ਪੰਜਾਬ
ਕਮਿਸ਼ਨਰ ਨਗਰ ਨਿਗਮ ਅਬੋਹਰ ਵਲੋਂ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਲਗਾਇਆ ਗਿਆ ਜਨਤਾ ਦਰਬਾਰ
ਸੀਵਰੇਜ ਬੋਰਡ, ਸਟਰੀਟ ਲਾਇਟ, ਸਫਾਈ, ਵਿਕਾਸ ਦੇ ਕੰਮਾਂ, ਪਾਣੀ ਦੀ ਲੀਕੇਜ ਤੇ ਸਾਫ਼-ਸਫ਼ਾਈ ਅਤੇ ਪ੍ਰੋਪਰਟੀ ਟੈਕਸ ਨਾਲ ਸਬੰਧਿਤ 86 ਸ਼ਿਕਾਇਤਾਂ ਹੋਈਆ ਪ੍ਰਾਪਤ
ਸਾਡੇ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ - ਮੁੱਖ ਮੰਤਰੀ ਭਗਵੰਤ ਮਾਨ
‘ਐਸ.ਵਾਈ.ਐਲ.’ ਦੀ ਨਹੀਂ, ‘ਵਾਈ.ਐਸ.ਐਲ.’ ਦੀ ਗੱਲ ਕਰੋ - ਮੁੱਖ ਮੰਤਰੀ
SYL 'ਤੇ ਪੰਜਾਬ-ਹਰਿਆਣਾ ਦੀ ਮੀਟਿੰਗ ਰਹੀ ਬੇਸਿੱਟਾ, ਪੜ੍ਹੋ ਦੋਹਾਂ ਮੁੱਖ ਮੰਤਰੀਆਂ ਨੇ ਕਿਵੇਂ ਰੱਖਿਆ ਅਪਣਾ ਪੱਖ
ਨਾ ਝੁਕਿਆ ਪੰਜਾਬ ਨਾ ਮੰਨਿਆ ਹਰਿਆਣਾ
ਪੰਜਾਬ ਰਾਜ ਦੇ 12 ਸਰਕਾਰੀ ਸਕੂਲਾਂ ਦਾ ਨਾਂ ਬਦਲ ਕੇ ਨਾਮੀ ਹਸਤੀਆਂ ਦੇ ਨਾਂ ‘ਤੇ ਰੱਖੇ: ਹਰਜੋਤ ਸਿੰਘ ਬੈਂਸ
ਪਹਿਲੇ ਗੇੜ ਵਿੱਚ 12 ਸਰਕਾਰੀ ਸਕੂਲਾਂ ਦੇ ਨਾਮ ਬਦਲੇ ਗਏ ਹਨ।
1987 'ਚ ਸਿਰਫ਼ ਕੁੱਝ ਪੈਸਿਆਂ 'ਚ ਮਿਲਦੀ ਸੀ ਇਕ ਕਿਲੋ ਕਣਕ, IFS ਅਫਸਰ ਨੇ ਸਾਂਝਾ ਕੀਤਾ ਸਾਲਾਂ ਪੁਰਾਣਾ ਬਿੱਲ
ਹੁਣ ਸਾਨੂੰ ਇਸ ਲਈ 13 ਗੁਣਾ ਜ਼ਿਆਦਾ ਦੇਣੇ ਪੈ ਰਹੇ ਹਨ
ਸ਼ੰਭੂ ਬਾਰਡਰ ਤੋਂ ਧਰਨਾ ਹੋਵੇਗਾ ਖ਼ਤਮ, ਸਰਕਾਰ ਤੇ ਟਰੱਕ ਆਪਰੇਟਰਾਂ ਵਿਚਾਲੇ ਹੋਇਆ ਸਮਝੌਤਾ
ਇਕ ਮਹੀਨੇ ਤੱਕ ਟਰੱਕ ਯੂਨੀਅਨਾਂ ਪਹਿਲਾਂ ਵਾਂਗ ਕਰਨਗੀਆਂ ਕੰਮ
ਬਟਾਲਾ: ਪੁਲਿਸ ਨੇ ਨਾਮਵਰ ਗੈਂਗਸਟਰ ਗੁਰਮੀਤ ਸਿੰਘ ਮੀਤਾ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਮੁਲਜ਼ਮ ਖ਼ਿਲਾਫ ਵੱਖ-ਵੱਖ ਥਾਣਿਆਂ ’ਚ 11 ਅਪਰਾਧਿਕ ਮਾਮਲੇ ਦਰਜ
ਬ੍ਰਮ ਸ਼ੰਕਰ ਜਿੰਪਾ “ਵਾਟਰ ਵਿਜ਼ਨ 2047” ਸਬੰਧੀ ਦੋ ਰੋਜ਼ਾ ਕੌਮੀ ਕਾਨਫਰੰਸ ‘ਚ ਲੈਣਗੇ ਹਿੱਸਾ
ਪਾਣੀ ਸਬੰਧੀ ਅਹਿਮ ਵਿਸ਼ਿਆਂ ‘ਤੇ ਭੋਪਾਲ ਵਿਚ ਹੋਵੇਗੀ ਵਿਚਾਰ-ਚਰਚਾ
ਕੈਪਟਨ ਸੰਦੀਪ ਸੰਧੂ ਨੂੰ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ
ਕਾਂਗਰਸੀਆਂ ਵਲੋਂ ਵੀ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ, ਵਰਕਰਾਂ ’ਚ ਖੁਸ਼ੀ ਵੀ ਪਾਈ ਜਾ ਰਹੀ ਹੈ।
ਪੰਜਾਬ ਦੇ 90 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ
ਪਛਵਾੜਾ ਕੋਲਾ ਖਾਣ ਤੋਂ ਸੂਬੇ ਨੂੰ ਸਾਲਾਨਾ 500 ਕਰੋੜ ਰੁਪਏ ਦਾ ਲਾਭ ਹੋਵੇਗਾ