ਪੰਜਾਬ
ਜਲੰਧਰ 'ਚ ਸੰਘਣੀ ਧੁੰਦ ਕਾਰਨ ਡਿਵਾਈਡਰ ਨਾਲ ਟਕਰਾਇਆ ਫੋਟੋਗ੍ਰਾਫਰ, ਹੋਈ ਮੌਤ
ਕੜਾਕੇ ਦੀ ਠੰਢ ਵਿਚ ਰਾਤ ਭਰ ਸੜਕ 'ਤੇ ਪਿਆ ਰਿਹਾ ਫੋਟੋਗ੍ਰਾਫਰ
ਕਾਂਗਰਸੀ ਆਗੂਆਂ ਨੇ ਦੱਸੀ 'Bharat Jodo Yatra' ਦੀ ਅਗਲੀ ਰਣਨੀਤੀ, ਖੰਨਾ ਹੋਵੇਗਾ ਅੱਜ ਦਾ ਅੰਤਿਮ ਪੜਾਅ
13 ਜਨਵਰੀ ਲੋਹੜੀ ਕਰ ਕੇ ਹੋਵੇਗੀ ਛੁੱਟੀ
ਪੰਜਾਬ 'ਚ 13 ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨਕਾਰੀਆਂ ਨੇ ਲਗਾਏ ਡੇਰੇ, NHAI ਪਹੁੰਚੀ ਹਾਈਕੋਰਟ
17 ਦਸੰਬਰ ਤੋਂ 4 ਜਨਵਰੀ ਤੱਕ ਹੋਇਆ 26 ਕਰੋੜ 60 ਲੱਖ ਦਾ ਨੁਕਸਾਨ
ਹੁਸ਼ਿਆਰਪੁਰ: ਕੁੜੀ ਨੂੰ ਦਰਦਨਾਕ ਮੌਤ ਦੇਣ ਵਾਲੇ ਨੌਜਵਾਨ ਨੇ ਤੋੜਿਆ ਦਮ
ਮਨਪ੍ਰੀਤ ਮਨੀ ਨਗਰ ਨਿਗਮ ਵਿਚ ਡਰਾਈਵਰ ਵਜੋਂ ਕੰਮ ਕਰਦਾ ਸੀ।
ਪੰਜਾਬ 'ਚ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨੇ ਕਿਹਾ- ਯਾਤਰਾ ਦਾ ਮਕਸਦ ਦੇਸ਼ ਨੂੰ ਇਕਜੁੱਟ ਕਰਨਾ
ਇਹ ਯਾਤਰਾ ਸਿਰਫ਼ ਸੁਣਨ ਲਈ ਹੈ ਨਾ ਕਿ ਬੋਲਣ ਲਈ
ਸੂਬੇ 'ਚ ਅੱਜ ਵਧੇਗੀ ਹੋਰ ਠੰਢ, ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ
1 ਜਨਵਰੀ ਤੋਂ ਦਿਨ ਦਾ ਪਾਰਾ ਲਗਾਤਾਰ ਹੇਠਲੇ ਪੱਧਰ 'ਤੇ ਬਣਿਆ ਹੋਇਆ ਹੈ।
ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ 'ਠਕਠਕ ਗੈਂਗ' ਦੇ 4 ਮੈਂਬਰ
46 ਲੱਖ 50 ਹਜ਼ਾਰ ਰੁਪਏ ਵੀ ਹੋਏ ਬਰਾਮਦ
ਦੇਸ਼ ਨੂੰ ਮੁਹੱਬਤ, ਏਕਤਾ ਅਤੇ ਭਾਈਚਾਰੇ ਦਾ ਰਾਹ ਦਿਖਾਉਣ ਲਈ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ ਪੰਜਾਬ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਸਰਹਿੰਦ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਹੜਤਾਲ 'ਤੇ ਗਏ PCS ਅਫ਼ਸਰਾਂ ਨੂੰ CM ਭਗਵੰਤ ਮਾਨ ਵਲੋਂ ਸਖ਼ਤ ਨਿਰਦੇਸ਼
ਕਿਹਾ- ਅੱਜ 2 ਵਜੇ ਤੱਕ ਡਿਊਟੀ ਜੁਆਇਨ ਨਾ ਕਰਨ ਵਾਲੇ ਅਧਿਕਾਰੀ ਹੋਣਗੇ ਸਸਪੈਂਡ
ਲੁਧਿਆਣਾ ਦੀ ਡੱਲਾ ਨਹਿਰ 'ਚ ਡਿੱਗੀ ਕਾਰ, ਰੌਲਾ ਸੁਣ ਕੇ ਲੋਕਾਂ ਨੇ 4 ਨੌਜਵਾਨਾਂ ਦੀ ਬਚਾਈ ਜਾਨ
ਸੰਘਣੀ ਧੁੰਦ ਕਾਰਨ ਉਹ ਨਹਿਰ ਦਾ ਮੋੜ ਨਹੀਂ ਦੇਖ ਸਕੇ ਅਤੇ ਕਾਰ ਹੇਠਾਂ ਡਿੱਗ ਗਈ