ਪੰਜਾਬ
ਪਰਲਜ਼ ਗਰੁੱਪ ਦੀ ਜਾਇਦਾਦਾਂ ਦਾ ਪਤਾ ਲਗਾਉਣ ਲਈ ਫੀਲਡ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ
1998 ਤੋਂ ਲੈ ਹੁਣ ਤੱਕ ਦੀਆਂ ਜ਼ਮੀਨਾਂ ਦੀ ਹੋਵੇਗੀ ਜਾਂਚ
ਸਿੱਖੀ ਬਾਰੇ ਜਾਣੂ ਕਰਵਾਉਣ ਲਈ ਅੱਜ ਤਕ ਕਿਸੇ ਨੇ ‘ਉੱਚਾ ਦਰ...’ ਤੋਂ ਵੱਡਾ ਕੋਈ ਵੀ ਉਪਰਾਲਾ ਨਹੀਂ ਕੀਤਾ :MP ਸ. ਰਵਨੀਤ ਸਿੰਘ ਬਿੱਟੂ
ਜਦੋਂ ਮੈਂ ‘ਉੱਚਾ ਦਰ...’ ਜਾ ਕੇ ਵੇਖਿਆ ਕਿ ਸਿੱਖੀ ਨੂੰ ਕਿੰਨੀ ਬਾਰੀਕੀ ਨਾਲ ਲੋਕਾਂ ਨੂੰ ਦਸਿਆ ਜਾਣਾ ਹੈ ਤਾਂ ਮੈਂ ਹੈਰਾਨ ਰਹਿ ਗਿਆ
ਲੁਧਿਆਣਾ 'ਚ ਸੱਪ ਦੇ ਡੰਗਣ ਕਾਰਨ ਪਤੀ-ਪਤਨੀ ਦੀ ਮੌਤ, ਪੁੱਤ ਨਾਲ ਕਮਰੇ 'ਚ ਸੌਂ ਰਹੇ ਸਨ ਪਤੀ-ਪਤਨੀ
ਛੱਤ 'ਤੇ ਪਏ ਸਨ 3 ਬੱਚੇ
ਮਲੋਟ 'ਚ ਨਹਿਰ ’ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਭਾਲ ਜਾਰੀ
ਉਦੈ (18) ਅਤੇ ਤਰੁਣ (19) ਵਜੋਂ ਹੋਈ ਨੌਜਵਾਨਾਂ ਦੀ ਪਛਾਣ
ਮੌਜੂਦਾ ਤੇ ਸਾਬਕਾ CM ਵਿਚਕਾਰ ਜੰਗ, CM ਮਾਨ ਬੋਲੇ: ਤੁਹਾਡੀਆਂ ਸਿਆਣਪਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ ਕੈਪਟਨ ਸਾਬ੍ਹ
ਕੈਪਟਨ ਸਾਬ੍ਹ ਤੁਸੀਂਂ ਅਕਾਲੀਆਂ ਦੇ ਰਾਜ ਵੇਲੇ ਅਕਾਲੀਆਂ ਨਾਲ ਸੀ। ਹੁਣ ਭਾਜਪਾ ਦੇ ਰਾਜ ਵੇਲੇ ਤੁਸੀਂ ਭਾਜਪਾ ਨਾਲ ਹੋ
ਚੰਡੀਗੜ੍ਹ ਦੇ ਪਾਰਕ 'ਚ ਪ੍ਰੇਮੀ ਤੇ ਪ੍ਰੇਮਿਕਾ ਨੇ ਲਗਾਇਆ ਫਾਹਾ, ਘਰੋਂ ਭੱਜ ਕੇ ਕਿਰਾਏ ਦੇ ਮਕਾਨ 'ਚ ਵੀ ਰਿਹਾ ਸੀ ਜੋੜਾ
ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਸੈਕਟਰ-32 ਸਥਿਤ ਜੀਐਮਸੀਐਚ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀਆਂ ਹਨ।
ਆਪ੍ਰੇਸ਼ਨ ਵਿਜਲ-2: ਪੰਜਾਬ ਪੁਲਿਸ ਵਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਹੋਟਲਾਂ/ਸਰਾਵਾਂ ’ਤੇ ਰਾਜ ਵਿਆਪੀ ਚੈਕਿੰਗ ਆਪ੍ਰੇਸ਼ਨ
- ਵਾਹਨਾਂ ਦੀ ਚੈਕਿੰਗ ਲਈ ਸੂਬੇ ਭਰ ਵਿਚ ਲਗਾਏ 550 ਤੋਂ ਵੱਧ ਮਜ਼ਬੂਤ ਨਾਕੇ
ਯੂਨੀਫ਼ਾਰਮ ਸਿਵਲ ਕੋਡ ਘੱਟ ਗਿਣਤੀਆਂ ਦੇ ਹੱਕਾਂ 'ਤੇ ਡਾਕਾ - ਪਰਮਿੰਦਰ ਸਿੰਘ ਢੀਂਗਰਾ
ਪੰਜਾਬ 'ਤੇ ਹੱਕ ਪੰਜਾਬੀਆਂ ਦਾ - ਆਵਾਜ਼ ਏ ਕੌਮ
ਨਸ਼ੇੜੀ ਪੁੱਤ ਨੇ ਅਪਣੀ ਮਾਂ ਤੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ
ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਵਾਰਦਾਤ ਨੂੰ ਦਿਤਾ ਅੰਜਾਮ