ਪੰਜਾਬ
ਜਾਣੋ ਧਰਮ ਪਰਿਵਰਤਨ ’ਤੇ ਕੀ ਬੋਲੇ ਨਿਹੰਗ ਗੁਰਬਖਸ਼ ਸਿੰਘ
ਕਿਹਾ, ਇਹ ਸਭ ਕੁੱਝ ਸਿੱਖਾਂ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹੈ
Gujarat Ethanol Seized in Bathinda: ਬਠਿੰਡਾ ਵਿਚ ਗੁਜਰਾਤ ਦੀ 80 ਹਜ਼ਾਰ ਲੀਟਰ ਈਥੇਨੌਲ ਜ਼ਬਤ, ਪੰਜਾਬ ਸਰਕਾਰ ਨੇ ਕੀਤੀ ਸਖ਼ਤ ਕਾਰਵਾਈ
ਮੁਲਜ਼ਮਾਂ ਵਿੱਚੋਂ ਚਾਰ ਬਠਿੰਡਾ ਤੋਂ, ਦੋ ਉੱਤਰ ਪ੍ਰਦੇਸ਼ ਤੋਂ ਅਤੇ ਦੋ ਨੇਪਾਲ ਤੋਂ ਹਨ।
Sangrur News : ਪਿੰਡ ਉਭਾਵਾਲ ’ਚ ਮਹਰੂਮ ਸੁਖਦੇਵ ਸਿੰਘ ਢੀਂਡਸਾ ਦਾ ਅੰਤਿਮ ਸਸਕਾਰ ਅੱਜ
Sangrur News : ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਕਈ ਸਖ਼ਸੀਅਤਾਂ ਪਹੁੰਚੀਆਂ, 3 ਵਜੇ ਹੋਵੇਗਾ ਸਸਕਾਰ
Patiala Car Accident: ਧੀ ਦੀ ਕੋਠੀ ਦੇ ਮਹੂਰਤ ਪ੍ਰੋਗਰਾਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ
ਹਰਿਆਣਾ ਦੇ ਡੱਬਵਾਲੀ ਦਾ ਰਹਿਣ ਵਾਲਾ ਸੀ ਮ੍ਰਿਤਕ ਪਰਿਵਾਰ
Punjab News : ਪੰਜਾਬ ਨੇ ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ’ਚ ਪਹਿਲੇ ਜੰਗਲੀ ਜੀਵ ਕੋਰੀਡੋਰ ਨੂੰ ਦਿਤੀ ਪ੍ਰਵਾਨਗੀ
Punjab News : ਕਰੀਬ 2000 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ 19.2 ਕਿ.ਮੀ. ਲੰਬਾ ਜ਼ੀਰਕਪੁਰ ਬਾਈਪਾਸ
ਪਠਾਨਕੋਟ ’ਚ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠੀਆ ਕਾਬੂ
ਸੁਰੱਖਿਆ ਏਜੰਸੀਆਂ ਵਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ
Firecracker Factory Blast: ਸ੍ਰੀ ਮੁਕਤਸਰ ਸਾਹਿਬ ਵਿਖੇ 2 ਮੰਜ਼ਿਲਾ ਪਟਾਕਾ ਫ਼ੈਕਟਰੀ ਵਿੱਚ ਵੱਡਾ ਧਮਾਕਾ, 5 ਮਜ਼ਦੂਰਾਂ ਦੀ ਮੌਤ
2 ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀ
ਭਲਕੇ ਪੰਜਾਬ-ਚੰਡੀਗੜ੍ਹ ਵਿੱਚ ਹੋਵੇਗੀ Mock drill, ਵੱਜਣਗੇ ਸਾਈਰਨ
ਕੇਂਦਰ ਸਰਕਾਰ ਨੇ ਮੌਕ ਡਰਿੱਲ ਲਈ ਇੱਕ ਨਵੀਂ ਤਰੀਕ ਨਿਰਧਾਰਤ ਕੀਤੀ ਹੈ
Punjab Weather News: ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਆਰੇਂਜ ਅਤੇ ਯੈਲੋ ਅਲਰਟ ਜਾਰੀ; ਕਈ ਥਾਵਾਂ ਤੋਂ ਪੈ ਰਿਹਾ ਮੀਂਹ
ਮੁਹਾਲੀ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਮੀਂਹ ਪੈ ਰਿਹਾ ਹੈ।
PSEB 8ਵੀਂ ਜਮਾਤ ਦੀ ਅਨੁਪੂਰਕ ਪ੍ਰੀਖਿਆ ਵਿਚ ਬਦਲਾਅ
ਸਰੀਰਕ ਸਿਖਿਆ ਦਾ ਪੇਪਰ ਹੁਣ 10 ਜੂਨ ਨੂੰ ਹੋਵੇਗਾ