ਪੰਜਾਬ
ਲੁਧਿਆਣਾ 'ਚ NCB ਨੇ ਫੜੀ 20 ਕਿਲੋ ਹੈਰੋਇਨ, ਕਈ ਲੋਕ ਲਏ ਹਿਰਾਸਤ 'ਚ
ਕੁਝ ਨਸ਼ਾ ਤਸਕਰ ਭੱਜਣ ਵਿੱਚ ਹੋਏ ਕਾਮਯਾਬ
ਬਠਿੰਡਾ ਦੇ ਰੋਮਾਣਾ ਅਲਟਰਾਸਾਊਂਡ ਨੂੰ ਲੱਗਿਆ 1 ਲੱਖ ਦਾ ਜੁਰਮਾਨਾ, ਜਾਣੋ ਕਿਉਂ?
1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਦਿੱਤਾ ਹੁਕਮ
CM ਭਗਵੰਤ ਮਾਨ ਦਾ ਰਿਸ਼ਤੇਦਾਰ ਦੱਸ ਕੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਨੂੰ ਨੋਟਿਸ ਜਾਰੀ
ਲੋਕਾਂ ਦੇ ਫਸੇ ਲੱਖਾਂ ਰੁਪਏ, ਡੀ.ਐਸ.ਪੀ. ਰਾਮਪੁਰਾ ਨੂੰ ਦਿੱਤੇ ਜਾਂਚ ਦੇ ਹੁਕਮ
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ 'ਚ ਖੋਲ੍ਹੇ ਜਾਣਗੇ 500 ਹੋਰ ਮੁਹੱਲਾ ਕਲੀਨਿਕ
ਮਿਆਰੀ ਸਿਹਤ ਸਹੂਲਤਾਂ ਦੇਣ ਲਈ 26 ਜਨਵਰੀ ਨੂੰ ਹੋਵੇਗੀ ਸ਼ੁਰੂਆਤ
ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸੁੰਦਰੀਕਰਨ ਕਾਰਜ ਕਰਵਾਏਗੀ ਮਾਨ ਸਰਕਾਰ, ਟੈਂਡਰ ਜਾਰੀ
5 ਕਰੋੜ ਰੁਪਏ ਦਾ ਹੋਵੇਗਾ ਬਜਟ, ਮੰਗੇ ਟੈਂਡਰ
ਪੰਚਾਇਤ ਮੈਂਬਰਾਂ ਦੇ ਸਤਾਏ ਸਰਪੰਚ ਨੇ ਕੀਤੀ ਆਤਮ ਹੱਤਿਆ
ਪੁਲਿਸ ਨੇ 9 ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ
ਬੰਦੂਕ ਹਿੰਸਾ ਮਾਮਲੇ 'ਚ ਪੰਜਾਬ ਦੇਸ਼ ਵਿੱਚ 15ਵੇਂ ਨੰਬਰ 'ਤੇ, ਰੋਜ਼ਾਨਾ ਔਸਤਨ 1 ਕੇਸ ਹੋ ਰਿਹਾ ਹੈ ਦਰਜ
ਹਰਿਆਣਾ ਵਿੱਚ 6 ਅਤੇ ਰਾਜਸਥਾਨ ਵਿੱਚ 18 ਹੋ ਰਹੇ ਦਰਜ
ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਫਿਰ ਸੜਕਾਂ 'ਤੇ ਉਤਰਨਗੇ ਕਿਸਾਨ, ਕਰਨਗੇ ਚੱਕਾ ਜਾਮ
ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ
ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੀ ਆਈ ਹਰਕਤ 'ਚ, ਦਿੱਤੀ ਦਰਖ਼ਾਸਤ
ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਦਰਖ਼ਾਸਤ
ਕੋਟਕਪੂਰਾ ਡੇਰਾ ਪ੍ਰੇਮੀ ਕਤਲ ਮਾਮਲਾ: ਫਰੀਦਕੋਟ ਪੁਲਿਸ ਨੂੰ ਮਿਲਿਆ ਹਰਜਿੰਦਰ ਰਾਜੂ ਦਾ 4 ਦਿਨ ਦਾ ਪੁਲਿਸ ਰਿਮਾਂਡ
ਕਿਸੇ ਹੋਰ ਮਾਮਲੇ 'ਚ ਫਰੀਦਕੋਟ ਜੇਲ੍ਹ 'ਚ ਬੰਦ ਸੀ ਮੋਗਾ ਦਾ ਹਰਜਿੰਦਰ ਰਾਜੂ