ਪੰਜਾਬ
ਫਰੀਦਕੋਟ ਯੂਨੀਵਰਸਿਟੀ ਦੇ ਨਵੇਂ VC ਨੇ ਸੰਭਾਲਿਆ ਅਹੁਦਾ, ਕਿਹਾ- ਲਟਕ ਰਹੇ ਕੰਮ ਜਲਦੀ ਹੀ ਪੂਰੇ ਕਰਾਂਗਾ
ਕਰੀਬ ਇੱਕ ਸਾਲ ਬਾਅਦ ਯੂਨੀਵਰਸਿਟੀ ਦੀ ਇਸ ਪੋਸਟ 'ਤੇ ਡਾ. ਸੂਦ ਨੇ ਸੰਭਾਲਿਆ ਅਹੁਦਾ
ਫਾਜ਼ਿਲਕਾ 'ਚ ਹੜ੍ਹ ਨਾਲ ਹੋਈ ਤਬਾਹੀ ਨੂੰ ਵੇਖ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ
ਪਾਣੀ ਨਾਲ ਫਸਲ ਖਰਾਬ ਹੋਣ ਨਾਲ ਰਹਿੰਦਾ ਸੀ ਪ੍ਰੇਸ਼ਾਨ
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਪਾਰਟੀ ’ਤੇ ਖਾਣ-ਪੀਣ ਨਾਲ ਵਿਗੜੀ ਸੀ ਸਿਹਤ
SGPC ਯੂਟਿਊਬ ਰਾਹੀਂ ਬਾਦਲਾਂ ਦੇ ਕਿਸੇ ਨਵੇਂ ਬ੍ਰਾਂਡ ਲਈ ਰਾਹ ਲੱਭਣ ਦੀ ਥਾਂ ਸਿੱਧਾ ਅਪਣਾ ਚੈਨਲ ਸ਼ੁਰੂ ਕਰੇ : ਮਨਜੀਤ ਭੋਮਾ
ਕਿਹਾ, PTC ਨੂੰ ਪਾਸੇ ਹਟਾਉਣ ਦੀ ਸਜ਼ਾ ਯੂਟਿਊਬ ਦੇ ਡੰਗ ਟਪਾਊ ਪ੍ਰਬੰਧ ਨਾਲ ਹਜ਼ਾਰਾਂ ਸਿੱਖ ਸੰਗਤਾਂ ਨੂੰ ਗੁਰਬਾਣੀ ਤੋਂ ਵਾਂਝੇ ਕਰ ਕੇ ਨਾ ਦੇਵੇ
ਮੁਹਾਲੀ ’ਚ ਫੈਲੀ ਡਾਇਰੀਆ ਦੀ ਬਿਮਾਰੀ : ਮਰੀਜ਼ਾਂ ਦੀ ਗਿਣਤੀ ਹੋਈ 65
ਕਈ ਇਲਾਕਿਆਂ 'ਚੋਂ ਲਏ ਪਾਣੀ ਦੇ ਸੈਂਪਲ
ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿਚ ਤੈਨਾਤ ਹੋਵੇਗਾ ਸੜਕ ਸੁਰੱਖਿਆ ਬਲ
ਨਿਯੁਕਤ ਕੀਤੇ ਜਾਣਗੇ ਆਧੁਨਿਕ ਉਪਕਰਨਾਂ ਨਾਲ ਲੈਸ ਕਰੀਬ 13 ਹਜ਼ਾਰ ਮੁਲਾਜ਼ਮ
ਜਾਣੋ ਕਿਉਂ ਸਮਾਂ ਬਦਲਣ ਕਾਰਨ ਮੁਲਾਜ਼ਮਾਂ ਨਾਲੋਂ ਆਮ ਜਨਤਾ ਹੋਈ ਜ਼ਿਆਦਾ ਖੁਸ਼
ਲੋਕਾਂ ਦਾ ਮੰਨਣਾ ਸੀ ਕਿ ਉਹ ਸਵੇਰੇ-ਸਵੇਰੇ ਸਰਕਾਰੀ ਦਫ਼ਤਰ ਦਾ ਕੰਮ ਨਿਪਟਾ ਲੈਂਦੇ ਸੀ
ਫ਼ਿਰੋਜ਼ਪੁਰ : BSF ਨੂੰ ਮਿਲੀ ਨਸ਼ੇ ਦੀ ਖੇਪ: ਤਲਾਸ਼ੀ ਦੌਰਾਨ 2 ਕਿਲੋ ਅਫੀਮ ਦਾ ਪੈਕਟ ਬਰਾਮਦ
ਅਣਪਛਾਤੇ ਵਿਰੁਧ FIR ਦਰਜ
ਜਲੰਧਰ 'ਚ ਪੈਸੇ ਨਾ ਮੋੜਨ ਦੀ ਸੂਰਚ 'ਚ ਨੇ ਨਬਾਲਿਗ ਮਜ਼ਦੂਰ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟਿਆ
ਬੱਚੇ ਦੇ ਕੰਨ ਅੱਖ ਤੋਂ ਨਿਕਲਿਆ ਖੂਨ
ਲੋਹੀਆਂ ਖ਼ਾਸ ਦੇ ਇਨ੍ਹਾਂ ਸਕੂਲਾਂ ਵਿਚ ਦੋ ਦਿਨ ਦੀ ਛੁੱਟੀ ਦਾ ਐਲਾਨ
ਹੜ੍ਹ ਕਾਰਨ ਭਰੇ ਪਾਣੀ ਦੇ ਮੱਦੇਨਜ਼ਰ ਲਿਆ ਪ੍ਰਸ਼ਾਸਨ ਨੇ ਫ਼ੈਸਲਾ