ਪੰਜਾਬ
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਭਰਨ ਸਬੰਧੀ ਅਰਜ਼ੀਆਂ ਦੀ ਮੰਗ
ਅਰਜ਼ੀਆਂ ਭਰਨ ਦੀ ਆਖਰੀ ਮਿਤੀ 14 ਦਸੰਬਰ
ਦੋਨੋਂ DFSC ਦੀ ਟੈਂਡਰ ਘੁਟਾਲੇ 'ਚ ਖ਼ਾਸ ਭੂਮਿਕਾ, 5 ਲੱਖ ਕੈਸ਼-ਆਈਫ਼ੋਨ ਲੈ ਕੇ ਜਾਂਚ ਤੋਂ ਬਿਨ੍ਹਾਂ ਮਨਜ਼ੂਰ ਕੀਤੀ ਵਾਹਨਾਂ ਦੀ ਲਿਸਟ
- ਸੁੱਖਵਿੰਦਰ ਸਿੰਘ ਨੇ ਬਦਲੇ 'ਚ ਲਏ 2 ਲੱਖ ਤੇ ਆਈਫ਼ੋਨ, - ਹਰਵੀਨ ਕੌਰ ਨੇ ਲਈ 3 ਲੱਖ ਦੀ ਨਕਦੀ
ਲੁਧਿਆਣਾ 'ਚ ਪ੍ਰਾਪਰਟੀ ਡੀਲਰ ਨੇ ਕੀਤੀ ਖ਼ੁਦਕੁਸ਼ੀ, ਜਾਂਚ 'ਚ ਜੁਟੀ ਪੁਲਿਸ
ਦਫਤਰ ਅੰਦਰ ਪੱਖੇ ਨਾਲ ਲਟਕਦੀ ਮਿਲੀ ਲਾਸ਼
ਕੁੱਲੜ ਪੀਜ਼ਾ ਵਜੋਂ ਜਾਣੇ ਜਾਂਦੇ ਜੋੜੇ ‘ਤੇ ਮਾਮਲਾ ਦਰਜ, ਹਥਿਆਰਾਂ ਨਾਲ ਵੀਡੀਓ ਕੀਤੀ ਸੀ ਸਾਂਝੀ
ਪੰਜਾਬ ਸਰਕਾਰ ਨੇ ਵਿਆਹ ਸ਼ਾਦੀਆਂ 'ਤੇ ਹਥਿਆਰਾਂ ਦੀ ਵਰਤੋਂ ਕਰਨ ਅਤੇ ਹਥਿਆਰਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ 'ਤੇ ਲਗਾਈ ਹੈ ਪਾਬੰਦੀ
ਗੰਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਦੀ ਕਾਰਵਾਈ: 9 ਦਿਨਾਂ 'ਚ 899 ਲਾਇਸੈਂਸ ਰੱਦ ਅਤੇ 324 ਮੁਅੱਤਲ
ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਜਾਂ ਮੁਅੱਤਲ ਕੀਤੇ ਗਏ ਸਨ, ਉਹਨਾਂ 'ਚੋਂ ਜ਼ਿਆਦਾਤਰ ਨੇ ਹਥਿਆਰ ਲੈਣ ਲਈ ਫਰਜ਼ੀ ਪਤੇ ਦਿੱਤੇ ਸਨ।
ਜੇ.ਸੀ.ਬੀ ਚਾਲਕ ਨੂੰ ਮਿੱਟੀ ਪੁੱਟਣ ਦੇ ਬਹਾਨੇ ਬੁਲਾਇਆ ਤੇ ਕੀਤਾ ਕਤਲ
ਮਿੱਟੀ ਪੁੱਟਣ ਦੇ ਬਹਾਨੇ ਬੁਲਾ ਕੇ 6-7 ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ
ਚੰਡੀਗੜ੍ਹ ਦੇ ਵਪਾਰੀ ਤੋਂ ਫਿਰੌਤੀ ਮੰਗਣ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੇ ਗੋਲਡੀ ਬਰਾੜ ਨੂੰ ਭਗੌੜਾ ਐਲਾਨਿਆ
ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।
ਐਂਬੂਲੈਸਾਂ ਦੇ ਮਾੜੇ ਪ੍ਰਬੰਧਾਂ ਕਾਰਨ ਮੈਸਰਜ਼ ਜ਼ਿਕਿਤਜ਼ਾ ਹੈਲਥ ਕੇਅਰ ਲਿਮਟਿਡ ਨੂੰ ਹੋਇਆ 11 ਲੱਖ 98 ਹਜ਼ਾਰ ਦਾ ਜੁਰਮਾਨਾ
- ਵਿਧਾਇਕ ਚੱਢਾ ਵਲੋਂ ਐਂਬੂਲੈਂਸਾਂ ਦੀ ਜਾਂਚ ਤੋਂ ਬਾਅਦ ਕੀਤੀ ਸ਼ਿਕਾਇਤ 'ਤੇ ਹੋਈ ਕਾਰਵਾਈ
ਨਸ਼ੇੜੀ ਪੁੱਤ ਦਾ ਸ਼ਰਮਨਾਕ ਕਾਰਾ: ਮਾਂ-ਪਿਓ, ਭੈਣ ਸਮੇਤ ਦਾਦੀ ਦਾ ਕੀਤਾ ਕਤਲ
ਪੁਲਿਸ ਨੇ ਦੋਸ਼ੀ ਲੜਕੇ ਨੂੰ ਕੀਤਾ ਕਾਬੂ
ਸ਼ਰਾਬ ਫੈਕਟਰੀ ਬਾਹਰ ਲੱਗਾ ਧਰਨਾ ਹਟਵਾਉਣ 'ਚ ਨਾਕਾਮਯਾਬ ਰਹਿਣ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 15 ਕਰੋੜ ਜਮ੍ਹਾ ਕਰਵਾਉਣ ਲਈ ਕਿਹਾ
ਕੰਪਨੀ ਨੇ ਹਾਈਕੋਰਟ 'ਚ ਵਕੀਲ ਦਾਇਰ ਕਰਕੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ 13.73 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।