ਪੰਜਾਬ
ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਹਿੰਦੂ ਯਾਤਰੀਆਂ ਦਾ ਜੱਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਰਵਾਨਾ
127 ਵਿਚੋਂ 96 ਯਾਤਰੀਆਂ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ
ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਪਿੰਡਾਂ ਵਿਚ ਵਿਕਾਸ ਦੇ ਟੀਚੇ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼
1.28 ਲੱਖ ਏਕੜ ਪੰਚਾਇਤੀ ਜ਼ਮੀਨ ਦੀ ਕੀਤੀ ਗਈ ਸ਼ਨਾਖਤ, ਕਬਜ਼ੇ ਲੈਣ ਲਈ ਪ੍ਰਕ੍ਰਿਆ ਸ਼ੁਰੂ ਕਰਨ ਦੇ ਨਿਰਦੇਸ਼
ASI ਦਲਜੀਤ ਸਿੰਘ ਨੂੰ ਬੇਮਿਸਾਲ ਸੇਵਾਵਾਂ ਲਈ ਮਿਲਿਆ 'ਡਾਇਰੈਕਟਰ ਜਨਰਲ ਸ਼ਲਾਘਾ ਡਿਸਕ' ਸਨਮਾਨ
ਲਾਵਾਰਿਸ ਲਾਸ਼ਾਂ ਦੇ ਸਸਕਾਰ ਅਤੇ ਹੋਰ ਸਮਾਜਿਕ ਗਤੀਵਿਧੀਆਂ 'ਚ ਪਾਇਆ ਹੈ ਅਹਿਮ ਯੋਗਦਾਨ
ਸ਼ਰਧਾ ਵਾਕਰ ਕਤਲ ਮਾਮਲਾ : ਆਫ਼ਤਾਬ ਪੂਨਾਵਾਲ ਦੀ ਪੁਲਿਸ ਹਿਰਾਸਤ ਵਿਚ ਕੀਤਾ 4 ਦਿਨ ਦਾ ਵਾਧਾ
ਅਦਾਲਤ ਨੇ ਪੋਲੀਗ੍ਰਾਫ਼ ਟੈਸਟ ਕਰਵਾਉਣ ਦਾ ਵੀ ਦਿੱਤਾ ਹੁਕਮ
ਮਾਨ ਸਰਕਾਰ ਐਸ.ਏ.ਐਸ. ਨਗਰ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ 'ਤੇ ਖਰਚੇਗੀ 11.21 ਕਰੋੜ ਰੁਪਏ: ਡਾ. ਨਿੱਜਰ
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਹਨਾਂ ਕੰਮਾਂ ਲਈ ਸ਼ੁਰੂ ਕਰ ਦਿੱਤੀ ਹੈ ਟੈਂਡਰ ਪ੍ਰਕਿਰਿਆ
ਗਊਸ਼ਾਲਾਵਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨੇ ਪੰਜਾਬ ਸਰਕਾਰ ਦਾ ਮਿਸਾਲੀ ਫੈਸਲਾ: ਬ੍ਰਹਮ ਸ਼ੰਕਰ ਜਿੰਪਾ
ਕਿਹਾ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੇਵਾ ਜਾਰੀ
ਬਹੁ-ਕਰੋੜੀ ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਵਲੋਂ ਖੁਰਾਕ ਅਤੇ ਸਪਲਾਈ ਮਹਿਕਮੇਂ ਦੇ ਦੋ ਉੱਚ ਅਧਿਕਾਰੀ ਗ੍ਰਿਫ਼ਤਾਰ
ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਦੋ ਨਿੱਜੀ ਸਹਾਇਕ ਅਤੇ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਖਿਲਾਫ ਪੀ.ਓ. ਦੀ ਕਾਰਵਾਈ ਸ਼ੁਰੂ
ਪੰਜਾਬੀ ਵਰਸਿਟੀ ਦੇ ਜਾਅਲੀ ਬਿੱਲਾਂ ਦਾ ਘੁਟਾਲਾ: ED ਨੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੁਲਿਸ ਤੋਂ ਮੰਗੇ ਮੁਲਾਜ਼ਮਾਂ ਦੇ ਵੇਰਵੇ
ਪ੍ਰੋ. ਅਰਵਿੰਦ ਦੇ ਇੱਥੇ ਵੀਸੀ ਵਜੋਂ ਤਾਇਨਾਤ ਹੋਣ ਮਗਰੋਂ ਹੋਏ ਆਡਿਟ ਦੌਰਾਨ ਸੱਤ ਫਰਜ਼ੀ ਬਿੱਲਾਂ ਰਾਹੀਂ ਸਾਢੇ ਛੇ ਲੱਖ ਰੁਪਏ ਦੇ ਹੇਰਫੇਰ ਦਾ ਮਾਮਲਾ ਸਾਹਮਣੇ ਆਇਆ
ਸਮਾਗਮ ’ਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ ਵਾਲੇ ਗ੍ਰੀਨ ਗਰੋਵ ਸਕੂਲ ਨੂੰ ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ
ਵਿਭਾਗ ਨੇ ਦੋ ਦਿਨਾਂ ਵਿਚ ਮੰਗਿਆ ਸਪਸ਼ਟੀਕਰਨ
ਜੰਮੂ 'ਚ ਸਰਹੱਦ ਪਾਰ ਕਰਦੇ ਸਮੇਂ ਮਾਰਿਆ ਗਿਆ ਇਕ ਅੱਤਵਾਦੀ ਤੇ ਦੂਜਾ ਗ੍ਰਿਫਤਾਰ
ਜੰਮੂ-ਕਸ਼ਮੀਰ 'ਚ ਪਾਕਿਸਤਾਨੀ ਘੁਸਪੈਠੀਆਂ ਦੀਆਂ ਦੋ ਕੋਸ਼ਿਸ਼ਾਂ ਨਾਕਾਮ