ਪੰਜਾਬ
ਅੰਮ੍ਰਿਤਸਰ 'ਚ ਸੁਨਿਆਰੇ ਨੇ ਵਿਖਾਈ ਦਲੇਰੀ, ਦੁਕਾਨ ਲੁੱਟਣ ਆਏ ਲੁਟੇਰਿਆਂ ਨੂੰ ਵਿਖਾਏ ਤਾਰੇ
ਇਕ ਲੁਟੇਰੇ ਦੀ ਹੋਈ ਮੌਤ
ਫਾਜ਼ਿਲਕਾ ਦੀ 66ਵੀਂ ਬਟਾਲੀਅਨ ਨੇ ਰਚਿਆ ਇਤਿਹਾਸ, 200 ਬਟਾਲੀਅਨਾਂ 'ਚੋਂ ਪਹਿਲਾ ਸਥਾਨ ਕੀਤਾ ਹਾਸਲ
15 ਸਾਲਾਂ ਬਾਅਦ ਪੰਜਾਬ ਦੀ ਕਿਸੇ ਬੀ. ਐੱਸ. ਐੱਫ. ਬਟਾਲੀਅਨ ਨੇ ਖ਼ਿਤਾਬ ਆਪਣੇ ਨਾਂ ਕੀਤਾ ਹੈ।
ਗੀਤਾਂ ਜ਼ਰੀਏ ਟਰੈਫ਼ਿਕ ਨਿਯਮ ਸਮਝਾਉਣ ਵਾਲਾ ਚੰਡੀਗੜ੍ਹ ਪੁਲਿਸ ਦਾ SI ਭੁਪਿੰਦਰ ਸਿੰਘ ਹੋਇਆ World Famous
"ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ"...ਗੱਡੀ ਨੂੰ ਕ੍ਰੇਨ ਲੈ ਗਈ" ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।
ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਐਕਸ਼ਨ, ਧਾਰਮਿਕ ਆਗੂਆਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਖੁਫੀਆ ਏਜੰਸੀ ਰੱਖੇਗੀ ਨਜ਼ਰ
6 ਲੋਕਾਂ ਦੀ ਟੀਮ ਰੱਖ ਰਹੀ ਹੈ ਸੋਸ਼ਲ ਮੀਡੀਆ 'ਤੇ ਨਜ਼ਰ
ਸਾਈਨ ਬੋਰਡਾਂ 'ਤੇ ਸਭ ਤੋਂ ਉੱਪਰ ਪੰਜਾਬੀ ਲਿਖਣ ਸੰਬੰਧੀ CM ਮਾਨ ਦੀ ਅਪੀਲ ਦਾ ਪੰਜਾਬ ਜਾਗ੍ਰਤੀ ਮੰਚ ਵਲੋਂ ਸੁਆਗਤ
ਅਹੁਦੇਦਾਰਾਂ ਨੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਿਚ ਸਰਕਾਰ ਇਸ ਦਿਸ਼ਾ ਵਿਚ ਪ੍ਰਭਾਵੀ ਕਦਮ ਚੁੱਕਣਗੇ
ਕੋਟਕਪੂਰਾ ਗੋਲੀਕਾਂਡ ਮਾਮਲਾ: ਸਾਬਕਾ DGP ਸੁਮੇਧ ਸੈਣੀ ਤੋਂ ਪੁੱਛਗਿੱਛ ਕਰੇਗੀ SIT
ਸਿੱਟ ਨੇ ਸੁਮੇਧ ਸੈਣੀ ਨੂੰ 29 ਨਵੰਬਰ ਨੂੰ ਚੰਡੀਗੜ੍ਹ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
20 ਸਾਲਾਂ ਤੋਂ ਭਗੌੜੇ ‘ਗੋਲਡਨ ਪ੍ਰਾਜੈਕਟਸ’ ਫਰਮ ਦੇ ਡਾਇਰੈਕਟਰ ਨੂੰ ਵਿਜੀਲੈਂਸ ਨੇ ਕੀਤਾ ਕਾਬੂ
ਅਦਾਲਤ ਨੇ ਨਿਵੇਸ਼ਕਾਂ ਨੂੰ ਧੋਖਾ ਦੇਣ ਦੇਣ ਸਬੰਧੀ ਕੇਸ ਚ ਐਲਾਨਿਆ ਸੀ ਭਗੌੜਾ
ਪਾਕਿਸਤਾਨ ’ਚ ਗਰਮਖਿਆਲੀ ਹਰਵਿੰਦਰ ਰਿੰਦਾ ਦੀ ਹੋਈ ਮੌਤ, ਹਸਪਤਾਲ ਵਿਚ ਤੋੜਿਆ ਦਮ!
ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ ਕਾਰਨ
ਟਰਾਂਸਪੋਰਟ ਮੰਤਰੀ ਦੀ ਅਧਿਕਾਰੀਆਂ ਨੂੰ ਦੋ ਟੁੱਕ, ਕਿਹਾ- ਬੱਸਾਂ ਦੇ ਟਾਈਮ ਟੇਬਲ ਵਿਚ ਪੱਖਪਾਤ ਬਰਦਾਸ਼ਤ ਨਹੀਂ
ਕਿਹਾ, ਮਾਨ ਸਰਕਾਰ ਸਾਰੇ ਯੋਗ ਬੱਸ ਆਪ੍ਰੇਟਰਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ
ਮੁਰਦਿਆਂ ਨੂੰ ਜਿਉਂਦਾ ਕਰਦੇ ਪੰਜਾਬ ਦੇ ਪਾਦਰੀ? ਪੰਜ ਪਿਆਰਿਆਂ ਦੀ ਧਰਤੀ 'ਤੇ 'ਪੱਗਾਂ ਵਾਲੇ ਈਸਾਈਆਂ' ਦਾ ਪਰਛਾਵਾਂ
ਪੰਜਾਬ 'ਚ 65000 ਪਾਦਰੀ, 14 ਸਾਲ ਪਹਿਲਾਂ ਜਿਹੜੀ ਚਰਚ ਦੇ ਸਨ 3 ਮੈਂਬਰ, ਹੁਣ 300000 ਹੋਏ