ਪੰਜਾਬ
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਖਬੀਰ ਬਾਦਲ ਨੂੰ ਭਲਕੇ ਪੁੱਛਗਿੱਛ ਲਈ ਫਿਰ ਬੁਲਾਇਆ
ਇਸ ਗੋਲੀਕਾਂਡ ਦੌਰਾਨ ਸੁਖਬੀਰ ਬਾਦਲ ਉੱਪ ਮੁੱਖ ਮੰਤਰੀ ਤੇ ਸੂਬੇ ਦੇ ਗ੍ਰਹਿ ਮੰਤਰੀ ਸਨ।
ਸਰਕਾਰੀ ਦਫ਼ਤਰਾਂ 'ਚ ਅਸੈਬਲੀ ਵਿਚ ਬੰਬ ਸੁੱਟਣ ਵਾਲੇ ਲੋਕਾਂ ਦੀਆਂ ਫੋਟੋਆਂ ਲਗਾਉਣ ਨਾਲ ਨੌਜਵਾਨੀ ਨੂੰ ਅੱਛਾ ਸੰਦੇਸ਼ ਨਹੀਂ ਜਾ ਰਿਹਾ - ਮਾਨ
ਸਰਕਾਰੀ ਦਫ਼ਤਰਾਂ 'ਚ ਨਿਰਦੋਸ਼ ਪੁਲਿਸ ਅਧਿਕਾਰੀਆਂ ਨੂੰ ਮਾਰਨ ਵਾਲਿਆ ਦੀਆਂ ਫੋਟੋਆਂ ਲਗਾਉਣ ਦੀ ਬਦੌਲਤ ਹੀ ਪੰਜਾਬ ਵਿਚ ਅਪਰਾਧਿਕ ਕਾਰਵਾਈਆਂ ਨੂੰ ਬਲ ਮਿਲਿਆ, ਸਿਮਰਨਜੀਤ ਮਾਨ
RPG ਹਮਲੇ ਤੋਂ ਬਾਅਦ ਥਾਣਾ ਸਰਹਾਲੀ ਦੇ ਮੁਖੀ ਪ੍ਰਕਾਸ਼ ਸਿੰਘ ਦੀ ਹੋਈ ਬਦਲੀ
CIA ਸਟਾਫ਼ ਪੱਟੀ ਦੇ ਇੰਚਾਰਜ ਸੁਖਬੀਰ ਸਿੰਘ ਬਣੇ ਨਵੇਂ ਥਾਣਾ ਮੁਖੀ
ਮੈਨ ਹੋਲ ਬਣਾਉਂਦਿਆਂ ਢਿੱਗ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ
ਮਾਮਲੇ ’ਚ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹੈ ਤੇ ਜਾਂਚ ਦੌਰਾਨ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ
ਅੰਮ੍ਰਿਤਸਰ ਦੇ ASI ਦਲਜੀਤ ਸਿੰਘ ਨੂੰ ਮਿਲੀ ਤਰੱਕੀ, ਬਣੇ ਸਬ ਇੰਸਪੈਕਟਰ
DGP ਗੌਰਵ ਯਾਦਵ ਵਲੋਂ ਵੀ ਮਿਲ ਚੁੱਕਿਆ ਹੈ ਸਨਮਾਨ
ਬਠਿੰਡਾ 'ਚ ਲੁਟੇਰਿਆਂ ਨੇ ਮਾਂ-ਪੁੱਤ ਨੂੰ ਕੁਹਾੜੀ ਨਾਲ ਵੱਢਿਆ: ਔਰਤ ਦੀ ਮੌਤ, ਨੌਜਵਾਨ ਦੀ ਹਾਲਤ ਨਾਜ਼ੁਕ
ਲੁੱਟਣ ਲਈ ਘਰ ’ਚ ਹੋਏ ਸਨ ਦਾਖਲ
ਪੰਜਾਬੀ ਨੌਜਵਾਨ ਨੇ ਫਤਿਹ ਕੀਤੀ ਅਮਾ ਦਬਲਮ-ਆਈਲੈਂਡ ਚੋਟੀ: ਅਕਰਸ਼ ਗੋਇਲ ਨੂੰ ਚੋਟੀ ਸਰ ਕਰਨ ਲਈ ਲੱਗਿਆ 1 ਮਹੀਨੇ ਦਾ ਸਮਾਂ
ਅਕਰਸ਼ ਗੋਇਲ ਨੇ ਇਸ ਮੁਹਿੰਮ ਤੋਂ ਪਹਿਲਾਂ ਉਸ ਨੇ 3 ਮਹੀਨੇ ਦੀ ਸਖ਼ਤ ਟ੍ਰੇਨਿੰਗ ਕੀਤੀ ਸੀ
ਦੋ ਪ੍ਰੇਮੀਆਂ ਵਿਚਾਲੇ ਆਈ ਸਰਹੱਦ: ਲੜਕੀ ਨੂੰ ਨਹੀਂ ਮਿਲ ਰਿਹਾ ਵਿਆਹ ਲਈ ਭਾਰਤ ਆਉਣ ਦਾ ਵੀਜ਼ਾ!
2015 ਵਿਚ ਦੋਨਾਂ ਦੇ ਵਿਚ ਪਿਆ ਹੋ ਗਿਆ, ਜਿਸ ਵਿਚ ਪਿਆਰ ਦੀ ਰਜਾਮੰਦੀ ਹੋਈ ਅਤੇ 2016 ਵਿਚ ਮੰਗਣੀ ਵੀ ਹੋ ਗਈ,
10ਵੀਂ ਨੈਸ਼ਨਲ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ: ਫੌਜਾ ਸਿੰਘ ਸਰਾਰੀ ਨੇ 200 ਮੀਟਰ ਅਤੇ 500 ਮੀਟਰ ਮੁਕਾਬਲਿਆਂ ਦਾ ਕੀਤਾ ਉਦਘਾਟਨ
ਮਾਨ ਸਰਕਾਰ ਸੂਬੇ ਵਿੱਚ ਅਤਿ-ਆਧੁਨਿਕ ਖੇਡ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਕੈਬਨਿਟ ਮੰਤਰੀ
ਘਰ ’ਚ ਦੋ ਸਿਲੰਡਰ ਫਟੇ, ਮੰਦਰ ’ਚ ਜਗ ਰਹੀ ਜੋਤ ਨਾਲ ਲੱਗੀ ਅੱਗ, ਡੇਢ ਘੰਟੇ ਬਾਅਦ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਕਰੀਬ ਪੰਦਰਾਂ ਮਿੰਟਾਂ ’ਚ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ