ਪੰਜਾਬ
ਐਨ.ਆਈ.ਏ. ਨੇ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਨਾਲ ਵੀ ਮੁਜ਼ਰਮਾਂ ਵਰਗਾ ਵਿਵਹਾਰ ਕੀਤਾ : ਰਵੀ ਸਿੰਘ ਖ਼ਾਲਸਾ
ਕਿਹਾ, ਇਸ ਵਿਰੁਧ ਸੱਭ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ
ਪੰਜਾਬ ’ਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ
ਇਹ ਚੋਣਾਂ 1 ਨਵੰਬਰ 2023 ਤੋਂ 15 ਨਵੰਬਰ ਤਕ ਕਰਾਈਆਂ ਜਾਣਗੀਆਂ
ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਨੌਜਵਾਨਾਂ ਦੀ ਨਹੀਂ ਹੋ ਸਕੀ ਘਰ ਵਾਪਸੀ
ਹਰਵਿੰਦਰ ਸਿੰਘ ਤੇ ਰਤਨਪਾਲ ਦੇ ਪ੍ਰਵਾਰ ਹੂਸੈਨੀਵਾਲਾ ਸਰਹੱਦ ਤੋਂ ਨਿਰਾਸ਼ ਹੋ ਕੇ ਪਰਤੇ
ਗਰਮਖਿਆਲੀ ਖਾਨਪੁਰੀਆ ਨੂੰ ਐਨਆਈਏ ਕੋਰਟ ਨੇ ਸੌਣ ਲਈ ਗੱਦੇ ਇੰਗਲਿਸ਼ ਟਾਇਲਟ ਦੀ ਵਰਤੋਂ ਕਰਨ ਦੀ ਦਿਤੀ ਇਜਾਜ਼ਤ
ਇਹ ਫੈਸਲਾ ਮੁਹਾਲੀ ਦੀ ਐਨਆਈਏ ਕੋਰਟ ਦੀ ਸਪੈਸ਼ਲ ਜੱਜ ਮਨਜੋਤ ਕੌਰ ਨੇ ਸੁਣਾਇਆ।
ਅੰਮ੍ਰਿਤਸਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ: ਮੁਲਜ਼ਮਾਂ ਕੋਲੋਂ 7 ਕਰੋੜ ਦੀ ਕੀਮਤ ਦਾ ਇੱਕ ਪਿਸਤੌਲ ਅਤੇ ਹੈਰੋਇਨ ਬਰਾਮਦ
ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰ ਕੋਲੋਂ ਇੱਕ ਚਾਈਨਾ ਮੇਡ ਪਿਸਤੌਲ .30 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ
ਖੰਨਾ 'ਚ 50 ਰੁਪਏ ਨੂੰ ਲੈ ਕੇ ਕਤਲ: ਸ਼ਰਾਬ ਪੀ ਕੇ 2 ਮਜ਼ਦੂਰਾਂ 'ਚ ਝਗੜਾ
ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿਤੀ ਗਈ।
ਵਿਜੀਲੈਂਸ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ASI ਹਰਦੀਪ ਸਿੰਘ
SHO ਪਰਮਜੀਤ ਸਿੰਘ ਅਤੇ ASI ਰਣਧੀਰ ਸਿੰਘ ਵੀ ਜਾਂਚ ਦੇ ਘੇਰੇ ਵਿਚ
ਹੜ੍ਹਾਂ ਤੋਂ ਬਾਅਦ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਦੀ ਮੁਹਿੰਮ ਜ਼ੋਰਦਾਰ ਢੰਗ ਨਾਲ ਜਾਰੀ ਰੱਖੀ ਜਾਵੇ: ਲਾਲਜੀਤ ਸਿੰਘ ਭੁੱਲਰ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵੱਲੋਂ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ (ਵਿਕਾਸ), ਡਿਪਟੀ ਡਾਇਰੈਕਟਰਾਂ ਅਤੇ ਡੀ.ਡੀ.ਪੀ.ਓਜ਼ ਨਾਲ ਅਹਿਮ ਮੀਟਿੰਗ
‘ ਆਪ੍ਰੇਸ਼ਨ ਸਤਰਕ’: ਪੰਜਾਬ ਪੁਲਿਸ ਤੇ ਜੇਲ੍ਹ ਵਿਭਾਗ ਨੇ ਪੰਜਾਬ ਦੀਆਂ 25 ਜੇਲ੍ਹਾਂ ਵਿੱਚ ਸਾਂਝੇ ਤੌਰ ’ਤੇ ਚਲਾਇਆ ਤਲਾਸ਼ੀ ਅਭਿਆਨ
- ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਖੁਦ ਅਗਵਾਈ ਕਰਦਿਆਂ ਏ.ਡੀ.ਜੀ.ਪੀ. ਜੇਲ੍ਹਾਂ ਅਰੁਣ ਪਾਲ ਸਿੰਘ ਦੇ ਨਾਲ ਪਟਿਆਲਾ ਸੈਂਟਰਲ ਜੇਲ੍ਹ ਦੀ ਚੈਕਿੰਗ ਕੀਤੀ
ਕੌਮੀ ਇਨਸਾਫ ਮੋਰਚਾ ਹਟਾਉਣ ਲਈ ਹਾਈਕੋਰਟ ਨੇ ਦਿਤਾ ਆਖਰੀ ਮੌਕਾ
17 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ