ਪੰਜਾਬ
ਮੁੱਖ ਮੰਤਰੀ ਨੇ ਸਾਲ 2023 ਕੈਲੰਡਰ ਕੀਤਾ ਜਾਰੀ
ਕੈਲੰਡਰ ਦਾ ਖਾਕਾ ਤੇ ਰੂਪ-ਰੇਖਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ
ਜ਼ੀਰਾ ਸ਼ਰਾਬ ਫ਼ੈਕਟਰੀ ਨੇੜਲੇ 10 ਪਿੰਡਾਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ
ਘਰ-ਘਰ ਵਿਚ ਕੈਂਸਰ, ਕਾਲਾ ਪੀਲੀਆ ਚਮੜੀ ਰੋਗ ਤੋਂ ਪੀੜਤ ਲੋਕ, ਜ਼ਹਿਰੀਲੇ ਚਾਰੇ ਕਾਰਨ ਦੋ ਦਿਨਾਂ ’ਚ 70 ਪਸ਼ੂਆਂ ਦੀ ਹੋਈ ਮੌਤ
BSF ਪੰਜਾਬ ਫਰੰਟੀਅਰ ਨੇ 2022 ਦੌਰਾਨ 22 ਡਰੋਨ ਕੀਤੇ ਢੇਰ, 316 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ
ਬੀਐਸਐਫ ਨੇ 9 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ, ਜੋ ਅਣਜਾਣੇ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਏ ਸਨ।
ਆਖ਼ਰ ਕਿਉਂ ਬੰਦ ਹੋਇਆ ਫ਼ਰੀਦਕੋਟ ਦਾ ਸਰਕਾਰੀ ਬੀਜ ਖੋਜ ਕੇਂਦਰ? ਪੜ੍ਹੋ ਵੇਰਵਾ
ਉੱਤਮ ਖੇਤੀ ਬੀਜਾਂ ਦੀ ਖੋਜ ਲਈ ਦਿੱਤੀ 1200 ਏਕੜ ਜ਼ਮੀਨ 'ਤੇ ਉੱਗਿਆ ਘਾਹ!
ਵਿਦੇਸ਼ ਪ੍ਰਤੀ ਵੱਧ ਰਿਹਾ ਪੰਜਾਬੀਆਂ ਦਾ ਪਿਆਰ? ਪਿੰਡਾਂ ਦੀਆਂ ਗਲੀਆਂ ’ਚ ਵੀ ਖੁੱਲ੍ਹੇ ਆਇਲਸ ਸੈਂਟਰ
ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚ ਵਿਦੇਸ਼ ਜਾਣ ਨਾਲ ਸਬੰਧਤ ਕੁੱਲ 199 ਲਾਇਸੈਂਸ ਹੋਏ ਜਾਰੀ
Rupnagar Police ਦੀ ਵੱਡੀ ਕਾਰਵਾਈ: ਜੱਗੂ ਭਗਵਾਨਪੁਰੀਆ ਗੈਂਗ ਦੇ 6 ਮੈਂਬਰ ਅਸਲੇ ਸਣੇ ਕਾਬੂ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਰੂਪਨਗਰ ਪੁਲਿਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਕੇ ਉਹਨਾਂ ਕੋਲੋਂ ਹਥਿਆਰ ਤੇ ਅਸਲਾ ਬਰਾਮਦ ਕੀਤਾ ਹੈ।
ਮਾਨ ਸਰਕਾਰ ਨੇ ਪਿੰਡ-ਪਿੰਡ ਪਹੁੰਚਾਇਆ ਸਾਫ਼ ਪੀਣਯੋਗ ਪਾਣੀ ਤੇ ਸਫਾਈ ਲਈ ਕੌਮੀ ਪੱਧਰ ‘ਤੇ ਖੱਟਿਆ ਮਾਣ-ਸਨਮਾਨ : ਜਿੰਪਾ
ਇਸੇ ਤਰ੍ਹਾਂ ਆਰਸੈਨਿਕ ਅਤੇ ਫਲੋਰਾਈਡ ਪ੍ਰਭਾਵਿਤ ਖੇਤਰਾਂ ਤੱਕ ਸਾਫ ਪਾਣੀ ਸਪਲਾਈ ਕਰਨ ਦੀਆਂ ਯੋਜਨਾਵਾਂ ਨੂੰ ਵੀ ਵੱਡੇ ਪੱਧਰ ‘ਤੇ ਲਾਗੂ ਕੀਤਾ ਗਿਆ ਹੈ।
ਮਸਤੂਆਣਾ ਗੁਰਦੁਆਰਾ ਜ਼ਮੀਨ ਵਿਵਾਦ: ਫਰਦ 'ਚ SGPC ਦਾ ਨਾਂ ਨਹੀਂ, ਅਕਾਲੀ ਦਲ ਨੇ ਕਿਹਾ- ਸਰਕਾਰ ਲਿਖਤੀ ਗੱਲ ਕਰੇ
ਭਗਵੰਤ ਮਾਨ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਅਕਾਲੀ ਦਲ ਤੇ SGPC ਦਾ ਕੋਈ ਹੱਕ ਨਾ ਹੋਣ ਦੀ ਗੱਲ ਤੋਂ ਬਾਅਦ ਅਕਾਲੀ ਦਲ ਨੇ ਵੀ ਜ਼ਮੀਨ ਦੇ ਦਸਤਾਵੇਜ਼ ਦਿਖਾਏ ਹਨ।
ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਬੰਦੂਕ ਫੜ ਕੇ ਸਾਂਝੀ ਕੀਤੀ ਸੀ ਧਮਕੀ ਭਰੀ ਵੀਡੀਓ
ਮੁਲਜ਼ਮ ਨੌਜਵਾਨ ਆਨੰਦਪੁਰ ਸਾਹਿਬ ਦੇ ਇਲਾਕੇ ਵਿਭੋਰ ਸਾਹਿਬ ਦਾ ਰਹਿਣ ਵਾਲਾ ਹੈ।
ਕਾਲਜ ਜਾ ਰਹੇ ਵਿਦਿਆਰਥੀਆਂ ਨਾਲ ਹਾਦਸਾ, ਟਰੱਕ 'ਚ ਵੱਜੀ ਕਾਰ, 4 ਵਿਦਿਆਰਥੀਆਂ ਦੀ ਮੌਤ
ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ