ਪੰਜਾਬ
Sultanpur Lodhi News : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸੈਰ ਕਰਦੇ ਸਮੇਂ ਦੋ ਗੱਡੀਆਂ ਕੁਚਲਿਆ
Sultanpur Lodhi News : ਗੁਰਮਿੰਦਰ ਸਿੰਘ (31) ਰੁਜ਼ਗਾਰ ਦੀ ਭਾਲ ’ਚ 2018 ’ਚ ਗਿਆ ਸੀ ਵਿਦੇਸ਼
Patiala News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਤ੍ਰਿਪੜੀ ਦੇ ਸਰਕਾਰੀ ਸਕੂਲਾਂ ’ਚ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ
Patiala News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਮਾਤ ’ਚ ਜਾ ਕੇ ਬੱਚਿਆਂ ਦੇ ਨਾਲ ਬੈਂਚ ’ਤੇ ਬੈਠ ਕੇ ਕੀਤੀ ਮੁਲਾਕਾਤ
Pahalgam Attack News: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਪ੍ਰਗਟਾਈ ਸੰਵੇਦਨਾ
ਕਿਹਾ- ਇਸ ਅਣਮਨੁੱਖੀ ਅਤੇ ਬੇਰਹਿਮ ਕਾਰਵਾਈ ਨੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਡੂੰਘੀ ਸੱਟ ਮਾਰੀ
Ludhiana Firing News: ਲੁਧਿਆਣਾ ਵਿੱਚ ਕੱਵਾਲੀ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 1 ਨੌਜਵਾਨ ਦੀ ਹੋਈ ਮੌਤ
Ludhiana Firing News: ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ ਨੌਜਵਾਨ
Mohali News: ਮੋਹਾਲੀ ਦੀ ਰੀਆ ਨੇ ਯੂ.ਪੀ.ਐਸ.ਸੀ ’ਚ 89ਵਾਂ ਰੈਂਕ ਕੀਤਾ ਹਾਸਲ
2017 ’ਚ ਪਿਤਾ ਨੂੰ ਗੁਆਇਆ ਸੀ, ਅੱਜ ਮੇਰੇ ਪਿਤਾ ਦਾ ਸੁਪਨਾ ਪੂਰਾ ਹੋ ਗਿਆ : ਰੀਆ
Jathedar Gargaj News : ਪਹਿਲਗਾਮ ’ਚ ਕੀਤੇ ਗਏ ਹਮਲੇ ਦੀ ਜਥੇਦਾਰ ਗੜਗੱਜ ਵੱਲੋਂ ਕਰੜੀ ਨਿੰਦਾ, ਕਿਹਾ- ਪੀੜਤ ਲੋਕਾਂ ਨਾਲ ਹੋਵੇ ਇਨਸਾਫ਼
Jathedar Gargaj News : ਘਟਨਾ ਨੇ ਚਿੱਟੀ ਸਿੰਘਪੁਰਾ ਦਾ ਸਿੱਖ ਕਤਲੇਆਮ ਕਰਵਾਇਆ ਯਾਦ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
Punjab News: ASI ਦਾ ਪੁੱਤਰ ਬਣਿਆ IAS, UPSC ਪ੍ਰੀਖਿਆ ਚ ਹਾਸਲ ਕੀਤਾ 240ਵਾਂ ਰੈਂਕ
ਜਸਕਰਨ ਸਿੰਘ ਨੇ ਆਪਣੇ ਮਾਤਾ-ਪਿਤਾ ਅਤੇ ਦਾਦਾ ਜੀ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ
Amritsar News: BSF ਨੂੰ ਮਿਲੀ ਵੱਡੀ ਕਾਮਯਾਬੀ, ਤਲਾਸ਼ੀ ਦੌਰਾਨ ਹਥਿਆਰ ਤੇ ਹੈਰੋਇਨ ਬਰਾਮਦ
ਵੱਡੀ ਮਾਤਰਾ ਵਿਚ ਹਥਿਆਰ ਤੇ 7.7 ਕਿਲੋਗ੍ਰਾਮ ਹੈਰੋਇਨ ਜ਼ਬਤ
ਪੰਜਾਬ ਦੇ ਖੇਤਾਂ ਵਿਚ ਅੱਗ ਦਾ ਕਹਿਰ ਜਾਰੀ, ਹੁਣ ਤਕ 1000 ਏਕੜ ਤੋਂ ਵੱਧ ਖੜੀ ਫ਼ਸਲ ਸੜ ਕੇ ਤਬਾਹ ਹੋਈ
ਬਹੁਤੀਆਂ ਥਾਵਾਂ ’ਤੇ ਅੱਗ ਦਾ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫ਼ਾਰਮਰ
ਫਿਰੋਜ਼ਪੁਰ 'ਚ ਵੱਡੀ ਵਾਰਦਾਤ, ਥਾਣੇ ਤੋਂ 200 ਮੀਟਰ ਦੀ ਦੂਰੀ 'ਤੇ ਦੋ ਕਤਲ; ਸਾਹਮਣੇ ਆਈ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ
ਕਾਤਲਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ : ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ