ਪੰਜਾਬ
ਹਰਭਜਨ ਸਿੰਘ ਈ.ਟੀ.ਓ. ਨੇ ਦਿਤਾ ਭਰੋਸਾ, "ਨਵੇਂ ਟੈਰਿਫ਼ ਨਾਲ ਮੁਫ਼ਤ 600 ਯੂਨਿਟ ਬਿਜਲੀ ਸਕੀਮ ‘ਤੇ ਕੋਈ ਅਸਰ ਨਹੀਂ ਪਵੇਗਾ"
ਕਿਹਾ, ਵਧੀਆਂ ਬਿਜਲੀ ਦਰਾਂ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ
ਬੰਬੀਹਾ ਗੈਂਗ ਦੇ 7 ਬਦਮਾਸ਼ਾਂ ਖਿਲਾਫ਼ ਚਾਰਜਸ਼ੀਟ ਦਾਖ਼ਲ
ਪੁਲਿਸ ਨੇ ਮੁਲਜ਼ਮ ਮੰਨੂ ਬੱਤਾ, ਅਮਨ ਕੁਮਾਰ, ਸੰਜੀਵ ਕੁਮਾਰ, ਕਮਲਦੀਪ, ਚੇਤਨ, ਮੁਕੁਲ ਰਾਣਾ ਅਤੇ ਜਿੰਮੀ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਤਪਦੀ ਗਰਮੀ 'ਚ ਰਾਹਤ ਭਰੀ ਖ਼ਬਰ! ਪੰਜਾਬ 'ਚ ਅਗਲੇ ਦੋ ਦਿਨ ਤਕ ਮੀਂਹ ਪੈਣ ਦੀ ਸੰਭਾਵਨਾ
ਕਈ ਥਾਵਾਂ 'ਤੇ ਛਾਏ ਰਹਿਣਗੇ ਬੱਦਲ ਤੇ ਤਾਪਮਾਨ 'ਚ ਆ ਸਕਦੀ ਹੈ ਗਿਰਾਵਟ
ਸਟਾਫ਼ ਦੀ ਘਾਟ ਕਾਰਨ ਸੜਕਾਂ 'ਤੇ ਨਹੀਂ ਚੱਲ ਰਹੀਆਂ ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦੀਆਂ 30% ਬੱਸਾਂ
ਇਸ ਤੋਂ ਇਲਾਵਾ ਕੁਝ ਫੀਲਡ ਸਟਾਫ ਨੂੰ ਰੋਜ਼ਾਨਾ ਦੇ ਕੰਮਕਾਜ ਲਈ ਤਕਨੀਕੀ ਡਿਊਟੀਆਂ ਦਿੱਤੀਆਂ ਗਈਆਂ ਹਨ।
ਸੜਕ ਹਾਦਸੇ ਨੇ ਲਈ ਮਾਪਿਆਂ ਦੇ ਜਵਾਨ ਪੁੱਤ ਦੀ ਜਾਨ
ਟ੍ਰੈਕਟਰ-ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਦੋਸ਼ੀ ਦੇ ਜੇਲ੍ਹ ਵਿਚ ਸਜ਼ਾ ਤੋਂ ਜ਼ਿਆਦਾ ਠਹਿਰਣ 'ਤੇ 'ਗਲਤ' ਅਫ਼ਸਰਾਂ ਨੂੰ ਲੱਗ ਸਕਦਾ ਹੈ 10 ਲੱਖ ਰੁਪਏ ਦਾ ਜੁਰਮਾਨਾ
ਹਲਫਨਾਮੇ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਦੇ ਕੇਸ ਦੀ ਫਾਈਲ ਇਕ ਦਫ਼ਤਰ ਤੋਂ ਦੂਜੇ ਦਫਤਰ ਵਿਚ ਜਾ ਰਹੀ ਹੈ
ਪੰਜਾਬ ਬੋਰਡ ਦੀ ਗ਼ਲਤੀ ਭੁਗਤਣਗੇ 200 ਤੋਂ ਵੱਧ ਵਿਦਿਆਰਥੀ, ਅੰਗਰੇਜ਼ੀ ਦਾ ਪੇਪਰ ਮੁੜ ਤੋਂ ਰੱਦ
ਹੁਣ 22 ਮਈ ਨੂੰ ਦੁਬਾਰਾ ਹੋਵੇਗਾ ਪੇਪਰ
ਪਠਾਨਕੋਟ ਪੁਲਸ ਨੇ ਕੰਬੋਡੀਆ ’ਚ ਬੰਦੀ ਬਣਾਏ ਦੋ ਨੌਜਵਾਨ ਛੁਡਵਾਏ, ਨੌਜਵਾਨ ਸੁਰੱਖਿਅਤ ਵਤਨ ਪਰਤੇ
- ਏਜੰਟ ਨੇ 15-15 ਲੱਖ ਰੁਪਏ ਲੈ ਕੇ ਭੇਜਿਆ ਸੀ ਕੰਬੋਡੀਆ
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਫੈਕਟਰੀ ਮਾਲਕਾਂ ਦਾ ਪੱਖ ਸੁਣ ਕੇ ਨਵੇਂ ਸਿਰੇ ਤੋਂ ਲਿਆ ਜਾਵੇਗਾ ਫ਼ੈਸਲਾ
ਕੰਪਨੀ ਦਾ ਪੱਖ ਸੁਣਨ ਤੋਂ ਬਾਅਦ ਹੁਣ ਸਰਕਾਰ ਦੋ ਹਫ਼ਤਿਆਂ ਅੰਦਰ ਇਸ ਵਿਸ਼ੇ ’ਤੇ ਨਵੇਂ ਸਿਰੇ ਤੋਂ ਫ਼ੈਸਲਾ ਲਵੇਗੀ।
ਦਿੱਤੇ ਪਤੇ 'ਤੇ GST ਨੰਬਰ ਵਾਲੀ ਕੋਈ ਵੀ ਫਰਮ ਨਾ ਮਿਲੀ ਤਾਂ ਜਾਅਲੀ ਸੂਚੀ 'ਚ ਹੋਵੇਗੀ ਸ਼ਾਮਲ, ਜਾਂਚ ਅੱਜ ਤੋਂ ਸ਼ੁਰੂ
ਵਿਭਾਗ ਨੇ ਇਸ ਤਸਦੀਕ ਪ੍ਰਕਿਰਿਆ ਬਾਰੇ ਪਹਿਲਾਂ ਹੀ ਸਾਰੀਆਂ ਜੀਐਸਟੀ ਫਰਮਾਂ ਨੂੰ ਸੂਚਿਤ ਕਰ ਦਿੱਤਾ ਹੈ