ਪੰਜਾਬ
AAP ਨੇ ਹੁਸ਼ਿਆਰਪੁਰ ਨਗਰ ਨਿਗਮ 'ਤੇ ਕੀਤਾ ਕਬਜ਼ਾ, ਮੇਅਰ ਬਣੇ ਰਹਿਣਗੇ ਸੁਰਿੰਦਰ ਛਿੰਦਾ
ਛਿੰਦਾ ਪਹਿਲਾਂ ਵੀ ਅਧਿਕਾਰਤ ਤੌਰ 'ਤੇ ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਸਨ।
ਅਬੋਹਰ ਵਿਚ ਵੱਡੀ ਲਾਪਰਵਾਹੀ, ਸੀਵੇਰਜ ਦੇ ਮੈਨਹੋਲ ਵਿਚ ਡਿੱਗਿਆ ਮਾਸੂਮ, ਘਟਨਾ CCTV ਵਿਚ ਕੈਦ
ਆਸ ਪਾਸ ਦੇ ਲੋਕਾਂ ਨੇ ਮਾਸੂਮ ਦੀ ਬਚਾਈ ਜਾਨ
ਮੋਹਾਲੀ ਅਦਾਲਤ ਨੇ ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਭਗੌੜਾ ਐਲਾਨਿਆ
ਨਸ਼ਾ ਤਸਕਰੀ ਦੇ ਮਾਮਲੇ ’ਚ ਫਰਾਰ ਚੱਲ ਰਿਹਾ ਹੈ ਰਾਜਜੀਤ ਸਿੰਘ
ਬਾਬਾ ਦਿਆਲਦਾਸ ਕਤਲ ਕਾਂਡ: ਰਿਸ਼ਵਤ ਕਾਂਡ 'ਚ ਨਾਮਜ਼ਦ ਮਲਕੀਤ ਦਾਸ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਤਾਈ
ਅਦਾਲਤ 'ਚ ਦਾਇਰ ਕੀਤੀ ਪਟੀਸ਼ਨ
ਲੁਧਿਆਣਾ 'ਚ ਪਲਟਿਆ ਰਿਫਾਇੰਡ ਨਾਲ ਭਰਿਆ ਟੈਂਕਰ, ਪੁਲਿਸ ਨੇ ਮਿੱਟੀ ਪਾਉਣ ਦਾ ਕੰਮ ਕੀਤਾ ਸ਼ੁਰੂ
ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
ਲੁਧਿਆਣਾ ਵਿਚ 4 ਸਾਲਾ ਮਾਸੂਮ ਦੇ ਕਾਤਲ ਨੂੰ ਉਮਰ ਕੈਦ; ਆਰੀ ਨਾਲ ਵੰਢਿਆ ਸੀ ਮਾਸੂਮ ਦਾ ਗਲ਼
30 ਸਾਲ ਬਾਅਦ ਮਿਲੇਗੀ ਪੈਰੋਲ
ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਹੇਠਾਂ ਪਹੁੰਚਿਆ ਭਾਖੜਾ ਡੈਮ ਦਾ ਪਾਣੀ; ਹੜ੍ਹ ਪ੍ਰਭਾਵਤ ਇਲਾਕਿਆਂ ਨੂੰ ਲੈ ਕੇ ਰਾਹਤ ਭਰੀ ਖ਼ਬਰ
ਗੁਰਦਾਸਪੁਰ ਦੇ ਡੀ.ਸੀ. ਨੇ ਵੀ ਦਸਿਆ ਕਿ ਪੌਂਗ ਡੈਮ ਤੋਂ ਪਾਣੀ ਦਾ ਪੱਧਰ ਘੱਟ ਗਿਆ ਹੈ
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਲੋਂ ਭਾਰਤ ਬੰਦ ਦਾ ਸੱਦਾ ਮੁਲਤਵੀ, ਵਿਭਾਗ ਨੇ ਮੰਗਾਂ ਪੂਰੀਆਂ ਕਰਨ ਦਾ ਦਿਤਾ ਭਰੋਸਾ
ਸਿੱਖਿਆ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ ਨਾਲ ਹੋਈ ਮੀਟਿੰਗ
ਪੁਲਿਸ ਕਾਂਸਟੇਬਲ ਨੂੰ ਸ਼ੱਕੀ ਹਾਲਤ ਵਿਚ ਲੱਗੀ ਗੋਲੀ, ਹਸਪਤਾਲ ਵਿਚ ਇਲਾਜ ਜਾਰੀ
4 ਦਿਨਾਂ ਤੋਂ ਡਿਊਟੀ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ ਗੁਰਵਿੰਦਰ ਸਿੰਘ
ਜਨਰੇਟਰ ਬੰਦ ਕਰਨ ਨੂੰ ਲੈ ਕੇ ਦੋ ਧਿਰਾਂ ’ਚ ਬਹਿਸ; ਸਿਰ ਵਿਚ ਸਰੀਆ ਮਾਰ ਕੇ ਮਜ਼ਦੂਰ ਦਾ ਕਤਲ
ਮੁਲਜ਼ਮ ਬੰਗਾਲ ਭੱਜਣ ਦੀ ਫਿਰਾਕ ਵਿਚ ਸਨ