ਪੰਜਾਬ
ਬਟਾਲਾ 'ਚ ਚੱਲੀਆਂ ਗੋਲੀਆਂ, 2 ਨੌਜਵਾਨ ਗੋਲੀ ਲੱਗਣ ਕਾਰਨ ਜ਼ਖ਼ਮੀ
ਕਾਰ ਪਾਸੇ ਕਰਨ ਨੂੰ ਲੈ ਕੇ ਹੋਇਆ ਵਿਵਾਦ
ਕਪੂਰਥਲਾ ਵਿੱਚ ਇਕ ਘਰ ਵਿੱਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ
ਅੱਗ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਕਾਰਨ ਲੱਗੀ
ਪੰਜਾਬ ਨੇ ਸਕੂਲ ਅਧਿਆਪਕਾਂ ਨੂੰ ਕਰੀਅਰ ਮੈਂਟਰ ਵਜੋਂ ਸਿਖਲਾਈ ਦੇਣ ਲਈ ਆਈ.ਆਈ.ਟੀ. ਮਦਰਾਸ ਨਾਲ ਹੱਥ ਮਿਲਾਇਆ
ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਸਿਖਲਾਈ ਲਈ ਪਹਿਲਕਦਮੀ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ: ਹਰਜੋਤ ਸਿੰਘ ਬੈਂਸ
ਜਾਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਓਸਾਕਾ ਵਿਖੇ ਕੀਤਾ ਬਿਜ਼ਨਸ ਰੋਡ ਸ਼ੋਅ
ਮੁੱਖ ਮੰਤਰੀ ਦੇ ਰੋਡ ਸ਼ੋਅ ਨੂੰ ਮਿਲਿਆ ਭਾਰੀ ਹੁੰਗਾਰਾ
ਅੰਮ੍ਰਿਤਸਰ ਵਿਖੇ ਭਿੰਡੀਆਂ ਸੈਦਾਂ ਵਿੱਚ ਚੋਣ ਰੰਜਿਸ਼
ਕਾਂਗਰਸੀ ਵਰਕਰਾਂ ਵੱਲੋਂ ਕਥਿਤ ਤੌਰ 'ਤੇ AAP ਉਮੀਦਵਾਰਾਂ 'ਤੇ ਹਮਲਾ, 2 ਨੌਜਵਾਨ ICU 'ਚ
ਵਿਆਹ ਤੋਂ ਮੁੜਦੇ ਟੱਬਰ 'ਤੇ ਟੁੱਟਿਆ ਕਹਿਰ
ਕਾਰ ਤੇ ਕੈਂਟਰ ਵਿੱਚ ਹੋਈ ਟੱਕਰ, ਮਹਿਲਾ ਦੀ ਮੌਤ
ਜਲੰਧਰ 'ਚ ਕੂਲ ਰੋਡ 'ਤੇ ਇੱਕ ਇਮਾਰਤ ਨੂੰ ਪੇਂਟ ਕਰਦਿਆਂ 2 ਮਜ਼ਦੂਰਾਂ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
ਦਸਤਾਰ ਅਪਮਾਨ ਮਾਮਲੇ 'ਤੇ ਜਥੇਦਾਰ ਵੱਲੋਂ ਸਖ਼ਤ ਪ੍ਰਤੀਕ੍ਰਿਆ
ਦਸਤਾਰ ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼, ਇਸ 'ਤੇ ਅਪਸ਼ਬਦ ਬੋਲਣਾ ਮੰਦਭਾਗਾ: ਗਿਆਨੀ ਕੁਲਦੀਪ ਸਿੰਘ ਗੜਗੱਜ
ਹਾਈ ਕੋਰਟ ਨੇ DC ਅਤੇ SSP ਰਿਹਾਇਸ਼ਾਂ ਖਾਲੀ ਕਰਨ ਦੇ ਹੁਕਮਾਂ ਵਿੱਚ ਸੋਧ ਕਰਨ ਤੋਂ ਕੀਤਾ ਇਨਕਾਰ
‘ਜੇਕਰ ਜੱਜ ਰਿਹਾਇਸ਼ ਕਿਰਾਏ 'ਤੇ ਲੈ ਸਕਦੇ ਹਨ, ਤਾਂ ਤੁਹਾਡੇ ਅਧਿਕਾਰੀ ਕਿਉਂ ਨਹੀਂ?'
ਪਿੰਡ ਸੁੱਖਣਵਾਲਾ ਕਤਲ ਮਾਮਲੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਇੱਕ ਹੋਰ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਸਾਜਿਸ਼ ਵਿੱਚ ਸ਼ਾਮਲ ਪਤਨੀ ਅਤੇ ਉਸ ਦਾ ਸਾਥੀ ਪਹਿਲਾਂ ਹੀ ਹਨ ਫਰੀਦਕੋਟ ਪੁਲਿਸ ਦੀ ਗ੍ਰਿਫ਼ਤ ਵਿੱਚ