ਪੰਜਾਬ
ਪੰਜਾਬ ਅਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ 'ਚ ਕਰੋੜਾਂ ਦਾ ਘਪਲਾ, ਹਾਈਕੋਰਟ ਨੇ ਵਿਜੀਲੈਂਸ ਨੂੰ ਜਾਰੀ ਕੀਤੇ ਹੁਕਮ
16 ਫਰਵਰੀ ਤੱਕ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ
ਫੌਜ ਦੇ ਖੇਤਰ ਵਿੱਚ 38.60 ਕਰੋੜ ਦੇ ਸੰਚਾਰ ਉਪਕਰਨ ਚੋਰੀ, ਮਾਮਲਾ ਦਰਜ
ਸੰਚਾਰ ਯੰਤਰਾਂ ਦੀ ਅੰਦਾਜ਼ਨ ਕੀਮਤ 38 ਕਰੋੜ 60 ਲੱਖ ਰੁਪਏ ਦੇ ਕਰੀਬ ਦੱਸੀ
ਕਪੂਰਥਲਾ 'ਚ ਤੇਜ਼ ਰਫਤਾਰ ਕਾਰ ਦੀ ਦੁਕਾਨ ਨਾਲ ਹੋਈ ਟੱਕਰ, ਸ਼ਟਰ-ਕਾਰ ਦਾ ਹੋਇਆ ਨੁਕਸਾਨ
ਟੱਕਰ ਤੋਂ ਬਾਅਦ ਏਅਰ ਬੈਗ ਖੁੱਲ੍ਹਣ ਨਾਲ ਡਰਾਈਵਰ ਅਤੇ ਹੋਰ ਸਵਾਰੀਆਂ ਦਾ ਹੋਇਆ ਬਚਾਅ
ਖੰਨਾ ਪੁਲਿਸ ਨੇ ਚੈਕਿੰਗ ਦੌਰਾਨ ਕਾਰ ਵਿੱਚੋਂ ਬਰਾਮਦ ਕੀਤੀ ਕਰੋੜਾਂ ਦੀ ਚਾਂਦੀ
ਚਾਂਦੀ ਦਾ ਕੋਈ ਬਿੱਲ ਨਾ ਹੋਣ ਕਾਰਨ ਇਸ ਮਾਮਲੇ ਨੂੰ ਅਗਲੇਰੀ ਜਾਂਚ ਲਈ ਵੱਖ-ਵੱਖ ਆਮਦਨ ਕਰ ਵਿਭਾਗਾਂ ਨੂੰ ਭੇਜਿਆ ਗਿਆ ਸੀ।
ਚੰਡੀਗੜ੍ਹ ’ਚ ਬਦਮਾਸ਼ਾਂ ਨੇ 23 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਮ੍ਰਿਤਕ ਆਪਣੇ ਪਿੱਛੇ ਛੋਟੇ ਭਰਾ ਤੇ ਰੋਂਦੇ ਕੁਰਲਾਉਂਦੇ ਦਾਦਾ-ਦਾਦੀ ਨੂੰ ਛੱਡ ਗਿਆ।
ਹਾਈਕੋਰਟ ਦਾ ਫ਼ੈਸਲਾ, ਜੇਕਰ ਵਿਧਵਾ ਪਤੀ ਦੇ ਭਰਾ ਨਾਲ ਵਿਆਹ ਕਰ ਲੈਂਦੀ ਹੈ ਤਾਂ ਵੀ ਮਿਲੇਗੀ ਪਰਿਵਾਰਕ ਪੈਨਸ਼ਨ
- ਬਚੇ ਹੋਏ ਯੋਗ ਵਾਰਸਾਂ ਨੂੰ ਵੀ ਕਰਨਾ ਪਏਗਾ ਸਮਰਥਨ
Corona ਮਹਾਮਾਰੀ ਕਰ ਕੇ ਬੱਚਿਆਂ 'ਚ ਪੜ੍ਹਨ ਦੀ ਸਮਰੱਥਾ 'ਚ ਕਮੀ, ਬੱਚੇ ਟਿਊਸ਼ਨਾਂ 'ਤੇ ਨਿਰਭਰ, ਪੰਜਾਬ ਦਾ ਅੰਕੜਾ 30%
ਮਹਾਮਾਰੀ ਦੇ ਕਾਰਨ ਸਰਕਾਰ ਦੇ ਯਤਨਾਂ ਨਾਲ ਕੀਤੇ ਗਏ ਸੁਧਾਰ ਵਿਚ ਰੁਕਾਵਟ ਆਈ ਹੈ।
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਕਰੇਗਾ ਇੰਦਰਪ੍ਰੀਤ ਪੈਰੀ ਤੋਂ ਪੁੱਛਗਿੱਛ, ਲਾਰੈਂਸ ਨਾਲ ਕੀਤੀ ਸੀ ਪੜ੍ਹਾਈ
ਡੇਰਾ ਪ੍ਰੇਮੀ ਦਾ ਕਤਲ ਕਰ ਕੇ ਫਰਾਰ ਚੱਲ ਰਿਹਾ ਸੀ ਪੈਰੀ
BBMB ’ਤੇ ਮਜ਼ਬੂਤ ਹੋਵੇਗੀ ਪੰਜਾਬ ਦੀ ਦਾਅਵੇਦਾਰੀ, ਵਿਸ਼ੇਸ਼ ਸਾਬਕਾ ਕਾਡਰ ਸਥਾਪਤ ਕਰੇਗੀ ਸਰਕਾਰ
ਐਕਸ-ਕਾਡਰ 'ਚ 1000 ਮੁਲਾਜ਼ਮ ਹੋਣਗੇ ਤਾਇਨਾਤ
ਸੈਂਪਲ ਲੈਣ ਆਏ ਸਿਹਤ ਵਿਭਾਗ ਦੇ ਅਧਿਕਾਰੀ ਰਸਤੇ 'ਚੋਂ ਹੀ ਮੁੜੇ, ਜਾਣੋ ਕੀ ਹੈ ਮਾਮਲਾ
ਇਸ ਸਬੰਧੀ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਪਤਾ ਲੱਗਾ ਕਿ ਸਿਹਤ ਵਿਭਾਗ ਸੈਂਪਲ ਭਰਨ ਆਇਆ ਹੈ ਤਾਂ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਦੌੜ ਗਏ।