ਪੰਜਾਬ
ਚੰਡੀਗੜ੍ਹ ਪੁਲਿਸ ਦੀ ਕਾਰਵਾਈ, ਕਾਬੂ ਕੀਤੇ ਚਾਰ ਲੁਟੇਰੇ
ਕਾਬੂ ਕੀਤੇ ਗਏ ਚਾਰ ਲੁਟੇਰਿਆਂ ਵਿਚੋਂ 2 ਹਨ ਨਾਬਾਲਗ
ਸਰਦਾਰ ਮੁੰਡੇ ਨੇ ਖ਼ੁਦ ਨੂੰ ਬੇੜੀਆਂ ਵਿਚ ਜਕੜ ਕੇ ਕੀਤਾ ਪ੍ਰਦਰਸ਼ਨ, ਪੜ੍ਹੋ ਸਿੱਖ ਬੰਦੀ ਸਿੰਘਾਂ ਨੂੰ ਕਿਉਂ ਦੱਸਿਆ ਅਤਿਵਾਦੀ
ਨਿਰਦੋਸ਼ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਦੀ ਕੀਤੀ ਮੰਗ
ਮੁਹਾਲੀ ਏਅਰਪੋਰਟ ’ਤੇ ਲੱਗੇਗਾ ਸ਼ਹੀਦ ਭਗਤ ਸਿੰਘ ਦਾ ਬੁੱਤ, CM ਨੇ ਬੁੱਤ ਲਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ
ਅਤਿ-ਆਧੁਨਿਕ ਬੁੱਤ ਲਾਉਣ ਵਾਲੀ ਪ੍ਰਸਤਾਵਿਤ ਥਾਂ ਦਾ ਲਿਆ ਜਾਇਜ਼ਾ
ਪ੍ਰੀਤ ਕੰਵਲ ਸਿੰਘ ਨੇ ਲੋਕ ਸੰਪਰਕ ਵਿਭਾਗ 'ਚ ਬਤੌਰ ਜੁਆਇੰਟ ਡਾਇਰੈਕਟਰ ਚਾਰਜ ਸੰਭਾਲਿਆ
ਗੁਰਮੀਤ ਸਿੰਘ ਖਹਿਰਾ ਨੇ ਲੋਕ ਸੰਪਰਕ ਵਿਭਾਗ 'ਚ ਬਤੌਰ ਡਿਪਟੀ ਡਾਇਰੈਕਟਰ ਚਾਰਜ ਸੰਭਾਲਿਆ
ਹੁਣ ਮੋਗਾ ਦੇ ਇਸ ਪਿੰਡ ਵਿਚ ਨਹੀਂ ਮਿਲੇਗਾ ਕੋਈ ਵੀ ਨਸ਼ਾ, ਹੁਕਮ ਨਾ ਮੰਨਣ 'ਤੇ ਲੱਗੇਗਾ ਮੋਟਾ ਜੁਰਮਾਨਾ
ਪਿੰਡ ‘ਚ ਨਸ਼ਾ ਵੇਚਣ ‘ਤੇ ਇਕ ਮਹੀਨਾ ਦੁਕਾਨ ਵੀ ਰਹੇਗੀ ਬੰਦ
ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਆਪਣੇ ਸਮਰਥਕਾਂ ਸਮੇਤ 'ਆਪ' ਵਿੱਚ ਸ਼ਾਮਲ
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਰਵਾਇਆ ਪਾਰਟੀ 'ਚ ਸ਼ਾਮਲ
ਡਾ: ਨਿੱਜਰ ਨੇ ਸੁਲਤਾਨਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਨ ਵਾਲੇ ਨਵੇਂ ਬਲਾਕ ਦਾ ਰੱਖਿਆ ਨੀਂਹ ਪੱਥਰ
ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੁੜਨ ਦਾ ਦਿੱਤਾ ਸੱਦਾ
ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਵੱਡੀ ਰਾਹਤ: ਤਿੰਨ ਥਾਵਾਂ ’ਤੇ ਮਾਈਨਿੰਗ ਦੀ ਦਿੱਤੀ ਇਜਾਜ਼ਤ
ਪਠਾਨਕੋਟ, ਰੂਪਨਗਰ ਤੇ ਫਾਜ਼ਿਲਕਾ ’ਚ ਦਿੱਤੀ ਮਾਈਨਿੰਗ ਦੀ ਮਨਜ਼ੂਰੀ
Lohri ਕਿਸ ਦਿਨ ਹੈ 13 ਜਾਂ 14 ਜਨਵਰੀ? ਪੜ੍ਹੋ ਇਸ ਤਿਉਹਾਰ ਦਾ ਮਹੱਤਵ ਤੇ ਹੋਰ ਜ਼ਰੂਰੀ ਗੱਲਾਂ
ਪੰਜਾਬ ਸਰਕਾਰ ਦੇ ਕੈਲੰਡਰ ਵਿਚ ਲੋਹੜੀ 13 ਦੀ ਹੈ
ਸੀਬੀਜੀ ਪ੍ਰੋਜੈਕਟਾਂ ਵਿੱਚ ਸਾਲਾਨਾ 1.8 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾਵੇਗੀ : ਅਮਨ ਅਰੋੜਾ
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ CBG ਡਿਵੈਲਪਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਉਹਨਾਂ ਨੂੰ ਆਪਣੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੀ ਤਾਕੀਦ ਕੀਤੀ