ਪੰਜਾਬ
ਜਾਣੋ ਕਿਉਂ ਸਮਾਂ ਬਦਲਣ ਕਾਰਨ ਮੁਲਾਜ਼ਮਾਂ ਨਾਲੋਂ ਆਮ ਜਨਤਾ ਹੋਈ ਜ਼ਿਆਦਾ ਖੁਸ਼
ਲੋਕਾਂ ਦਾ ਮੰਨਣਾ ਸੀ ਕਿ ਉਹ ਸਵੇਰੇ-ਸਵੇਰੇ ਸਰਕਾਰੀ ਦਫ਼ਤਰ ਦਾ ਕੰਮ ਨਿਪਟਾ ਲੈਂਦੇ ਸੀ
ਫ਼ਿਰੋਜ਼ਪੁਰ : BSF ਨੂੰ ਮਿਲੀ ਨਸ਼ੇ ਦੀ ਖੇਪ: ਤਲਾਸ਼ੀ ਦੌਰਾਨ 2 ਕਿਲੋ ਅਫੀਮ ਦਾ ਪੈਕਟ ਬਰਾਮਦ
ਅਣਪਛਾਤੇ ਵਿਰੁਧ FIR ਦਰਜ
ਜਲੰਧਰ 'ਚ ਪੈਸੇ ਨਾ ਮੋੜਨ ਦੀ ਸੂਰਚ 'ਚ ਨੇ ਨਬਾਲਿਗ ਮਜ਼ਦੂਰ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟਿਆ
ਬੱਚੇ ਦੇ ਕੰਨ ਅੱਖ ਤੋਂ ਨਿਕਲਿਆ ਖੂਨ
ਲੋਹੀਆਂ ਖ਼ਾਸ ਦੇ ਇਨ੍ਹਾਂ ਸਕੂਲਾਂ ਵਿਚ ਦੋ ਦਿਨ ਦੀ ਛੁੱਟੀ ਦਾ ਐਲਾਨ
ਹੜ੍ਹ ਕਾਰਨ ਭਰੇ ਪਾਣੀ ਦੇ ਮੱਦੇਨਜ਼ਰ ਲਿਆ ਪ੍ਰਸ਼ਾਸਨ ਨੇ ਫ਼ੈਸਲਾ
ਸਾਂਸਦ ਵਿਕਰਮਜੀਤ ਸਾਹਨੀ ਨੇ ਜ਼ਿਲ੍ਹਾ ਪਟਿਆਲਾ ਦੇ ਦੁਧਨ ਸਾਧਾਂ ਅਤੇ ਪਾਤੜਾਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੇਜੀ ਰਾਹਤ ਸਮੱਗਰੀ
ਦਵਾਈਆਂ, ਟ੍ਰੈਂਪੋਲਿਨ, ਫੀਡ ਅਤੇ ਹੋਰ ਜ਼ਰੂਰੀ ਚੀਜ਼ਾਂ ਦਾਨ ਕੀਤੀਆਂ
ਅੰਮ੍ਰਿਤਸਰ : ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੀ ਦਸਤਕ
BSF ਵਲੋਂ ਪਿੰਡ ਹਾਸ਼ੀਮਪੁਰਾ ਦੇ ਖੇਤਾਂ 'ਚੋਂ ਹੈਕਸਾਕਾਪਟਰ ਡਰੋਨ ਬਰਾਮਦ
ਪੰਜਾਬ ਅਤੇ ਹਰਿਆਣਾ ’ਚ ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 62 ਹੋਈ
ਬੁਨਿਆਦੀ ਢਾਂਚੇ ਦੀ ਮੁਰੰਮਤ ਤੇ ਰਾਹਤ ਕਾਰਜਾਂ ’ਚ ਤੇਜ਼ੀ, ਹੁਸ਼ਿਆਰਪੁਰ ਦੇ ਕਈ ਪਿੰਡ ਰਾਤ ਭਰ ਪਏ ਭਾਰੀ ਮੀਂਹ ਕਾਰਨ ਪਾਣੀ ’ਚ ਡੁੱਬ ਗਏ
ਗੁਰਜੀਤ ਔਜਲਾ ਵੱਲੋਂ ਕੈਬਨਿਟ ਮੰਤਰੀ ਧਾਲੀਵਾਲ ਨੂੰ ਚੈਲੰਜ, ਧਾਲੀਵਾਲ ਆਪਣੇ ਡੇਢ ਸਾਲ ਦੀ ਕਾਰਗੁਜ਼ਾਰੀ ਜਨਤਕ ਕਰਨ
ਅਜਨਾਲੇ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ 'ਆਪ' ਦੀ ਸਰਕਾਰ ਨੇ ਇੱਕ ਦਵਾਨੀ ਨਹੀਂ ਖਰਚੀ
ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਨੂੰ ਲੈ ਕੇ ਭਲਕੇ ਹੋਵੇਗੀ ਅਹਿਮ ਮੀਟਿੰਗ
-ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਣਗੇ ਸ਼ਾਮਲ
23 ਜੁਲਾਈ ਨੂੰ ਫਿਰੋਜ਼ਪੁਰ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ, PGI ਸੈਟੇਲਾਈਟ ਸੈਂਟਰ ਦਾ ਰੱਖਣਗੇ ਨੀਂਹ ਪੱਥਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮ 4.30 ਵਜੇ ਫਿਰੋਜ਼ਪੁਰ ਵਿਚ ਨੀਂਹ ਪੱਥਰ ਰੱਖਣਗੇ