ਪੰਜਾਬ
ਲੁਧਿਆਣਾ 'ਚ ਫਾਇਰ ਬ੍ਰਿਗੇਡ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ, ਜਾਣੋ ਵਜ੍ਹਾ
ਦੀਵਾਲੀ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਿੱਜਠਣ ਲਈ ਸ਼ਹਿਰ 'ਚ ਹਰ ਮੁੱਖ ਚੌਕ 'ਤੇ ਤਾਇਨਾਤ ਰਹਿਣਗੇ ਫਾਇਰ ਕਰਮਚਾਰੀ
ਭਿਆਨਕ ਹਾਦਸਾ: ਖੜ੍ਹੇ ਟਰੱਕ 'ਚ ਜਾ ਵੱਜੀ ਕਾਰ, ਕਾਰ ਚਾਲਕ ਦੀ ਹੋਈ ਮੌਤ
ਕਾਰ ਪੂਰੀ ਤਰ੍ਹਾਂ ਹੋਈ ਚਕਨਾਚੂਰ
ਸ਼ਹੀਦ ਭਗਤ ਸਿੰਘ ਦੇ ਘਰ ਦਾ ਬਕਾਇਆ ਬਿਜਲੀ ਬਿੱਲ ਭਰੇਗੀ ਕਾਂਗਰਸ, ਪੜ੍ਹੋ ਬਿਜਲੀ ਮੰਤਰੀ ਵੀ ਕੀ ਬੋਲੇ
ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਗਿਆ ਸੀ ਬਲਕਿ ਬਿਜਲੀ ਸਿਰਫ਼ 10 ਤੋਂ 15 ਮਿੰਟਾਂ ਲਈ ਹੀ ਬੰਦ ਕੀਤੀ ਗਈ ਸੀ। - ਹਰਭਜਨ ਸਿੰਘ ਈਟੀਓ
ਮੁਹਾਲੀ ਆਰਪੀਜੀ ਅਟੈਕ ਮਾਮਲਾ: ਰਾਜਸਥਾਨ ਤੋਂ ਗ੍ਰਿਫ਼ਤਾਰ ਤੌਫੀਕ ਨੂੰ 5 ਦਿਨ ਦੇ ਰਿਮਾਂਡ ’ਤੇ ਭੇਜਿਆ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਤੌਫੀਕ ਨਾਂ ਦੇ ਵਿਅਕਤੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ।
ਦੀਵਾਲੀ ਮੌਕੇ ਪੰਜਾਬ ਦੇ ਸਮੂਹ ਆਈਟੀਆਈ ਵਿਦਿਆਰਥੀਆਂ ਨੂੰ ਮੁਫ਼ਤ ਕਿੱਟਾਂ ਦਿੱਤੀਆਂ ਜਾਣਗੀਆਂ: ਸੰਸਦ ਮੈਂਬਰ ਵਿਕਰਮਜੀਤ ਸਿੰਘ
ਨੌਕਰੀਆਂ ਪ੍ਰਦਾਨ ਕਰਨ ਲਈ ਉਦਯੋਗ ਅਤੇ ਆਈ.ਟੀ.ਆਈ. ਵਿੱਚ ਸਹਿਯੋਗ ਸਥਾਪਤ ਕਰਨ ਦਾ ਦਿੱਤਾ ਭਰੋਸਾ
ਦੀਵਾਲੀ ਤੋਂ ਪਹਿਲਾਂ ਗ਼ਰੀਬ ਪਰਿਵਾਰ ਨਾਲ ਵਰਤਿਆ ਭਾਣਾ, ਮਕਾਨ ਨੂੰ ਲੱਗੀ ਅੱਗ, ਸਭ ਕੁੱਝ ਸੜ ਕੇ ਹੋਇਆ ਸੁਆਹ
ਜਿੱਥੇ ਲੋਕ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਇਹ ਗਰੀਬ ਪਰਿਵਾਰ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ।
ਹੁਣ 7 ਤੋਂ 10 ਕਿਲੋਵਾਟ ਲੋਡ ਵਾਲੇ ਖ਼ਪਤਕਾਰਾਂ ਨੂੰ ਹਰ ਮਹੀਨੇ ਕਰਨੀ ਪਵੇਗੀ ਬਿੱਲ ਦੀ ਅਦਾਇਗੀ
50 ਲੱਖ ਗਾਹਕਾਂ ਨੂੰ ਕਰਨਾ ਪਵੇਗਾ ਹਰ ਮਹੀਨੇ ਬਿਜਲੀ ਬਿੱਲ ਦਾ ਭੁਗਤਾਨ
ਚੰਡੀਗੜ੍ਹ 'ਚ ਆਟੋ ਡਰਾਈਵਰ ਬਣਿਆ ਟ੍ਰੈਫਿਕ ਪੁਲਿਸਕਰਮੀ, ਖੁੱਲ੍ਹਵਾ ਰਿਹਾ ਹੈ ਜਾਮ
ਅਨਿਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣਾ ਹੈ।
ਸਮਾਜਿਕ ਸੁਰੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ
ਵਿਭਾਗ ਦੇ 31 ਜੂਨੀਅਰ ਸਹਾਇਕਾਂ ਨੂੰ ਸੀਨੀਅਰ ਸਹਾਇਕ ਵਜੋਂ ਤਰੱਕੀ
ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀ ਕੋਲੋਂ ਬਰਾਮਦ ਕੀਤਾ 21 ਲੱਖ ਰੁਪਏ ਦਾ ਸੋਨਾ
ਯਾਤਰੀ ਦੁਬਈ ਤੋਂਂ ਅੰਮ੍ਰਿਤਸਰ ਏਅਰਪੋਰਟ 'ਤੇ ਆਇਆ ਸੀ