ਪੰਜਾਬ
Faridkot News: ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਜ਼ਿਲ੍ਹਾ ਪੱਧਰੀ ਸਮਾਗਮ ’ਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ
Faridkot News: ਭਾਰਤ ਦੇ ਸੰਵਿਧਾਨ ਦੇ ਰਚਨਹਾਰੇ ਬਾਬਾ ਜੀ ਭੀਮ ਰਾਓ ਅੰਬੇਡਕਰ ਦੀ 134ਵੀ ਜਯੰਤੀ ਮੌੱਕੇ ਉਨ੍ਹਾਂ ਨੂੰ ਕਿਤੇ ਸ਼ਰਧਾ ਦੇ ਫੁੱਲ ਅਰਪਣ
ਪੁਲਿਸ ਤੇ ਲੁਟੇਰਿਆਂ ਵਿਚਾਲੇ ਗੋਲ਼ੀਬਾਰੀ, ਮੁਠਭੇੜ ਤੋਂ ਬਾਅਦ 2 ਲੁਟੇਰੇ ਗ੍ਰਿਫ਼ਤਾਰ
ਮਾਲੇਰਕੋਟਲਾ ਰੋਡ 'ਤੇ ਦੁਕਾਨਦਾਰ 'ਤੇ ਚਲਾਈ ਸੀ ਗੋਲ਼ੀ
Punjab News :'ਆਪ' ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ, ਸੰਮਨ ਮਿਲਣ ਦੇ ਬਾਵਜੂਦ ਪ੍ਰਤਾਪ ਬਾਜਵਾ ਨਹੀਂ ਪਹੁੰਚੇ ਥਾਣੇ
Punjab News : ਪ੍ਰਤਾਪ ਬਾਜਵਾ ਕੋਲ ਦੇਸ਼ ਦੀ ਸੁਰੱਖਿਆ ਤੋਂ ਵੱਡਾ ਹੋਰ ਕੀ ਕੰਮ ਹੈ - ਕੰਗ
Amritsar News : ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ’ਚ ਨੌਜਵਾਨਾਂ ਤੋਂ ਮੰਗਿਆ ਸਹਿਯੋਗ
Amritsar News : ਕਿਹਾ, ਕੌਮ ਦੇ ਸਹਿਯੋਗ ਨਾਲ ਹੀ ਚੁਣੀ ਜਾ ਸਕਦੀ ਹੈ ਪੰਥ ਪ੍ਰਵਾਨ ਲੀਡਰਸ਼ਿਪ
ਪ੍ਰਤਾਪ ਸਿੰਘ ਬਾਜਵਾ ਨੂੰ ਡਰਾ ਧਮਕਾ ਕੇ ਮੁੱਖ ਮੰਤਰੀ ਪੰਜਾਬ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ: ਸੁਖਜਿੰਦਰ ਸਿੰਘ ਰੰਧਾਵਾ
ਪੰਜਾਬ ਦੇ ਇਤਿਹਾਸ ਵਿੱਚ ਵਿਰੋਧੀ ਧਿਰ ਦੇ ਨੇਤਾ ਨਾਲ ਅਜਿਹਾ ਵਿਹਾਰ ਪਹਿਲੀ ਵਾਰ ਦੇਖਿਆ
Patiala News : ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਵਿਕਾਸ ਦੀ ਰਾਜਨੀਤੀ ਕਰਨ ਦੀ ਦਿੱਤੀ ਨਸੀਹਤ
Patiala News : ਕਿਹਾ -ਡਰਾਉਣ-ਧਮਕਾਉਣ ਅਤੇ ਦਹਿਸ਼ਤ ਦੀ ਰਾਜਨੀਤੀ ਕਿਸੇ ਦਾ ਭਲਾ ਨਹੀਂ ਕਰਦੀ, ਪੰਜਾਬ ਪਹਿਲਾਂ ਹੀ ਬਹੁਤ ਦੁੱਖ ਦੇਖ ਚੁੱਕਾ ਹੈ
Amritsar News : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਅਨੰਨਿਆ ਪਾਂਡੇ ਹੋਏ ਨਤਮਸਤਕ
Amritsar News : ਉਨ੍ਹਾਂ ਨੇ ਦਰਬਾਰ ਸਾਹਿਬ ਮੱਥੇ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
Amritsar News : ਪ੍ਰਤਾਪ ਸਿੰਘ ਬਾਜਵਾ ’ਤੇ ਮਾਮਲਾ ਦਰਜ ਹੋਣ ਸਬੰਧੀ ਬੋਲੇ ਰਾਜਾ ਵੜਿੰਗ
Amritsar News : ਕਿਹਾ -ਬਾਜਵਾ ’ਤੇ ਕੀਤੀ ਜਾ ਰਹੀ ਕਾਰਵਾਈ ਨਿੰਦਣਯੋਗ, ਸਰਕਾਰ ਵਿਰੋਧੀਆਂ ਆਗੂਆਂ ਨੂੰ ਡਰਾ ਨਹੀਂ ਸਕਦੀ
Kapurthala News : ਵਿਸਾਖੀ 'ਤੇ ਬਿਆਸ ਦਰਿਆ ਵਿਚ ਨਹਾਉਣ ਗਏ ਚਾਰ ਨੌਜਵਾਨ ਡੁੱਬੇ
Kapurthala News : ਬਚਾਏ ਗਏ ਦੋ ਨੌਜਵਾਨਾਂ ਦੀ ਮੌਤ ਤੇ ਦੋ ਦੀ ਭਾਲ ਜਾਰੀ
ਨੌਜਵਾਨਾਂ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਜੋੜ ਰਹੀ ਹੈ ਇੰਟਰਨੈਸ਼ਨਲ ਕਬੱਡੀ ਖਿਡਾਰਣ
ਕਿਹਾ, ਜੇ ਅੰਦਰ ਜਜ਼ਬਾ ਹੈ ਤਾਂ ਕੋਈ ਕੰਮ ਰੁਕ ਨਹੀਂ ਸਕਦਾ