ਪੰਜਾਬ
Weather News: ਪੰਜਾਬ ਵਿੱਚ ਅੱਜ ਵੀ ਮੀਂਹ ਲਈ ਯੈਲੋ ਅਲਰਟ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.8 ਡਿਗਰੀ ਵੱਧ ਹੈ।
Faridkot News: ਅਨਮੋਲਪ੍ਰੀਤ ਕੌਰ ਦੀ ਇਸਰੋ ਯੁਵਿਕਾ ਪ੍ਰੋਗਰਾਮ ਹਿਤ ਯੁਵਾ ਵਿਗਿਆਨਕ ਵਜੋਂ ਹੋਈ ਚੋਣ
ਭਾਰਤ ਦੇ 350 ਵਿਦਿਆਰਥੀਆਂ ਵਿਚ ਪੰਜਾਬ ਤੋਂ ਚੁਣੇ ਗਏ 10 ਵਿਦਿਆਰਥੀ
ਫਿਰੋਜ਼ਪੁਰ ’ਚ ਸੜਕੀ ਹਾਦਸਾ, ਮੋਟਰਸਾਈਕਲ ’ਤੇ ਜਾਂਦੇ ਮਾਂ ਪੁੱਤ ਦੀ ਮੌਤ
ਪਿੰਡ ਬੱਗੇਵਾਲਾ ’ਚ ਦੂਸਰੀ ਸਾਈਡ ਤੋਂ ਆਉਂਦੀ ਗੱਡੀ ਨਾਲ ਸਿੱਧੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Punjab News : ਮੀਂਹ ਦੇ ਮੱਦੇਨਜ਼ਰ ; ਡਿਪਟੀ ਕਮਿਸ਼ਨਰ ਵਲੋਂ ਮੰਡੀਆਂ ’ਚ ਤਰਪਾਲਾਂ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਹਦਾਇਤ
Punjab News : ਕਿਹਾ, ਕਿਸਾਨਾਂ ਨੂੰ ਮੰਡੀਆਂ ’ਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ
Punjab News : ਪਿੰਡ ਘਰਿਆਲੀ ਦਾਸੂਵਾਲ ਵਿਖੇ ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਹੋਈ ਤਬਾਹ
Punjab News : ਪਿੰਡ ਵਾਸੀਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
Sangrur News : ਸੰਗਰੂਰ ’ਚ ਤੇਜ਼ ਮੀਂਹ-ਹਨੇਰੀ ਨੇ ਮਚਾਇਆ ਕਹਿਰ ! ਝੱਖੜ ਕਾਰਨ ਟਾਵਰ ਲੋਕਾਂ ਦੀ ਘਰ ’ਤੇ ਡਿੱਗਿਆ
Sangrur News : ਗੱਡੀ ਦੇ ਉੱਪਰ ਦਰਖ਼ਤ ਡਿੱਗਣ ਕਾਰਨ ਨੁਕਸਾਨੀ ਗਈ, ਕਈ ਥਾਈ ਲੈਂਟਰ ਟੁੱਟਣ ਦੀ ਮਿਲੀ ਜਾਣਕਾਰੀ
Punjab News : ਅਮਰੀਕਾ ਵਿੱਚ ਅੱਤਵਾਦੀ ਹੈਪੀ ਪਾਸੀਆ ਗ੍ਰਿਫ਼ਤਾਰ - ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਮਿਲਿਆ ਢੁਕਵਾਂ ਜਵਾਬ- ਨੀਲ ਗਰਗ
Punjab News : ਕਿਹਾ - ਜਿਸ ਅੱਤਵਾਦੀ ਨੂੰ ਪਿਛਲੀਆਂ ਸਰਕਾਰਾਂ ਨਹੀਂ ਲੱਭ ਸਕੀਆਂ, ਉਸ ਨੂੰ 'ਆਪ' ਸਰਕਾਰ ਨੇ ਕੀਤਾ ਗ੍ਰਿਫ਼ਤਾਰ
Ludhiana News : ਲੁਧਿਆਣਾ 'ਚ ਅੱਗ ਦਾ ਕਹਿਰ ਸ਼ੋਅਰੂਮ ਬਾਹਰ ਖ਼ੜ੍ਹੀਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ
Ludhiana News : SUV ਤੇ ਥਾਰ ਗੱਡੀਆਂ ਦਾ ਹੋਇਆ ਵੱਡਾ ਨੁਕਸਾਨ, ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ
Punjab News : ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਤਹਿਤ ਨਜ਼ਰਬੰਦੀ ਇਕ ਸਾਲ ਲਈ ਵਧਾ ਸਕਦੀ ਹੈ ਪੰਜਾਬ ਸਰਕਾਰ
Punjab News : ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੀ ਨਜ਼ਰਬੰਦੀ ਨਹੀਂ ਵਧਾਈ ਗਈ ਸੀ, ਡਿਬਰੂਗੜ੍ਹ ਜੇਲ ਤੋਂ ਲਿਆਂਦਾ ਗਿਆ ਸੀ ਪੰਜਾਬ ਵਾਪਸ
Fatehgarh Sahib News : ਛੱਪੜਾਂ ਦੀ ਸਫਾਈ ਦਾ ਜਾਇਜ਼ਾ ਲੈਣ ਗਰਾਊਂਡ ਜ਼ੀਰੋ 'ਤੇ ਉੱਤਰੇ ਪੰਚਾਇਤ ਮੰਤਰੀ ਤਰੁਨਪ੍ਰੀਤ ਸੌਂਦ
Fatehgarh Sahib News : ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦਾ ਕਾਰਜ ਸ਼ੁਰੂ: ਤਰੁਨਪ੍ਰੀਤ ਸਿੰਘ ਸੌਂਦ