ਪੰਜਾਬ
Jalalabad News: ਜਲਾਲਾਬਾਦ ਵਿਚ ਖੇਤਾਂ 'ਚ ਖੜ੍ਹੀ ਕਣਕ ਨੂੰ ਲੱਗੀ ਅੱਗ, 50 ਤੋਂ 60 ਕਿੱਲੇ ਫ਼ਸਲ ਸੜ ਕੇ ਹੋਈ ਸੁਆਹ
Jalalabad News: ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਪੱਕੀ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ 15 ਏਕੜ ਕਣਕ ਅਤੇ ਤੂੜੀ ਸੜ ਕੇ ਸੁਆਹ
ਐਸਐਸਪੀ ਆਦਿੱਤਿਆ ਨੇ ਤਿੰਨ ਐਸਐਚਓ ਕੀਤੇ ਲਾਈਨ ਹਾਜ਼ਰ
ਇਕ ਚੌਕੀ ਇੰਚਾਰਜ ਦਾ ਕੀਤਾ ਤਬਾਦਲਾ
Ferozepur News : ਫ਼ਿਰੋਜ਼ਪੁਰ ’ਚ ਪਟਵਾਰੀ ਦੇ ਸਹਾਇਕ ਦੀ ਖ਼ੂਨ ਨਾਲ ਲੱਥ-ਪੱਥ ਮਿਲੀ ਲਾਸ਼
Ferozepur News : ਵਸੀਅਤ ਕਰਵਾਉਣ ਆਇਆ ਵਿਅਕਤੀ ਦਿੰਦਾ ਸੀ ਧਮਕੀਆਂ, ਪੁਲਿਸ ਵਲੋਂ ਜਾਂਚ ਜਾਰੀ
Sangrur News : ਸੰਗਰੂਰ ’ਚ ਆਈ ਹਨੇਰੀ ਤੇ ਝੱਖੜ ਕਾਰਨ ਰਾਹਗੀਰਾਂ ਦੀਆਂ ਵਧੀਆਂ ਮੁਸ਼ਕਲਾਂ
Sangrur News : ਸੜਕਾਂ ਦੇ ਵਿਚਾਲੇ ਦਰੱਖ਼ਤ ਡਿੱਗਣ ਕਾਰਨ ਰਸਤੇ ਹੋਏ ਬੰਦ, ਲੋਕਾਂ ਨੂੰ ਪ੍ਰੇਸ਼ਾਨੀ ਦਾ ਕਰਨਾ ਪੈ ਰਿਹਾ ਸਾਹਮਣਾ
Patiala News : ਪੁਲਿਸ ਨੇ ਲਗਭਗ 22 ਨਸ਼ਾ ਮੁਕਤੀ ਕੇਂਦਰਾਂ ਅਤੇ ਹਸਪਤਾਲਾਂ ਨੂੰ ਸੀਲ ਕਰ ਕੇ ਕੀਤੀ ਕਾਰਵਾਈ
Patiala News : ਡਾਕਟਰ ਅਮਿਤ ਬਾਂਸਲ ਵਿਰੁਧ ਇਕ ਹੋਰ ਐਫ਼ਆਈਆਰ ਦਰਜ
ਚਿੱਟੇ ਵਾਲੀ ਕਾਂਸਟੇਬਲ ਨਾਲ ਇਸ ਕਲਾਕਾਰ ਦਾ ਕਿਉਂ ਜੁੜਿਆ ਨਾਂਅ? ਚੱਲਦੀ ਇੰਟਰਵਿਊ ’ਚ ਜੋੜੇ ਹੱਥ!
ਮੈਨੂੰ ਪੁੱਛਦੇ ਨੇ ਬਾਈ ਕੀ ਖ਼ੁਦ ਵੀ ਚਿੱਟਾ ਲੈਂਦੀ ਸੀ? ਮੇਰੀਆਂ ਫ਼ੋਟੋਆਂ ਵਾਇਰਲ ਕਰਦੇ ਨੇ : ਦਰਸ਼ਨਜੀਤ ਸਿੰਘ
Punjab News: AGTF ਨੇ ਕਾਰੋਬਾਰੀਆਂ ਤੋਂ ਰੰਗਦਾਰੀ ਮੰਗਣ ਵਾਲੇ ਗੋਲਡੀ ਬਰਾੜ ਦੇ ਅਖ਼ੌਤੀ ਭਰਾ ਨੂੰ ਕੀਤਾ ਗ੍ਰਿਫ਼ਤਾਰ
ਲਵਜੀਤ ਸਿੰਘ ਵਾਸੀ ਬਰਗਾੜੀ ਵਜੋਂ ਹੋਈ ਮੁਲਜ਼ਮ ਦੀ ਪਛਾਣ
Bhawanigarh Poultry Farm News: ਬੀਤੇ ਦਿਨ ਆਏ ਤੂਫ਼ਾਨ ਨਾਲ ਢਹਿਆ ਪੋਲਟਰੀ ਫ਼ਾਰਮ, ਵਿਚ ਬੈਠੇ 65 ਸਾਲਾ ਬਜ਼ੁਰਗ ਦੀ ਮੌਤ
Bhawanigarh Poultry Farm News: 2000-2500 ਦੇ ਕਰੀਬ ਮੁਰਗੀਆਂ ਵੀ ਮਰੀਆਂ
Kotkapura News : ਕੋਟਕਪੁਰਾ ’ਚ ਮੌਸਮ ਦੀ ਮਾਰ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਦਿੱਤਾ ਜਾਵੇਗਾ ਮੁਆਵਜ਼ਾ : ਸਪੀਕਰ ਕੁਲਤਾਰ ਸਿੰਘ ਸੰਧਵਾਂ
Kotkapura News : ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਗਿਰਦਾਵਰੀਆਂ ਕਰਨ ਦੇ ਦਿੱਤੇ ਆਦੇਸ਼, ਬਿਜਲੀ ਦੀਆਂ ਢਿੱਲੀਆਂ ਤਾਰਾਂ ਬਾਰੇ ਦਿੱਤੀ ਜਾਵੇ ਜਾਣਕਾਰੀ
Punjab Earthquake News: ਪੰਜਾਬ ਵਿਚ ਆਇਆ ਭੂਚਾਲ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Punjab Earthquake News: ਮੁਹਾਲੀ, ਚੰਡੀਗੜ੍ਹ ਸਮੇਤ ਕਈ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ ਝਟਕੇ