ਪੰਜਾਬ
ਜਾਨ ਦੀ ਪਰਵਾਹ ਕੀਤੇ ਬਿਨਾਂ SDM ਨੇ ਬਚਾਈ ਵਿਅਕਤੀ ਦੀ ਜਾਨ, ਡੂੰਘੇ ਪਾਣੀ 'ਚ ਮਾਰੀ ਛਾਲ
ਭਾਜਪਾ ਆਗੂ ਅਰਵਿੰਦ ਖੰਨਾ ਨੇ ਟਵਿਟਰ ’ਤੇ ਵੀਡੀਉ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਪਣੇ ਲੋਕਾਂ ’ਤੇ ਮਾਣ ਹੈ।
ਭਾਰਤ-ਪਾਕਿਸਤਾਨ ਸਰਹੱਦ ’ਤੇ ਸਤਲੁਜ ਦਾ ਕਹਿਰ! ਹੁਸੈਨੀਵਾਲਾ ਹੈੱਡ ਵੱਲ ਛੱਡਿਆ ਗਿਆ ਪਾਣੀ
ਭਾਰਤ-ਪਾਕਿਸਤਾਨ ਸਰਹੱਦ ਵਿਚਕਾਰ ਜ਼ਮੀਨ 'ਤੇ ਖਿੱਚੀ ਗਈ ਲਕੀਰ ਹੁਣ ਨਜ਼ਰ ਨਹੀਂ ਆ ਰਹੀ
ਹੜ੍ਹ ਦੀ ਸਥਿਤੀ ਦੌਰਾਨ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੇ ‘ਆਪ‘ ਵਲੰਟੀਅਰ ਜਤਿੰਦਰ ਸਿੰਘ ਨੂੰ ਸੱਪ ਨੇ ਡੰਗਿਆ
ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਵਲ ਹਸਪਤਾਲ ‘ਚ ਹਾਲ-ਚਾਲ ਜਾਣਿਆ
ਵਿਦਿਆਰਥੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਚੁੱਕਿਆ ਕਦਮ
ਪ੍ਰਸ਼ਾਸਨ, ਫ਼ੌਜ, BSF ਅਤੇ ਪੰਜਾਬ ਪੁਲੀਸ ਦੇ ਸਾਂਝੇ ਆਪਰੇਸ਼ਨ ਨੇ ਸੈਂਕੜੇ ਲੋਕਾਂ ਨੂੰ ਦਰਿਆ ਦੇ ਪਾਣੀ ’ਚੋਂ ਸੁਰੱਖਿਅਤ ਕੱਢਿਆ
ਵਿਧਾਇਕ ਰਣਬੀਰ ਸਿੰਘ ਭੁੱਲਰ ਵੀ ਸਾਥੀਆਂ ਸਮੇਤ ਰਾਹਤ ਕਾਰਜਾਂ ਵਿਚ ਜੁਟੇ
ਸਿੱਧੂ ਮੂਸੇਵਾਲਾ ਕਤਲ ਮਾਮਲਾ: ਅਦਾਲਤ ਵਿਚ ਨਹੀਂ ਪੇਸ਼ ਹੋਏ ਮੁਲਜ਼ਮ
26 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਨਹੀਂ ਛੱਡਿਆ ਜਾ ਰਿਹਾ ਭਾਖੜਾ ਡੈਮ ਤੋਂ ਸਤਲੁਜ ਵਿਚ ਪਾਣੀ
ਭਾਖੜਾ ਬੰਨ੍ਹ ਵਿਚ ਘਟੀ ਪਾਣੀ ਦੀ ਆਮਦ
ਪਟਿਆਲਾ ’ਚ ਵੱਡੀ ਵਾਰਦਾਤ: 8ਵੀਂ ਜਮਾਤ ਦੀ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਕਤਲ
ਵਾਰਦਾਤ ਕਰਕੇ ਇੰਸਟਾ ’ਤੇ ਲਾਈਵ ਹੋਇਆ ਮੁੰਡਾ
ਲੋਡਰ ਨਾਲ ਟੋਆ ਪੁੱਟਦਿਆਂ ਪਲਟਿਆ ਟਰੈਕਟਰ, ਥੱਲੇ ਦੱਬਣ ਕਾਰਨ ਨੌਜੁਆਨ ਦੀ ਮੌਤ
ਨੌਜੁਆਨ ਦੀ ਮੌਤ ਹੋਣ ਦੀ ਖ਼ਬਰ ਸੁਣ ਕੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਫਿਰੋਜ਼ਪੁਰ : ਰੇਲਵੇ ਅਧਿਕਾਰੀ ਦੇ 17 ਸਾਲਾ ਪੁੱਤਰ ਦਾ ਦੋਸਤ ਨੇ ਹੀ ਅਗਵਾ ਕਰ ਕੇ ਕੀਤਾ ਕਤਲ
ਅਗਵਾਕਾਰਾਂ ਨੇ ਫੜੇ ਜਾਣ ਦੇ ਡਰ ਕਾਰਨ ਸਾਰਥਕ ਦਾ ਕਤਲ ਕਰ ਨਹਿਰ ’ਚ ਸੁੱਟੀ ਲਾਸ਼