ਪੰਜਾਬ
ਅਸਾਮ ਰੈਜੀਮੈਂਟ ਨੇ ਮਨਾਇਆ ਬ੍ਰਿਗੇਡੀਅਰ ਐਸ.ਐਸ. ਚੌਧਰੀ (ਸੇਵਾਮੁਕਤ) ਦਾ 100ਵਾਂ ਜਨਮ ਦਿਨ
ਰੈਜੀਮੈਂਟਲ ਅਫਸਰਾਂ ਵੱਲੋਂ ਭੇਟ ਕੀਤਾ ਗਿਆ ਯਾਦਗਾਰੀ ਚਿੰਨ੍ਹ
ਸਤਵੰਤ ਸਿੰਘ (ਇੰਦਰਾ ਗਾਂਧੀ ਕਤਲ ਮਾਮਲਾ) ਦੀ ਯਾਦ ’ਚ ਪਿੰਡ ਅਗਵਾਨ ’ਚ ਬਣੇ ਗੁਰਦੁਆਰਾ ਸਾਹਿਬ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ
ਹਰਪ੍ਰੀਤ ਸਿੰਘ ਨੇ ਕਿਹਾ, “ਸਤਵੰਤ ਸਿੰਘ ਕੌਮ ਦਾ ਮਾਣ ਹੈ। ਸਿੱਖਾਂ ਨੂੰ ਉਸ ਦੀ ਬਰਸੀ ਮੌਕੇ ‘ਕੇਸਰੀ’ ਪੱਗਾਂ ਬੰਨ੍ਹਣੀਆਂ ਚਾਹੀਦੀਆਂ ਹਨ...
ਖੁਸ਼ਖਬਰੀ! ਲੁਧਿਆਣਾ 'ਚ ਅੱਜ 3910 ਅਧਿਆਪਕਾਂ ਨੂੰ ਵੰਡੇ ਜਾਣਗੇ ਨਿਯੁਕਤੀ ਪੱਤਰ
ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇਸ ਸਮੇਂ 6000 ਹੋਰ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ
ਖੰਨਾ ਜੀਟੀ ਰੋਡ 'ਤੇ ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਕੰਧ, 1 ਮਜ਼ਦੂਰ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ: ਪੁਲਿਸ ਨਾਕੇ 'ਤੇ ਫਾਇਰਿੰਗ ਕਰ ਕੇ ਫਰਾਰ ਹੋਏ ਤਸਕਰ
ਰਿਸ਼ਤੇਦਾਰ ਦੇ ਘਰ ਛੁਪਾਈ ਸੀ ਖੇਪ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਲੁਧਿਆਣਾ ਦੀ ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ: ਭੱਠੀ 'ਤੇ ਕੰਮ ਕਰਦੇ ਮਜ਼ਦੂਰ ਝੁਲਸੇ
4 ਲੋਕ ਸਿਵਲ ਹਸਪਤਾਲ 'ਚ ਦਾਖਲ
ਪੰਜਾਬ 'ਚ ਠੰਢ ਨੇ ਤੋੜਿਆ 20 ਸਾਲਾਂ ਦਾ ਰਿਕਾਰਡ, ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ
ਅੱਧਾ ਦਰਜਨ ਜ਼ਿਲ੍ਹਿਆਂ 'ਚ ਤਾਪਮਾਨ 11 ਡਿਗਰੀ ਸੈਲਸੀਅਸ ਤੋਂ ਹੇਠਾਂ
ਪੰਜਾਬ ਦੀ ਧੀ ਪੁਨੀਤ ਕੌਰ ਨੇ ਜਿਤਿਆ ਮਿਸਜ਼ ਇੰਡੀਆ ਨਾਰਥ ਜ਼ੋਨ ਦਾ ਖ਼ਿਤਾਬ
ਕਪੂਰਥਲਾ ਦੀ ਰਹਿਣ ਵਾਲੀ ਹੈ ਪੁਨੀਤ ਕੌਰ
ਬਠਿੰਡਾ ‘ਚ ਐਮਬੀਏ ਦੇ ਵਿਦਿਆਰਥੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਲੁਧਿਆਣਾ 'ਚ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ
ਪਸ਼ੂ ਚਾਰਾ ਪਾਉਂਦੇ ਸਮੇਂ ਮੁਲਜ਼ਮ ਨੇ ਚਲਾਈ ਗੋਲੀ