ਪੰਜਾਬ
ਗੁਰਜੀਤ ਔਜਲਾ ਨੇ ਸੰਸਦ 'ਚ ਚੁੱਕਿਆ ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ
ਪੰਜਾਬ ਦੇ ਨੁਮਾਇੰਦਿਆ ਦੀ ਕਮੇਟੀ ਬਣਾਉਣ ਲਈ ਕਿਹਾ
MP ਰਾਘਵ ਚੱਢਾ ਨੇ ਪੰਜਾਬ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ
ਬੰਦ ਪਏ ਆਦਮਪੁਰ ਏਅਰਪੋਰਟ ਨੂੰ ਚਾਲੂ ਕਰਨ ਦੀ ਵੀ ਕੀਤੀ ਅਪੀਲ
ਜੰਗੀ ਸ਼ਹੀਦਾਂ ਦੀ ਯਾਦ ਵਿੱਚ ਫ਼ਾਜ਼ਿਲਕਾ ਵਿਖੇ 'ਵਿਕਟਰੀ ਟਾਵਰ' ਦਾ ਉਦਘਾਟਨ
1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ 'ਚ ਬਣਾਇਆ ਗਿਆ 71 ਫ਼ੁੱਟ ਉੱਚਾ ਟਾਵਰ
ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰ ਲਾਡੋਵਾਲ ਟੋਲ ਪਲਾਜ਼ਾ 'ਤੇ ਲਗਾਉਣਗੇ ਅਣਮਿੱਥੇ ਸਮੇਂ ਲਈ ਧਰਨਾ
ਪੰਜਾਬ ਦੇ ਸਾਰੇ ਟਰੱਕ ਆਪਰੇਟਰ ਇਕ ਝੰਡੇ ਥੱਲੇ ਇਕੱਠੇ ਹੋ ਗਏ ਹਨ ਅਤੇ 20 ਦਸੰਬਰ ਤੋਂ ਲਾਡੋਵਾਲ (ਫਿਲੌਰ) ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਰਹੇ ਹਨ
ਚੰਡੀਗੜ੍ਹ: CCTV ਕੈਮਰਿਆਂ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਘਟੇ ਮਾਮਲੇ
2022 ’ਚ 1118 ਵਾਹਨਾਂ ਦੇ ਲਾਇਸੈਂਸ ਸਸਪੈਂਡ
ਬਰੇਟਾ ਦੇ ਨੇੜਲੇ ਪਿੰਡ ਬਹਾਦਰਪੁਰ ਦੇ ਨੌਜਵਾਨ ਨੇ ਭਾਰਤੀ ਫ਼ੌਜ ’ਚ ਅਫ਼ਸਰ ਕਮਿਸ਼ਨ ਲਿਆ
ਹਰਵੰਤ ਸਿੰਘ ਦੇ ਪਿਤਾ ਜਥੇਦਾਰ ਮੇਘ ਸਿੰਘ ਨੇ ਵੀ ਭਾਰਤੀ ਫ਼ੌਜ ਵਿਚ ਸੇਵਾ ਕੀਤੀ ਹੈ
ਗੁਰਦਾਸਪੁਰ 'ਚ ਰਾਤ ਦੋ ਵਾਰ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਕੀਤੀ ਫਾਇਰਿੰਗ
ਕਰੀਬ 100 ਰਾਊਂਡ ਫਾਇਰ ਕਰ ਡਰੋਨ ਨੂੰ ਭੇਜਿਆ ਵਾਪਸ
ਬੱਚੀ ਨੂੰ ਜਨਮ ਦਿੰਦਿਆਂ ਗੁਜ਼ਰ ਗਈ ਮਾਂ, ਬਾਪ ਨੇ ਵੀ ਨਾ ਦਿੱਤਾ ਸਾਥ, 27 ਸਾਲਾ ਗਗਨ ਨੇ ਦਿੱਤੀ ਬੱਚੀ ਨੂੰ ਮਮਤਾ ਦੀ ਛਾਂ
ਮੈਨੂੰ ਅਫਸੋਸ ਹੈ ਕਿ ਅੱਜ ਵੀ ਲੋਕ ਧੀਆਂ ਨੂੰ ਬੋਝ ਸਮਝਦੇ ਹਨ....
ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕਰਮਚਾਰੀਆਂ ਦੀ ਹੜਤਾਲ: ਠੇਕਾ ਮੁਲਾਜ਼ਮ ਯੂਨੀਅਨ ਦੀ ਅੱਜ CS ਨਾਲ ਮੀਟਿੰਗ
ਧਰਨਾਕਾਰੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਸੇਵਾ ਨਿਯਮ ਬਣਾਉਣ ਅਤੇ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ
ਪੰਜਾਬ ’ਚ ਝੁੱਲੀ ਪਾਸਪੋਰਟਾਂ ਦੀ ਹਨੇਰੀ: ਪਾਸਪੋਰਟ ਬਣਾਉਣ 'ਚ ਪੰਜਾਬੀ ਤੋੜ ਰਹੇ ਰਿਕਾਰਡ
ਹਾਸਲ ਜਾਣਕਾਰੀ ਅਨੁਸਾਰ 2017 ਤੋਂ ਸਟੱਡੀ ਵੀਜ਼ੇ ’ਤੇ ਜਾਣ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਿਆ ਹੈ।