ਪੰਜਾਬ
Mansa Accident News: ਐਕਸੀਡੈਂਟ ਸਬੰਧੀ ਫੋਨ ਆਉਣ 'ਤੇ ਪਿੰਡ ਜਾ ਰਹੇ 2 ਨੌਜਵਾਨਾਂ ਦੀ ਹਾਦਸੇ 'ਚ ਮੌਤ
Mansa Accident News: ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਮਾਰੀ ਟੱਕਰ , ਜਸਪਾਲ ਦਾਸ ਤੇ ਗਗਨ ਸ਼ਰਮਾ ਵਜੋਂ ਹੋਈ ਪਛਾਣ
Punjab Weather Update: ਉੱਤਰ-ਪੱਛਮੀ ਹਵਾਵਾਂ ਕਾਰਨ ਪੰਜਾਬ ਵਿੱਚ ਰਾਤਾਂ ਹੋਈਆਂ ਠੰਢੀਆਂ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ ਜ਼ਿਲ੍ਹਾ
Punjab Weather Update: ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਮਾੜੀ
Barnala Accident News: ਦੀਵਾਲੀ ਲਈ ਬੱਕਰਾ ਲੈਣ ਜਾ ਰਹੇ 2 ਨੌਜਵਾਨਾਂ ਦੀ ਹਾਦਸੇ ਵਿਚ ਮੌਤ
Barnala Accident News: ਬੂਟਾ ਖਾਨ ਅਤੇ ਚਿਰਾਗ ਖਾਨ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Ludhiana News: ਲੁਧਿਆਣਾ ਵਿਚ ਸ਼ਰਮਨਾਕ ਘਟਨਾ, ਪਿਉ ਨੇ ਹੀ ਲੁੱਟੀ ਅਪਣੀ ਧੀ ਦੀ ਪੱਤ
Ludhiana News: ਮੁਲਜ਼ਮ ਦੀ ਪਹਿਚਾਣ ਰਾਮ ਚੰਦਰ ਪੁੱਤਰ ਬਿਰਜੂ ਵਾਸੀ ਪਿੰਡ ਹਰਸਿੰਘਪੁਰ ਮਜਰਾ ਪਰਸਪੁਰ ਆਰੋਰੀ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ।
Amritsar Airport News: ਅੰਮ੍ਰਿਤਸਰ ਏਅਰਪੋਰਟ 'ਤੇ ਇਕ ਕਰੋੜ ਦਾ ਸੋਨਾ ਜ਼ਬਤ
Amritsar Airport News: ਦੋਵੇਂ ਯਾਤਰੀਆਂ ਨੂੰ ਪੁਛਗਿਛ ਲਈ ਹਿਰਾਸਤ ਵਿਚ ਲੈ ਲਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਵੱਖ ਵੱਖ ਸਮਾਗਮਾਂ ਦੇ ਪ੍ਰਬੰਧਾਂ ਦੀ ਤਿਆਰੀ ਲਈ ਮੰਤਰੀ ਸਮੂਹ ਦੀ ਸਮੀਖਿਆ ਮੀਟਿੰਗ
ਸਮਾਗਮ ਵਿੱਚ ਦੁਨੀਆਂ ਭਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ: ਸੌਂਦ
Sidhu Moose Wala News: ਬਲਕੌਰ ਸਿੰਘ ਸਿੱਧੂ ਵਲੋਂ ਸ਼ੂਟਰਾਂ ਤੇ ਘਟਨਾ ਸਮੇਂ ਵਰਤੀਆਂ ਗੱਡੀਆਂ ਦੀ ਸ਼ਨਾਖ਼ਤ
ਵਾਰਦਾਤ ਸਮੇਂ ਵਰਤੀਆਂ ਬਲੈਰੋ ਤੇ ਕਰੋਲਾ ਗੱਡੀਆਂ ਦੀ ਵੀ ਪਛਾਣ ਕੀਤੀ
Ferozepur News: ਪੋਟਾਸ਼ ਕਾਰਨ ਘਰ 'ਚ ਹੋਇਆ ਜ਼ਬਰਦਸਤ ਧਮਾਕਾ
ਧਮਾਕੇ ਕਾਰਨ ਪਤੀ-ਪਤਨੀ ਹੋਏ ਗੰਭੀਰ ਜ਼ਖ਼ਮੀ
ਐਸ.ਐਸ.ਐਫ. ਨੇ “ਹੌਲੀ ਚੱਲੋ" ਮੁਹਿੰਮ ਨਾਲ ਪੇਂਡੂ ਸੜਕ ਸੁਰੱਖਿਆ ਵਿੱਚ ਲਿਆਂਦੀ ਤੇਜ਼ੀ
ਵਿਸ਼ੇਸ਼ ਡੀਜੀਪੀ ਟ੍ਰੈਫਿਕ ਏ.ਐਸ. ਰਾਏ ਨੇ ਭਾਗੋ ਮਾਜਰਾ ਟੋਲ ਪਲਾਜ਼ਾ ਤੋਂ ਟਰੈਕਟਰ-ਟਰਾਲੀਆਂ `ਤੇ ਰਿਫਲੈਕਟਰ-ਸਟਿੱਕਰ ਚਿਪਕਾ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ
ਈਰਾਨ ਵਿੱਚ ਪੰਜਾਬ ਦੇ 2 ਨੌਜਵਾਨ ਅਗਵਾ, ਅੱਧ-ਨੰਗਾ ਕਰ ਕੇ ਕੁੱਟਿਆ
ਵੀਡੀਓ ਪਰਿਵਾਰ ਨੂੰ ਭੇਜਿਆ, 50 ਲੱਖ ਰੁਪਏ ਮੰਗੇ