ਪੰਜਾਬ
ਸਿੱਧੂ ਮੂਸੇਵਾਲਾ ਕਤਲ ਮਾਮਲਾ: ਜਾਂਚ ਕਰ ਰਹੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ 12 ਅਧਿਕਾਰੀਆਂ ਦੀ ਵਧਾਈ ਸੁਰੱਖਿਆ
3 ਅਧਿਕਾਰੀਆਂ ਨੂੰ ਦਿੱਤੀ Y ਸ਼੍ਰੇਣੀ ਦੀ ਸੁਰੱਖਿਆ
ਲੁਧਿਆਣਾ 'ਚ ਗੱਡੀ ਚਲਾ ਰਹੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ
ਡਿਵਾਈਡਰ ਨਾਲ ਟਕਰਾਈ ਫਾਰਚੂਨਰ, 3 ਲੋਕ ਜ਼ਖਮੀ
ਬਠਿੰਡਾ 'ਚ 3 ਸਕੈਨਿੰਗ ਸੈਂਟਰਾਂ ਨੂੰ 50-50 ਹਜ਼ਾਰ ਦਾ ਜੁਰਮਾਨਾ, ਨਿਰਧਾਰਤ ਦਰ ਤੋਂ ਵੱਧ ਵਸੂਲਦੇ ਸਨ ਮਰੀਜ਼ਾਂ ਤੋਂ ਪੈਸੇ
ਕੋਰੋਨਾ ਦੌਰਾਨ ਸ਼ਹਿਰ ਵਿੱਚ ਚੱਲ ਰਹੇ ਤਿੰਨ ਸਿਟੀ ਸਕੈਨ ਸੈਂਟਰਾਂ ਨੇ ਮਨਮਾਨੇ ਢੰਗ ਨਾਲ ਕੰਮ ਕੀਤਾ।
ਅੰਮ੍ਰਿਤਸਰ ਦੇ ਵਾਰਡ ਨੰਬਰ 68 'ਚ ਪਹੁੰਚੀ ਵਕਫ਼ ਬੋਰਡ ਦੀ ਟੀਮ, ਲੋਕਾਂ ਨਾਲ ਕੀਤੀ ਮੀਟਿੰਗ
ਲੋਕਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਘੜ ਖਾਲੀ ਕਰੋ ਨਹੀਂ ਤਾਂ ਕਿਰਾਇਆ ਭਰੋ
MP ਰਵਨੀਤ ਬਿੱਟੂ ਨੇ ਚੁੱਕਿਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ, ਕੁਲਦੀਪ ਚਾਹਲ ਨੂੰ ਲੈ ਕੇ ਵੀ ਕਹੀ ਵੱਡੀ ਗੱਲ
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਕੁਰਸੀਆਂ ਤੇ ਬੈਂਚ ਫੂਕਣ ’ਤੇ ਭਖੇ MP ਬਿੱਟੂ
ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਮੁੜ ਸ਼ੁਰੂ ਕਰਾਂਗੇ ਮੁਹਿੰਮ: ਕੁਲਦੀਪ ਸਿੰਘ ਧਾਲੀਵਾਲ
ਪੇਂਡੂ ਵਿਕਾਸ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਦੇ ਆਦੇਸ਼
ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਵਾਲੇ IPS ਅਫ਼ਸਰ ਕੁਲਦੀਪ ਸਿੰਘ ਚਾਹਲ ਮੁੜ ਚਰਚਾ ’ਚ
ਗੈਂਗਸਟਰ ਸ਼ੇਰਾ ਖੁੱਬਣ ਦੇ ਐਨਕਾਊਂਟਰ ਵਿਚ ਨਿਭਾਈ ਸੀ ਅਹਿਮ ਭੂਮਿਕਾ
CM ਨੇ ਰਾਜਪਾਲ ਨੂੰ ਲਿਖਿਆ ਪੱਤਰ, ਪੰਜਾਬ ਕਾਡਰ ਦੇ IPS ਅਧਿਕਾਰੀ ਨੂੰ ਚੰਡੀਗੜ੍ਹ ਦੇ SSP ਦੇ ਅਹੁਦੇ ਤੋਂ ਫਾਰਗ ਕਰ ਦੇਣ ’ਤੇ ਰੋਸ ਪ੍ਰਗਟਾਇਆ
ਚੰਡੀਗੜ੍ਹ ਦੇ ਐਸ.ਐਸ.ਪੀ. ਦੇ ਅਹੁਦੇ ਤੋਂ ਪੰਜਾਬ ਕਾਡਰ ਦੇ IPS ਅਫਸਰ ਨੂੰ ਵਾਪਸ ਭੇਜਣ ਨਾਲ ਯੂ.ਟੀ. ਦੇ ਕੰਮਕਾਜੀ ਮਾਮਲਿਆਂ ਵਿਚ ਸੂਬਿਆਂ ਦਰਮਿਆਨ ਸੰਤੁਲਨ ਵਿਗੜੇਗਾ
ਗੁਰਦੁਆਰਾ ਸਾਹਿਬ ’ਚੋਂ ਕੁਰਸੀਆਂ ਕੱਢ ਕੇ ਭੰਨਣ ਅਤੇ ਸਾੜਨ ਦਾ ਮਾਮਲਾ, ਪੜ੍ਹੋ ਕੀ ਬੋਲੇ ਰਣਜੀਤ ਸਿੰਘ ਢੱਡਰੀਆਂ ਵਾਲੇ
ਜਿਹੜੀ ਮਾਈ ਪਿੱਛੇ ਕੁਰਸੀ 'ਤੇ ਬੈਠੀ, ਜਿਸ ਦੇ ਗੋਡੇ ਸੁੱਜੇ ਪਏ ਨੇ, ਉਸ ਨੇ ਕੀ ਬੇਅਦਬੀ ਕਰਨੀ?
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਥਾਪਤ ਕੀਤੇ ਜਾਣਗੇ ਵਿੱਦਿਅਕ ਪਾਰਕ: ਹਰਜੋਤ ਸਿੰਘ ਬੈਂਸ
ਵਿੱਦਿਅਕ ਪਾਰਕਾਂ ਵਿਚ ਸਥਾਪਤ ਕੀਤਾ ਜਾਵੇਗਾ ਚਰਚਾ ਮੰਚ ਅਤੇ ਆਇਡੀਆ ਪੁਆਇੰਟ