ਪੰਜਾਬ
ਸ਼ੱਕੀ ਹਾਲਤ ’ਚ ਔਰਤ ਦੀ ਮੌਤ: ਸਥਾਨਕ ਲੋਕਾਂ ਦਾ ਦਾਅਵਾ, ‘ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਮੌਤ’
ਪੁਲਿਸ ਵਲੋਂ ਸ਼ੁਰੂ ਕੀਤੀ ਗਈ ਜਾਂਚ
ਪੰਜਾਬ ’ਚ ਬੰਦ ਹੋਣਗੇ 2 ਹੋਰ ਟੋਲ ਪਲਾਜ਼ਾ: ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਦੋ ਟੋਲ ਪਲਾਜ਼ਿਆਂ ਨੂੰ ਕੀਤਾ ਜਾਵੇਗਾ ਬੰਦ
ਹੁਣ ਤਕ 11 ਟੋਲ ਪਲਾਜ਼ੇ ਹਟਾ ਚੁੱਕੀ ਹੈ ਪੰਜਾਬ ਸਰਕਾਰ
ਡੇਢ ਮਹੀਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀਂ ਕੀਤੇ ਨੌਜੁਆਨ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਤੋੜਿਆ ਦਮ
ਪਰਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ
ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
ਸਿਮਰਨਜੀਤ ਸਿੰਘ ਸਕੱਤਰ ਤੇ ਇੰਦਰਜੋਧ ਸਿੰਘ ਬਣਾਏ ਮੀਤ ਪ੍ਰਧਾਨ
ਕੌਮਾਂਤਰੀ ਸਰਹੱਦ ਨੇੜੇ BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਡਰੋਨ
ਤਲਾਸ਼ੀ ਮੁਹਿੰਮ ਜਾਰੀ
ਸਾਬਕਾ ਕਾਂਗਰਸੀ ਵਿਧਾਇਕ ਸਣੇ 6 ਵਿਰੁਧ FIR, ਪਰਲ ਦੇ MD ਨੂੰ ਜ਼ਮਾਨਤ ਦਿਵਾਉਣ ਦੇ ਨਾਂਅ ’ਤੇ ਮਾਰੀ 3.5 ਕਰੋੜ ਦੀ ਠੱਗੀ
ਚਿੱਟ ਫੰਡ ਕੇਸਾਂ ’ਚੋਂ ਕਢਵਾਉਣ ਬਦਲੇ ਮੰਗੇ ਸਨ 5 ਕਰੋੜ ਰੁਪਏ
ਮਿਹਨਤਕਸ਼ ਲੋਕਾਂ ਨੂੰ ਸੜਕਾਂ ’ਤੇ ਲੰਗਰ ਛਕਾਉਂਦੀ ਹੈ ‘ਬਾਬੇ ਨਾਨਕ ਦੀ ਰਸੋਈ’
ਵਪਾਰ ਨਹੀਂ, ਇਹ ਫ਼ੂਡ ਵੈਨ ਕਰਦੀ ਹੈ ਲੋਕਾਂ ਦੀ ਸੇਵਾ
ਗੁਰਦੁਆਰਾ ਐਕਟ ’ਚ ਸੋਧ ਦਾ ਮਾਮਲਾ: ਐਚ.ਐਸ. ਫੂਲਕਾ ਨੇ ਕਿਹਾ, 'ਸਿੱਖ ਜਥੇਬੰਦੀਆਂ ਤੇ ਸੂਝਵਾਨ ਸਿੱਖ ਹੋਣ ਇਕਜੁਟ'
ਹਰਵਿੰਦਰ ਸਿੰਘ ਫੂਲਕਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ‘‘ਸਰਕਾਰ ਦਾ ਇਹ ਆਪ-ਹੁਦਰਾ ਫ਼ੈਸਲਾ ਤੇ ਐਕਟ ’ਚ ਕੀਤੀ ਸੋਧ ਭਵਿੱਖ ’ਚ ਖ਼ਤਰੇ ਦੀ ਘੰਟੀ’’ ਸਾਬਤ ਹੋਵੇਗੀ।
ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਨਜ਼ਰੀਏ ਤੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ