ਪੰਜਾਬ
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ’ਤੇ ਫੈਸਲਾ ਸੁਰੱਖਿਅਤ
ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮਾਮਲੇ ਦੀ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਮਾਰਕਫੈੱਡ ਦੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ
ਪੰਜਾਬ ਵਿਚ ਉਦਯੋਗ ਪੱਖੀ ਮਾਹੌਲ ਸਦਕਾ 9 ਮਹੀਨਿਆਂ ’ਚ 30,000 ਕਰੋੜ ਰੁਪਏ ਦਾ ਨਿਵੇਸ਼ ਹੋਇਆ-ਮੁੱਖ ਮੰਤਰੀ
25 ਸਾਲਾਂ 'ਚ ਪੰਜਾਬ ਨੇ ਬਿਜਲੀ ਸਬਸਿਡੀ ਦੇ ਰੂਪ 'ਚ ਭੁਗਤਾਨ ਕੀਤੇ 1.18 ਲੱਖ ਕਰੋੜ, ਪੰਜਾਬ ਦੇ ਕੁੱਲ ਕਰਜ਼ੇ ਦਾ ਲਗਭਗ ਅੱਧਾ
ਇਸ ਵਿਚ ਵੱਡੀ ਗੱਲ ਇਹ ਹੈ ਕਿ ਸੂਬੇ 'ਤੇ ਅਜੇ ਵੀ ਕਰੀਬ 23 ਹਜ਼ਾਰ ਕਰੋੜ ਦਾ ਕਰਜ਼ ਹੈ ਜੋ ਮਾਨ ਸਰਕਾਰ ਨੂੰ ਚੁਕਾਉਣਾ ਪੈ ਰਿਹਾ ਹੈ
ਰਾਘਵ ਚੱਢਾ ਨੇ ਸੰਸਦ 'ਚ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਦੇਣ ਦੀ ਉਠਾਈ ਮੰਗ
ਦੇਸ਼ ਦੇ ਹਰ ਸਿੱਖਿਆ ਬੋਰਡ ਵਿਚ ਚਾਰ ਸਾਹਿਬਜ਼ਾਦਿਆਂ ਦਾ ਬਹਾਦਰੀ ਬਾਰੇ ਪੜ੍ਹਾਇਆ ਜਾਵੇ
ਨਿਵੇਸ਼ਕਾਂ ਦੀ ਤਲਾਸ਼ 'ਚ CM ਮਾਨ ਦਾ ਵਿਦੇਸ਼ ਦੌਰਾ, ਇਧਰ ਪੰਜਾਬ ਦੇ ਉੱਦਮੀ ਪਹੁੰਚੇ UP
ਪੰਜਾਬ ਦੇ 15 ਉਦਯੋਗਪਤੀਆਂ ਨੇ ਯੂਪੀ ਸਰਕਾਰ ਨਾਲ ਲਗਭਗ 2.30 ਲੱਖ ਕਰੋੜ ਰੁਪਏ ਦੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ।
ਪੰਜਾਬ ਵਿਚ ਕੈਂਸਰ ਦਾ ਕਹਿਰ, ਪਿਛਲੇ ਚਾਰ ਸਾਲਾਂ ਅੰਦਰ ਕੈਂਸਰ ਕਾਰਨ 1.11 ਲੱਖ ਮੌਤਾਂ
2022 ਵਿਚ ਕੈਂਸਰ ਕਾਰਨ ਔਸਤਨ 107 ਕੇਸ ਆਏ ਸਾਹਮਣੇ
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਸਪਲੀਮੈਂਟਰੀ ਚਲਾਨ ਪੇਸ਼: ਗੁਆਂਢੀ ਨੇ ਕੀਤੀ ਸੀ ਮਰਹੂਮ ਸਿੱਧੂ ਦੀ ਰੇਕੀ
ਗੀਤ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਜਗਤਾਰ ਨੇ ਲਾਰੈਂਸ ਨਾਲ ਮਿਲਾਇਆ ਸੀ ਹੱਥ
RPG ਹਮਲਾ ਮਾਮਲਾ: ਮੁੱਖ ਸਾਜ਼ਿਸ਼ਘਾੜੇ ਲਖਬੀਰ ਲੰਡਾ ਨੂੰ ਭਗੌੜਾ ਕਰਾਰ ਦੇਣ ਤੋਂ ਪਹਿਲਾਂ ਕੀਤੀ ਗਈ ਅਦਾਲਤੀ ਹੁਕਮਾਂ ਦੀ ਪਾਲਣਾ
ਤਰਨ ਤਾਰਨ ਵਿਖੇ ਪਿੰਡ 'ਚ ਚਿਪਕਾਈ ਗਈ ਨੋਟਿਸ ਦੀ ਕਾਪੀ
ਧੁੰਦ ਦਾ ਫਾਇਦਾ ਉਠਾਉਂਦੇ ਹੋਏ ਅੰਮ੍ਰਿਤਸਰ 'ਚ ਫਿਰ ਦਾਖਲ ਹੋਇਆ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ
ਬੀਐਸਐਫ ਵੱਲੋਂ ਪਿਛਲੇ ਤਿੰਨ ਦਿਨਾਂ ਵਿੱਚ ਇਹ ਚੌਥੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।
ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਸਰਾਂ ਦਾ ਕਾਰਜਕਾਲ ਸਰਕਾਰ ਨੇ ਵਧਾਇਆ
ਤਸੱਲੀਬਖ਼ਸ਼ ਕਾਰਗੁਜ਼ਾਰੀ ਦੇ ਆਧਾਰ 'ਤੇ ਹੋਇਆ ਵਾਧਾ