ਪੰਜਾਬ
ਪਹਿਲੀ ਵਾਰ ਪੰਜਾਬ ਦਾ ਆਬਕਾਰੀ ਮਾਲੀਆ 6 ਮਹੀਨਿਆਂ 'ਚ 4000 ਕਰੋੜ ਤੋਂ ਪਾਰ: ਹਰਪਾਲ ਸਿੰਘ ਚੀਮਾ
ਨਵੀਂ ਆਬਕਾਰੀ ਨੀਤੀ ਸਦਕਾ ਪਿਛਲੇ ਸਾਲ ਨਾਲੋਂ 38 ਫੀਸਦੀ ਦਾ ਸਿਹਤਮੰਦ ਵਾਧਾ
ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਮੂੰਗੀ ਕਾਸ਼ਤਕਾਰਾਂ ਦੀ ਕਰੋੜਾਂ ਰੁਪਏ ਰਕਮ ਜਾਰੀ
ਮੱਕੀ ਸੁਕਾਉਣ ਵਾਲਾ ਯੂਨਿਟ ਵੀ ਜਗਰਾਉਂ ਵਿੱਚ ਸਥਾਪਿਤ ਕਰਾਂਗੇ-ਬੀਬੀ ਮਾਣੂੰਕੇ
9200 ਕਰੋੜ ਰੁ: ਦੀ ਬਜ਼ਾਰੀ ਕੀਮਤ ਵਾਲੀ 26300 ਏਕੜ ਵਾਹੀਯੋਗ ਸ਼ਾਮਲਾਤ ਜ਼ਮੀਨ ਕੀਤੀ ਸ਼ਨਾਖਤ: ਕੁਲਦੀਪ ਧਾਲੀਵਾਲ
ਇੰਨਾਂ ਜ਼ਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਾ ਕੇ ਚਕੌਤੇ ‘ਤੇ ਚੜਾਉਣ ਲਈ ਪੰਚਾਇਤਾਂ ਨੂੰ ਸੌਪਿਆ ਜਾਵੇਗਾ
SYL ਮੁੱਦੇ 'ਤੇ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਖੱਟਰ ਨੇ ਦਾਗਿਆ ਬਿਆਨ, 'ਅਸੀਂ ਪਾਣੀ ਲੈ ਕੇ ਹਟਾਂਗੇ'
ਖੱਟਰ ਨੇ ਕਿਹਾ, "SYL ਦੇ ਪਾਣੀ 'ਤੇ ਸਾਡਾ ਹੱਕ" ਕੀ 14 ਅਕਤੂਬਰ ਦੀ ਬੈਠਕ 'ਚ ਨਿੱਕਲੇਗਾ ਹੱਲ?
SYL ਮੀਟਿੰਗ ਤੋਂ ਪਹਿਲਾਂ CM ਮਾਨ ਨੂੰ ਕੈਪਟਨ ਅਮਰਿੰਦਰ ਨੇ ਦਿਤੀ ਇਹ ਸਲਾਹ
ਕਿਹਾ - ਸਪੱਸ਼ਟ ਰਿਹੋ ਕਿ ਪੰਜਾਬ ਕੋਲ ਪਾਣੀ ਦੇਣ ਲਈ ਇਕ ਵੀ ਬੁੰਦ ਨਹੀਂ
ਥਾਣਾ ਸਿਟੀ ਮਲੋਟ ਵਿਖੇ ਤਾਇਨਾਤ ASI ਸੁਖਦੇਵ ਸਿੰਘ ਰਿਸ਼ਵਤਖੋਰੀ ਦੇ ਕੇਸ ਵਿਚ ਗ੍ਰਿਫ਼ਤਾਰ
ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਵਿਜੀਲੈਂਸ ਨੂੰ ਮਿਲਿਆ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕੌਂਸਲਰ ਸੰਨੀ ਭੱਲਾ ਦਾ 2 ਦਿਨ ਦਾ ਰਿਮਾਂਡ
ਬਹੁ-ਕਰੋੜੀ ਟੈਂਡਰ ਘੁਟਾਲਾ : ਵਿਜੀਲੈਂਸ ਵਲੋਂ ਕੀਤੀ ਜਾਵੇਗੀ ਮਾਮਲੇ ਦੀ ਤਫ਼ਤੀਸ਼
ਬਾਬਾ ਫ਼ਰੀਦ 'ਵਰਸਿਟੀ VC ਉਮੀਦਵਾਰੀ ਤੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣਾ ਨਾਮ ਲਿਆ ਵਾਪਸ
ਰਾਜਪਾਲ ਨੂੰ ਭੇਜੇ ਜਾਣ ਵਾਲੇ ਪੈਨਲ ਵਿਚੋਂ ਨਾਮ ਹਟਾਉਣ ਦੀ ਕੀਤੀ ਅਪੀਲ
ਬਹੁ-ਕਰੋੜੀ ਟੈਂਡਰ ਘੁਟਾਲਾ : ਠੇਕੇਦਾਰ ਤੇਲੁਰਾਮ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖ਼ੁਲਾਸੇ
-ਮੰਤਰੀ ਦੇ ਨਾਮ 'ਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ 20 ਲੱਖ ਰੁਪਏ ਦੇਣ 'ਤੇ ਮਿਲਿਆ ਸੀ ਕਰੋੜਾਂ ਰੁਪਏ ਦਾ ਠੇਕਾ
3 ਮਹੀਨਿਆਂ ਤੋਂ ਜਲ-ਥਲ ਹੋਏ ਪੰਜਾਬ-ਹਰਿਆਣਾ ਸਰਹੱਦ 'ਤੇ ਪੈਂਦੇ 2 ਪਿੰਡ, ਕੋਈ ਨਹੀਂ ਸੁਣ ਰਿਹਾ ਦੁੱਖ
ਪ੍ਰਭਾਵਿਤ ਖੇਤਰ ਵਿੱਚੋਂ 350 ਏਕੜ ਰਕਬਾ ਕੁਸਲਾ ਵਿੱਚ ਹੈ, ਜਦਕਿ ਬਾਕੀ 150 ਏਕੜ ਸੁਰਤੀਆ ਵਿੱਚ ਪੈਂਦਾ ਹੈ