ਪੰਜਾਬ
ਚੈਕ ਗਣਰਾਜ ਦੀ ਅੰਬੈਸਡਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
ਕੁਲਤਾਰ ਸਿੰਘ ਸੰਧਵਾਂ ਤੇ ਡਾ. ਜ਼ਿਗੋਵਾ ਵੱਲੋਂ ਵੱਖ-ਵੱਖ ਖੇਤਰਾਂ ’ਚ ਆਪਸੀ ਸਬੰਧ ਮਜ਼ਬੂਤ ਬਨਾਉਣ ’ਤੇ ਜ਼ੋਰ
ਜ਼ੀਰੀ ਦੀ ਰਾਖੀ ਬੈਠੇ ਕਿਸਾਨ ਨਛੱਤਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪਿੰਡ ਖੰਡੇਬਾਦ ਦਾ ਪੰਜਾਬ ਹੋਮਗਾਰਡ ਦਾ ਸੇਵਾਮੁਕਤ ਨਛੱਤਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੰਡੇਬਾਦ ਪਿੰਡ ਭੁਟਾਲਕਲਾਂ ਦੇ ਕੇਂਦਰ ਵਿਖੇ ਅਪਣੀ ਜੀਰੀ ਵੇਚਣ ਗਿਆ ਸੀ
CLU ਘੁਟਾਲਾ: ਨਵਜੋਤ ਸਿੱਧੂ ਦੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੋਈ ਪੇਸ਼ੀ, ਸੀਜੇਐਮ ਸੁਮਿਤ ਮੱਕੜ ਦੀ ਅਦਾਲਤ ਨੇ ਦਰਜ ਕੀਤਾ ਬਿਆਨ
ਜਾਣਕਾਰੀ ਮੁਤਾਬਕ ਸਿੱਧੂ ਨੇ ਆਪਣੇ ਬਿਆਨ 'ਚ ਜ਼ਿਆਦਾਤਰ ਗੱਲਾਂ ਤੋਂ ਅਣਜਾਣਤਾ ਪ੍ਰਗਟਾਈ ਹੈ
ਮੁਹਾਲੀ ਪੁਲਿਸ ਦੀ ਕਾਰਵਾਈ, ਹਥਿਆਰਾਂ ਸਮੇਤ ਦੋ ਆਰੋਪੀਆਂ ਨੂੰ ਕੀਤਾ ਕਾਬੂ
ਮੁਲਜ਼ਮ ਹਥਿਆਰ ਬਣਾਉਣ ਤੇ ਸਪਲਾਈ ਕਰਨ ਦਾ ਕਰਦੇੇ ਸਨ ਕੰਮ
16 ਨਵੰਬਰ ਨੂੰ ਪੰਜਾਬ ਦੇ 4 ਜ਼ਿਲ੍ਹਿਆਂ 'ਚ ਵੱਡੇ ਇਕੱਠ ਕਰ ਕੇ ਕੀਤਾ ਜਾਵੇਗਾ ਚੱਕਾ ਜਾਮ - ਕੁਲਵਿੰਦਰ ਸਿੰਘ ਮਸ਼ਿਆਣਾ
ਪਰਾਲੀ ਸਾੜਨ, ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਸੰਘਰਸ਼
ਜੇਲ੍ਹ 'ਚ ਸ਼ੂਟਰਾਂ ਦੀ ਐਸ਼, ਕੱਪੜਾ ਵਪਾਰੀ ਦੇ ਕਤਲ 'ਚ ਸਜ਼ਾ ਕੱਟ ਰਹੇ ਸ਼ੂਟਰ ਬਣਾ ਰਹੇ ਨੇ 'REEL'
ਜਾਣਕਾਰੀ ਅਨੁਸਾਰ ਸ਼ੂਟਰਾਂ ਵੱਲੋਂ ਕੱਲ੍ਹ ਸ਼ਾਮ ਨੂੰ ਰੀਲ ਅਪਣੇ ਪੇਜ਼ 'ਤੇ ਪਾਈ ਗਈ ਸੀ।
ਇਤਿਹਾਸਕ ਨਗਰੀ ਗੋਇੰਦਵਾਲ ਸਾਹਿਬ 'ਚ ਲੱਗੇ ਨਸ਼ੇ ਦੀ ਵਿੱਕਰੀ ਬਾਰੇ ਪੋਸਟਰ
'ਨਿੰਮ ਵਾਲੀ ਘਾਟੀ ਇੱਧਰ ਹੈ ਜਿੱਥੇ ਸ਼ਰਾਬ ਤੇ ਚਿੱਟਾ ਸ਼ਰੇਆਮ ਮਿਲਦਾ ਹੈ'
28ਵਾਂ ਲੇਡੀਜ਼ ਪੰਜਾਬ ਓਪਨ ਗੋਲਫ ਟੂਰਨਾਮੈਂਟ: 12 ਸਾਲਾ ਗੁਨਤਾਸ ਕੌਰ ਨੇ ਜਿੱਤਿਆ ਖਿਤਾਬ
ਉਸ ਨੇ ਚੈਂਪੀਅਨਸ਼ਿਪ ਐਕਸ਼ਨ ਦੇ ਤਿੰਨੋਂ ਦਿਨਾਂ 'ਤੇ ਬੜ੍ਹਤ ਬਣਾਈ ਰੱਖੀ
ਬਿਜਲੀ ਮੰਤਰੀ ਨਾਲ ਹੋਈ ਪਾਵਰਕਾਮ ਠੇਕਾ ਕਾਮਿਆਂ ਦੀ ਮੀਟਿੰਗ, ਠੇਕਾ ਕਾਮਿਆਂ ਨੂੰ ਰੈਗੂਲਰ ਕਰਨ 'ਤੇ ਹੋਈ ਚਰਚਾ
11 ਨਵੰਬਰ ਏ.ਆਈ. ਜੀ. ਤੇ ਅਧਿਕਾਰੀਆਂ ਨਾਲ ਬੈਠਕ ਕਰਵਾਉਣ ਤੇ ਹੋਰ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ