ਪੰਜਾਬ
ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦਾ ਲਖਨਊ 'ਚ ਮਾਂ ਵੱਲੋਂ ਕੀਤਾ ਜਾ ਰਿਹਾ ਹੈ ਬੇਸਬਰੀ ਨਾਲ ਇੰਤਜ਼ਾਰ
ਸ਼ੁਭਾਂਸ਼ੂ 25 ਅਗਸਤ ਨੂੰ ਆਉਣਗੇ ਲਖਨਊ, ਰੋਡ ਸ਼ੋਅ ਰਾਹੀਂ ਕਰਨਗੇ ਜਨਤਾ ਦਾ ਧੰਨਵਾਦ
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Punjab Weather Update: ਅਗਲੇ 2 ਦਿਨ ਮੌਸਮ ਇਸ ਤਰ੍ਹਾਂ ਦਾ ਹੀ ਰਹਿਣ ਵਾਲਾ
Punjabi University Patiala News: ਦੇਸ਼ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ
ਆਊਟਲੁੱਕ-ਆਈ. ਸੀ. ਏ. ਆਰ. ਈ. ਰੈਂਕਿੰਗ 2025 ਵਿਚ ਹਾਸਲ ਕੀਤਾ 47ਵਾਂ ਦਰਜਾ
Garhdiwala News: ਗੜ੍ਹਦੀਵਾਲਾ ਦੇ ਫ਼ੌਜੀ ਦੀ ਸਿਹਤ ਵਿਗੜਨ ਕਾਰਨ ਮੌਤ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸਸਕਾਰ
ਅੰਮ੍ਰਿਤਸਰ 'ਚ ਗੈਂਗਵਾਰ ਟਲਿਆ, ਧੱਕਾ ਕਲੋਨੀ 'ਚ ਪੁਲਿਸ ਨਾਲ ਮੁਕਾਬਲੇ 'ਚ ਲੋੜੀਂਦਾ ਗੈਂਗਸਟਰ ਜ਼ਖ਼ਮੀ
ਨਿਖਿਲ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ
PRTC and PUNBUS News : ਭਲਕੇ ਤੋਂ ਆਮ ਵਾਂਗ ਚੱਲਣਗੀਆਂ ਸਰਕਾਰੀ ਬੱਸਾਂ, PRTC ਅਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਖ਼ਤਮ
PRTC and PUNBUS News : ਮੁੱਖ ਸਕੱਤਰ ਨਾਲ ਬੈਠਕ ਤੋਂ ਬਾਅਦ ਪੱਤਰ ਕੀਤਾ ਜਾਰੀ
Punjab News : 'ਯੁੱਧ ਨਸ਼ਿਆਂ ਵਿਰੁੱਧ' ਦੇ 168ਵੇਂ ਦਿਨ ਪੰਜਾਬ ਪੁਲਿਸ ਵੱਲੋਂ 301 ਥਾਵਾਂ 'ਤੇ ਛਾਪੇਮਾਰੀ; 38 ਨਸ਼ਾ ਤਸਕਰ ਕਾਬੂ
Punjab News : 28 ਐਫਆਈਆਰਜ਼ ਦਰਜ; 620 ਗ੍ਰਾਮ ਹੈਰੋਇਨ ਬਰਾਮਦ
ਆਜ਼ਾਦੀ ਦਿਹਾੜੇ 'ਤੇ ਰਾਹੁਲ ਗਾਂਧੀ ਵਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ 'ਤੇ MLA ਇੰਦਰਬੀਰ ਨਿੱਜਰ ਨੇ ਉਠਾਏ ਸਵਾਲ
ਕਿਹਾ -ਜਦ ਕਿ ਸਭ ਨੂੰ ਪਤਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ 'ਚ ਜਗਦੀਸ਼ ਟਾਈਟਲਰ ਦਾ ਕਿੰਨਾ ਵੱਡਾ ਹੱਥ ਹੈ,
Punjab News : ਆਮ ਆਦਮੀ ਪਾਰਟੀ ਪੰਜਾਬ ਵਲੋਂ ਐੱਸ.ਸੀ.(SC) ਵਿੰਗ ਦੇ ਅਹੁਦੇਦਾਰਾਂ ਦਾ ਐਲਾਨ
Punjab News : ਸਾਰੇ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ, ਜਿਸ ਦੀ ਲਿਸਟ ਵੀ ਕੀਤੀ ਜਾਰੀ
ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ : ਹਰਦੀਪ ਸਿੰਘ ਮੁੰਡੀਆਂ
79ਵੇਂ ਅਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਨੇ ਗੁਰਦਾਸਪੁਰ ਵਿਖੇ ਕੌਮੀ ਝੰਡਾ ਲਹਿਰਾਇਆ