ਪੰਜਾਬ
ਜਲੰਧਰ ਦੇ ਪੀ.ਪੀ.ਆਰ ਮਾਲ 'ਚ ਗੁੰਡਾਗਰਦੀ, ਨੌਜਵਾਨ ਦਾ ਪਾੜਿਆ ਸਿਰ
ਬਚਾਅ ਕਰਨ ਦੀ ਬਜਾਏ ਪੁਲਿਸ ਦੇਖਦੀ ਰਹੀ ਤਮਾਸ਼ਾ
ਜ਼ੀਰਕਪੁਰ ਦੇ ਹੋਟਲ ’ਚ ਵਿਆਹ ਦਾ ਝਾਂਸਾ ਦੇ ਕੇ ਕੀਤਾ ਸਮੂਹਿਕ ਬਲਾਤਕਾਰ
ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਰਤ-ਪਾਕਿਸਤਾਨ ਨੇ ਪਰਮਾਣੂ ਟਿਕਾਣਿਆਂ ਦੀ ਸੂਚੀ ਕੀਤੀ ਸਾਂਝੀ: PAK ਨੇ ਕਿਹਾ- 705 ਭਾਰਤੀ ਸਾਡੀਆਂ ਜੇਲ੍ਹਾਂ ਵਿੱਚ ਬੰਦ
ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ 434 ਕੈਦੀ ਭਾਰਤੀ ਜੇਲ੍ਹਾਂ ਵਿੱਚ ਬੰਦ ਹਨ
ਮੁਹਾਲੀ ਜ਼ਿਲ੍ਹੇ ਵਿੱਚ 20 ਫਰਵਰੀ ਤੱਕ ਧਾਰਾ 144 ਲਾਗੂ
ਇਹ ਹੁਕਮ ਅਰਧ ਸੈਨਿਕ ਬਲਾਂ, ਫੌਜੀ ਬਲਾਂ, ਸਰਕਾਰੀ ਡਿਊਟੀ, ਵਿਆਹ ਜਾਂ ਧਾਰਮਿਕ ਸਮਾਗਮਾਂ, ਸਰਕਾਰੀ ਸਮਾਗਮਾਂ ਅਤੇ ਅੰਤਿਮ ਸਸਕਾਰ 'ਤੇ ਲਾਗੂ ਨਹੀਂ ਹੋਵੇਗਾ।
ਅੰਮ੍ਰਿਤਸਰ 'ਚ ਰਿਟਰੀਟ ਸੈਰੇਮਨੀ ਲਈ ਅੱਜ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
ਬਚੇਗਾ ਸੈਲਾਨੀਆਂ ਦਾ ਸਮਾਂ
ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਨੀਅਤ ਨਾਲ ਆਇਆ ਵਿਅਕਤੀ ਸੇਵਾਦਾਰਾਂ ਦੇ ਹੱਥੇ ਚੜ੍ਹਿਆ
ਪ੍ਰਕਰਮਾ ’ਚ ਤੈਨਾਤ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਹੋਈ ਬੇਅਦਬੀ ਦੀ ਕੋਸ਼ਿਸ਼ ਨਾਕਾਮ
ਅੰਮ੍ਰਿਤਸਰ-ਅਟਾਰੀ ਰੋਡ ’ਤੇ ਕਾਰ ਅਤੇ ਆਟੋ ਦੇ ਵਿਚਕਾਰ ਹੋਈ ਭਿਆਨਕ ਟੱਕਰ: 4 ਦੀ ਮੌਤ
ਆਟੋ ਦੇ ਵਿੱਚ ਕੁੱਲ 12 ਨੌਜਵਾਨ ਸਵਾਰ ਸਨ
ਲੁਧਿਆਣਾ ’ਚ ਪੁਲਿਸ ਨੇ ਕੱਸਿਆ ਹੁੱਲੜਬਾਜ਼ਾਂ ’ਤੇ ਸ਼ਿਕੰਜਾ: ਸੜਕ 'ਤੇ ਭੱਜਦੇ ਹੋਏ ਕਾਬੂ |
ਮਹਾਨਗਰ 'ਚ 3000 ਪੁਲਿਸ ਕਰਮਚਾਰੀ ਸੜਕਾਂ 'ਤੇ ਡਿਊਟੀ 'ਤੇ ਸਨ
ਤੇਜ਼ ਰਫਤਾਰ ਟਰੈਕਟਰ-ਟਰਾਲੀ ਚਾਲਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ: ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਮ੍ਰਿਤਕ ਰਿਸ਼ੀ ਪਿੰਡ ਖਵਾਜਕੇ ’ਚ ਇਕ ਫੈਕਟਰੀ ਵਿਚ ਕੰਮ ਕਰਦਾ ਸੀ, ਜਿਸ ਨੇ ਅਗਲੇ ਹਫਤੇ ਵਿਦੇਸ਼ ਜਾਣਾ ਸੀ।
ਨਵਾਂ ਸਾਲ ਮਨਾਉਣ ਗਏ ਪੰਜਾਬੀ ਨਾਲ ਹਿਮਾਚਲ 'ਚ ਵਾਪਰਿਆ ਵੱਡਾ ਭਾਣਾ, ਹੋਈ ਮੌਤ
ਪਰਵਾਣੂ ਨੇੜੇ ਕਾਰ ਖੱਡ 'ਚ ਡਿੱਗਣ ਕਾਰਨ ਵਾਪਰਿਆ ਹਾਦਸਾ