ਪੰਜਾਬ
ਗੁਜਰਾਤ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਕਾਰਨ ਹਾਲਾਤ ਮਾੜੇ: ਬਲਤੇਜ ਪੰਨੂ
‘ਵਿਰੋਧੀ ਸਿਆਸੀ ਪਾਰਟੀਆਂ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਸਵਾਲ ਉਠਾ ਰਹੀਆਂ'
ਜਗਰਾਓਂ ਦੇ ਪਿੰਡ ਕੋਕੇਂ ਕਲਾਂ 'ਚ ਇੱਕ ਗੁੱਟ ਦੇ ਨੌਜਵਾਨਾਂ ਨੇ ਦੂਜੇ ਗੁੱਟ ਦੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ
ਹਮਲੇ 'ਚ ਇੱਕ ਨੌਜਵਾਨ ਜ਼ਖਮੀ, ਪੁਲਿਸ ਵੱਲੋਂ ਜਾਂਚ ਜਾਰੀ
ਆਰਗੈਨਿਕ ਖੇਤੀ ਦੇ ਨਾਮ 'ਤੇ ਕਈ 100 ਕਰੋੜ ਦਾ ਘਪਲਾ: ਖੰਨਾ ਪੁਲਿਸ ਵਲੋਂ 10 ਹੋਰ ਲੋਕਾਂ ਖਿਲਾਫ ਮੁਕੱਦਮਾ ਦਰਜ
ਜਾਂਚ 'ਚ ਰੋਜ਼ ਨਵੀਆਂ ਪਰਤਾਂ ਖੁਲ੍ਹ ਰਹੀਆਂ
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਨੇ ਧੱਕੇਸ਼ਾਹੀ ਦੇ ਲਗਾਏ ਇਲਜ਼ਾਮ
‘ਸਰਕਾਰ ਆਉਣ 'ਤੇ ਧੱਕੇਸ਼ਾਹੀ ਕਰਨ ਵਾਲੇ ਅਫ਼ਸਰਾਂ 'ਤੇ ਕਰਾਂਗੇ ਕਾਰਵਾਈ'
ਰੇਲ ਰੋਕੋ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਕੀਤਾ ਨਜ਼ਰਬੰਦ
19 ਜ਼ਿਲ੍ਹਿਆਂ ਵਿੱਚ 26 ਥਾਵਾਂ ਉੱਤੇ ਕਿਸਾਨ ਰੋਕਣਗੇ ਰੇਲਾਂ
ਮੁਅੱਤਲ ਡੀਆਈਜੀ ਭੁੱਲਰ ਨੇ ਡੀਸੀ ਕੰਪਲੈਕਸ ਮੋਹਾਲੀ ਤੋਂ ਚੰਡੀਗੜ੍ਹ ਦੇ ਸੀਬੀਆਈ ਦਫ਼ਤਰ ਤੱਕ ਦੀ ਮੰਗੀ ਸੀਸੀਟੀਵੀ ਫੁਟੇਜ
ਸੁਣਵਾਈ 8 ਦਸੰਬਰ ਨੂੰ ਹੋਵੇਗੀ।
Punjab Weather Update: ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਅਲਰਟ
ਫਰੀਦਕੋਟ ਸਭ ਤੋਂ ਠੰਡਾ, ਸਿਹਤ ਵਿਭਾਗ ਨੇ ਠੰਡ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ
ਪਾਕਿਸਤਾਨ 'ਚ 1817 ਗੁਰਦਵਾਰਿਆਂ ਅਤੇ ਮੰਦਰਾਂ 'ਚੋਂ ਸਿਰਫ਼ 37 ਹੀ ਚਲ ਰਹੇ: ਰਿਪੋਰਟ
1947 ਮਗਰੋਂ ਸਿੱਖਾਂ ਤੇ ਹਿੰਦੂਆਂ ਦੀ ਗਿਣਤੀ ਘੱਟਣ ਕਰਕੇ ਸਥਾਨਾਂ ਦੀ ਨਹੀਂ ਹੋਈ ਸੰਭਾਲ
ਪੰਜਾਬ 'ਚ ਇਕ ਲੱਖ ਹੈਕਟੇਅਰ ਤਕ ਸੀਮਤ ਹੋਇਆ ਕਪਾਹ ਦਾ ਰਕਬਾ
ਪਿਛਲੇ ਸਾਲ 5.4 ਲੱਖ ਕੁਇੰਟਲ ਤੋਂ ਇਸ ਵਾਰ 2.3 ਲੱਖ ਕੁਇੰਟਲ ਰਹਿ ਗਈ ਪੈਦਾਵਾਰ
ਮੁਅੱਤਲ DIG ਭੁੱਲਰ ਨੂੰ ਨਹੀਂ ਮਿਲੀ ਅੰਤਰਿਮ ਰਾਹਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ