ਪੰਜਾਬ
ਦੂਜੇ ਸੂਬਿਆਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੇ ਜਾ ਰਹੇ ਸੂਰਾਂ ਤੇ ਵਪਾਰੀਆਂ ਨੂੰ ਫੜਨ ਲਈ ਪ੍ਰਣਾਲੀ ਨੂੰ ਹੋਰ ਮਜ਼ੂਬਤ ਕਰਾਂਗੇ: ਭੁੱਲਰ
ਅਧਿਕਾਰੀਆਂ ਨੂੰ ਸਰਹੱਦੀ ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਚੌਕਸੀ ਵਧਾਉਣ ਲਈ ਡੀ.ਜੀ.ਪੀ. ਨੂੰ ਪੱਤਰ ਲਿਖਣ ਦੇ ਨਿਰਦੇਸ਼
ਅਫ਼ਗਾਨਿਸਤਾਨ ਦੇ ਖੁਰਸਾਨ ਸੂਬੇ ਵਿਖੇ ਬੱਸ ਵਿਚ ਹੋਇਆ ਬੰਬ ਧਮਾਕਾ ਇਨਸਾਨੀਅਤ ਵਿਰੋਧੀ ਨਿੰਦਣਯੋਗ - ਸਿਮਰਨਜੀਤ ਮਾਨ
ਅਫ਼ਗਾਨਿਸਤਾਨ ਸਰਕਾਰ ਅਜਿਹੀਆਂ ਕਾਰਵਾਈਆਂ ਨੂੰ ਸਖ਼ਤੀ ਨਾਲ ਰੋਕੇ : ਮਾਨ
ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ: 824 ਬੱਚਿਆਂ ਦੀ ਕੀਤੀ ਜਾ ਰਹੀ ਹੈ ਵਿੱਤੀ ਮਦਦ: ਡਾ. ਬਲਜੀਤ ਕੌਰ
ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੀ ਸਹੂਲਤ
ਫਰੀਦਕੋਟ ਤੋਂ ਲਾਪਤਾ ਹੋਇਆ 11 ਸਾਲਾ ਵਿਦਿਆਰਥੀ ਜ਼ੀਰਾ ਨੇੜਿਓਂ ਲੱਭਿਆ, ਪੁਲਿਸ ਨੇ ਮਾਪਿਆਂ ਹਵਾਲੇ ਕੀਤਾ
ਫਰੀਦਕੋਟ ਪੁਲਿਸ ਨੇ ਬੱਚੇ ਦੇ ਲਾਪਤਾ ਹੋਣ ਸਬੰਧੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ
ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ
ਵਪਾਰ ਤੇ ਨਿਵੇਸ਼ ਲਈ ਸਹੂਲਤਾਂ ਦੇ ਕੇ ਸੂਬੇ ਨੂੰ ਪ੍ਰਮੁੱਖ ਉਦਯੋਗਿਕ ਅਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਵਚਨਬੱਧਤਾ ਦੁਹਰਾਈ
'ਆਪ' ਮੈਂਬਰ ਪਾਰਲੀਮੈਂਟ ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ
ਦਰਸ਼ਨਾਂ ਲਈ ਸੰਗਤ ਨੂੰ ਦਰਪੇਸ਼ 3 ਮੁੱਖ ਮੁਸ਼ਕਿਲਾਂ ਦਾ ਕੀਤਾ ਜ਼ਿਕਰ
ਗੁਰੂ-ਚੇਲੇ ਦਾ ਪਵਿੱਤਰ ਰਿਸ਼ਤਾ ਸ਼ਰਮਸਾਰ - ਅਧਿਆਪਕ ਵੱਲੋਂ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ
ਪਰਿਵਾਰ ਵੱਲੋਂ ਇਨਸਾਫ਼ ਲਈ ਕਿਸਾਨ ਯੂਨੀਅਨ ਦੀ ਹਿਮਾਇਤ ਨਾਲ ਧਰਨਾ
ਸਿੱਧੂ ਮੂਸੇ ਵਾਲਾ ਕਤਲ ਮਾਮਲਾ - ਵਿੱਕੀ ਮਿੱਡੂਖੇੜਾ ਦੇ ਭਰਾ ਨੇ ਪੁਲਿਸ ਕੋਲ ਜਮ੍ਹਾਂ ਕਰਵਾਏ ਕਾਗ਼ਜ਼ਾਤ ਅਤੇ ਫ਼ੋਨ
ਪੁਲਿਸ ਨੇ ਕੁਝ ਹੋਰ ਲੋਕ ਵੀ ਇਸ ਮਾਮਲੇ 'ਚ ਕੀਤੇ ਤਲਬ
ਪੰਜਾਬ ਦੀ ਧੀ ਨੇ 'ਕੌਣ ਬਣੇਗਾ ਕਰੋੜਪਤੀ' ਵਿੱਚ ਜਿੱਤੇ 25 ਲੱਖ ਅੰਕ
18 ਸਾਲ ਪੂਰੇ ਹੋਣ 'ਤੇ ਮਾਨਿਆ ਨੂੰ ਮਿਲੇਗੀ 25 ਲੱਖ ਦੀ ਰਾਸ਼ੀ
ਮਮਤਾ ਸ਼ਰਮਸਰ: ਕਰਜ਼ਾ ਉਤਾਰਨ ਲਈ ਮਾਂ ਨੇ ਵੇਚਿਆ ਆਪਣਾ ਮਾਸੂਮ ਬੱਚਾ
ਪੁਲਿਸ ਨੇ ਮੁਲਜ਼ਮਾਂ ਨੂੰ ਨਾਭੇ ਤੋਂ ਕੀਤਾ ਗ੍ਰਿਫਤਾਰ