ਪੰਜਾਬ
ਕੈਨੇਡਾ ਵਿਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਇਕ ਹਫ਼ਤਾ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼
20 ਰੁਪਏ ਦੇ ਗੋਲ ਗੱਪਿਆਂ ਨੇ ਕਰਵਾਇਆ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ
ਹੋਮਗਾਰਡ ਜਵਾਨ ਓਮ ਨਰਾਇਣ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਪੁਲਿਸ ਲਾਈਨ ਵਿਚ ਤਬਦੀਲ ਕਰ ਦਿਤਾ ਗਿਆ ਹੈ
ਪਿੰਡ ਸੈਦਪੁਰ ਵਿਖੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਮ੍ਰਿਤਕ ਦਾ 5 ਸਾਲ ਲੜਕਾ ਵੀ ਉਸ ਦੇ ਨਾਲ ਸੀ
ਬੇਅਦਬੀ ਮਾਮਲੇ ਦਾ ਸਾਜ਼ਸ਼ਘਾੜਾ ਸੰਦੀਪ ਬਰੇਟਾ ਨਹੀਂ ਹੋਇਆ ਗ੍ਰਿਫ਼ਤਾਰ, ਡਿਟੇਨ ਕੀਤਾ ਵਿਅਕਤੀ ਨਿਕਲਿਆ ਕੋਈ ਹੋਰ
ਜਿਸ ਵਿਅਕਤੀ ਨੂੰ ਏਅਰਪੋਰਟ ਅਥਾਰਟੀ ਨੇ ਡਿਟੇਨ ਕੀਤਾ, ਉਹ ਸੰਦੀਪ ਬਰੇਟਾ ਨਹੀਂ- SSP ਹਰਜੀਤ ਸਿੰਘ
ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜਿਆਂ ਨੂੰ ਪੋਰਟਲ ’ਤੇ ਮਿਲੇਗੀ ਸੁਰੱਖਿਆ, ਪੰਜਾਬ ਵਿਚ ਬਣੇ ਸਖੀ ਸੈਂਟਰ
ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਲੋਂ ਚੁਕੇ ਕਦਮਾਂ 'ਤੇ ਪ੍ਰਗਟਾਈ ਤਸੱਲੀ
ਪੰਚਾਇਤੀ ਚੋਣਾਂ ਦੇ ਐਲਾਨ ’ਚ ਦੇਰੀ ’ਤੇ HC ਦੀ ਪੰਜਾਬ ਸਰਕਾਰ ਨੂੰ ਝਾੜ, 20 ਦਿਨਾਂ ’ਚ ਜਾਰੀ ਕੀਤਾ ਜਾਵੇ ਨੋਟੀਫਿਕੇਸ਼ਨ
ਸਰਪੰਚਾਂ ਦੇ 431, ਪੰਚਾਂ ਦੇ 2914, ਪੰਚਾਇਤ ਕਮੇਟੀ ਮੈਂਬਰਾਂ ਦੇ 81 ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ 10 ਅਹੁਦੇ ਖ਼ਾਲੀ
9 ਸਾਲਾ ਹਰਵੀਰ ਸਿੰਘ ਨੇ ‘ਇਨਫ਼ਲੂਐਂਸਰ ਬੁੱਕ ਆਫ ਦਿ ਵਰਲਡ ਰਿਕਾਰਡ’ ’ਚ ਦਰਜ ਕਰਵਾਇਆ ਨਾਂਅ
ਛੋਟੇ ਸਰਦਾਰ ਨੇ ਅਪਣੇ ਮਾਪਿਆਂ ਦੇ ਨਾਲ-ਨਾਲ ਇਲਾਕੇ ਦਾ ਨਾਂਅ ਕੀਤਾ ਰੌਸ਼ਨ
ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਸੁਨਾਮ ਦੇ ਰੋਬਿਨ ਬਾਂਸਲ ਨੇ ਪ੍ਰਾਪਤ ਕੀਤਾ 135ਵਾਂ ਰੈਂਕ
ਆਈ.ਪੀ.ਐਸ. ਲਈ ਹੋਈ ਚੋਣ
ਅੰਮ੍ਰਿਤਪਾਲ ਸਿੰਘ ਦੇ ਕੇਸ ’ਚ ਚਲਾਨ ਪੇਸ਼, ਕੁੱਲ 12 ਖ਼ਿਲਾਫ਼ ਚਾਲਾਨ ਪੇਸ਼
ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ ਅਤੇ ਪਪਲਪ੍ਰੀਤ ਸਿੰਘ ਐੱਨ. ਐੱਸ. ਏ. ਅਧੀਨ ਡਿਬਰੂਗੜ ਜੇਲ੍ਹ ਆਸਾਮ ’ਚ ਹੋਣ ਕਰਕੇ ਉਨ੍ਹਾਂ ਦਾ ਚਲਾਨ ਪੇਸ਼ ਨਹੀਂ ਹੋ ਸਕਿਆ।
ਗ਼ੈਰ-ਕਾਨੂੰਨੀ ਮੁਆਵਜ਼ਾ ਲੈਣ ਦਾ ਮਾਮਲਾ: ਕਰੋੜਾਂ ਰੁਪਏ ਦਾ ਗ਼ਲਤ ਮੁਨਾਫਾ ਲੈਣ ਵਾਲੇ ਛੇ ਹੋਰ ਮੁਲਜ਼ਮ ਵਿਜੀਲੈਂਸ ਵਲੋਂ ਗ੍ਰਿਫਤਾਰ
ਹੁਣ ਤਕ ਘੁਟਾਲੇ 'ਚ ਸ਼ਾਮਲ ਕੁੱਲ 15 ਮੁਲਜ਼ਮ ਕੀਤੇ ਗ੍ਰਿਫ਼ਤਾਰ