੇ ਕਈ ਘਰ, ਹੁਣ ਨਹੀਂ ਖੁੱਲ੍ਹਣ ਦੇਵਾਂਗੇ ਠੇਕਾ
ਫ਼ਿਰੋਜ਼ਪੁਰ 'ਚ ਲੱਗੇ ਸਾਂਸਦ ਸੁਖਬੀਰ ਬਾਦਲ ਦੀ ਗੁੰਮਸ਼ੁਦਗੀ ਦੇ ਪੋਸਟਰ, ਲੋਕਾਂ ਨੇ ਸਾਹਮਣੇ ਹੀ ਕੀਤੀ ਜਮ ਕੇ ਨਾਅਰੇਬਾਜ਼ੀ
ਐਮਪੀ ਬਣਨ ਤੋਂ ਬਾਅਦ ਨਹੀਂ ਲਈ ਲੋਕਾਂ ਦੀ ਸਾਰ
NIA ਦੇ ਛਾਪੇ ਪਿਛੇ ਕੀ ਸੀ ਮਕਸਦ? ਰਵੀ ਸਿੰਘ ਖ਼ਾਲਸਾ ਨੇ ਰੋਜ਼ਾਨਾ ਸਪੋਕਸਮੈਨ ’ਤੇ ਕੀਤਾ ਪ੍ਰਗਟਾਵਾ
ਜਦੋਂ ਕਿਤੇ ਲੜਾਈ ਲੜਨੀ ਹੋਵੇ ਸਿੱਖ ਅੱਗੇ ਹੋਣ ਤੇ ਜਦੋਂ ਇਨਸਾਫ਼ ਦੀ ਗੱਲ ਹੁੰਦੀ ਹੈ ਤਾਂ ਉਦੋਂ ਸਿੱਖਾਂ ਨੂੰ ਪਿਛੇ ਕਰ ਦਿਤਾ ਜਾਂਦੈ ਤੇ ਇਹੀ ਸਾਡੀ ਕਿਸਮਤ ਹੈ ਅੱਜਕੱਲ
ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨ ਆਗੂ ਹਿਰਾਸਤ 'ਚ, ਭਲਕੇ ਦੇ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ
ਬੀਤੇ ਦਿਨੀਂ 16 ਕਿਸਾਨ ਜਥੇਬੰਦੀਆਂ ਨੇ ਭਲਕੇ 22 ਤਾਰੀਕ ਨੂੰ ਚੰਡੀਗੜ੍ਹ ਵਿਚ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ
ਪੰਜਾਬ 'ਚ 'ਮੇਰਾ ਬਿੱਲ' GST ਐਪ ਲਾਂਚ: ਮੰਤਰੀ ਚੀਮਾ ਨੇ ਕਿਹਾ- ਟੈਕਸ ਚੋਰੀ ਰੋਕਣ ਵਿਚ ਮਦਦ ਕਰੇਗਾ
ਖਰੀਦਦਾਰੀ 'ਤੇ ਮਹੀਨਾਵਾਰ ਇਨਾਮੀ ਡਰਾਅ
ਮੋਗਾ ਦੇ ਨਵੇਂ ਮੇਅਰ ਬਣੇ ਬਲਜੀਤ ਸਿੰਘ ਚਾਨੀ; ਪੰਜਾਬ ਵਿਚ ਬਣਿਆ ‘ਆਪ’ ਦਾ ਪਹਿਲਾ ਮੇਅਰ
ਸਰਬਸੰਮਤੀ ਨਾਲ ਜਿੱਤੇ ਚੋਣ
ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਹੋਵੇਗੀ ਕਟੌਤੀ, 1 ਹਜ਼ਾਰ ਦੇ ਕਰੀਬ ਬੱਸਾਂ ਨੂੰ ਜਾਵੇਗਾ ਹਟਾਇਆ!
ਪੰਜਾਬ ਸਰਕਾਰ ਦੇ ਬੱਸ ਫਲੀਟ 'ਚੋਂ ਪਨਬੱਸ ਅਤੇ ਪੰਜਾਬ ਰੋਡਵੇਜ਼ ਕੋਲ 2407 ਬੱਸਾਂ ਦੀ ਮਨਜ਼ੂਰੀਸ਼ੁਦਾ ਫਲੀਟ ਹੈ