ਪੰਜਾਬ
ਕੋਟਕਪੂਰਾ ਗੋਲੀ ਕਾਂਡ ਮਾਮਲਾ: S IT ਨੇ ਤਿੰਨ ਘੰਟੇ ਤੱਕ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਪੁੱਛਗਿੱਛ
ਸਾਬਕਾ ਸੀਐਮ ਨੇ ਕਿਹਾ- ਸਿਹਤ ਠੀਕ ਨਾ ਹੋਣ ਦੇ ਬਾਵਜੂਦ SIT ਨੂੰ ਸਹਿਯੋਗ ਕਰਾਂਗਾ
ਨਾਲਾਇਕੀ ਦਾ ਸਿਖਰ, ਲਾਸ਼ ਨੂੰ ਖਾ ਗਏ ਕੀੜੇ, ਭੜਕੇ ਪਰਿਵਾਰ ਨੇ ਲਗਾਇਆ ਪੁਲਿਸ ਤੇ ਹਸਪਤਾਲ ਸਟਾਫ਼ ਵਿਰੁੱਧ ਧਰਨਾ
ਭੜਕੇ ਲੋਕਾਂ ਨੇ ਪੁਲਿਸ ਅਤੇ ਸਿਵਲ ਹਸਪਤਾਲ ਦੀ ਨਾਲਾਇਕੀ, ਧੱਕੇਸ਼ਾਹੀ, ਲਾਪਰਵਾਹੀ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਪ੍ਰਦਰਸ਼ਨ ਕੀਤਾ।
ਲੁਧਿਆਣਾ 'ਚ ਤਿਉਹਾਰਾਂ ਮੌਕੇ ਸੁੱਕੇ ਮੇਵੇ ਦੀ ਗੁਣਵੱਤਾ ਦੀ ਵਿਸ਼ੇਸ਼ ਜਾਂਚ ਲਈ ਹਦਾਇਤਾਂ ਜਾਰੀ
ਫੂਡ ਵਿੰਗ ਦੇ ਅਧਿਕਾਰੀਆਂ ਨੇ ਲਏ 10 ਸੈਂਪਲ
ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਮੌਕੇ ਨਿਰਧਾਰਿਤ ਸਮੇਂ ਹੀ ਚਲਾਏ ਜਾ ਸਕਣਗੇ 'ਹਰੇ' ਪਟਾਕੇ, ਜਾਣੋ ਸਮਾਂ ਸਾਰਣੀ
ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲੱਗਣ ਕਰਕੇ, ਦਿੱਲੀ ਦੇ ਵਪਾਰੀਆਂ ਵੱਲੋਂ ਪੰਜਾਬ ਦੇ ਥੋਕ ਵਿਕਰੇਤਾਵਾਂ ਨੂੰ ਭਾਰੀ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਝੋਨੇ 'ਚ ਗਬਨ ਤਹਿਤ ਵਿਜੀਲੈਂਸ ਬਿਊਰੋ ਨੇ 'ਮ੍ਰਿਤਕ' ਅਤੇ ਉਸ ਦੇ ਦੋ ਪੁੱਤਰਾਂ ਵਿਰੁੱਧ ਦਰਜ ਕੀਤਾ ਮਾਮਲਾ
ਗਣਪਤ ਰਾਏ ਦੇ ਦੋ ਪੁੱਤਰ ਦਿਨੇਸ਼ ਕੁਮਾਰ ਅਤੇ ਰਾਜੇਸ਼ ਵੀ ਦੋਵੇਂ ਉਪਰੋਕਤ ਮਿੱਲ 'ਚ ਹਿੱਸੇਦਾਰ ਹਨ।
ਪਰਾਲ਼ੀ ਸਾੜਨ ਦੀ ਤਾਰਨੀ ਪੈ ਸਕਦੀ ਹੈ ਭਾਰੀ ਕੀਮਤ, ਜਲੰਧਰ ਤੋਂ ਬਾਅਦ ਇਸ ਜ਼ਿਲ੍ਹੇ 'ਚ ਹੋਏ ਸਖ਼ਤ ਐਲਾਨ, ਜਾਣੋ ਵੇਰਵੇ
'ਝੋਨੇ ਦੀ ਪਰਾਲ਼ੀ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਦਾ ਅਸਲਾ ਲਾਇਸੈਂਸ ਤੁਰੰਤ ਰੱਦ ਕਰ ਦਿੱਤਾ ਜਾਵੇਗਾ'
ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਸਥਾਪਨਾ ਕਰੇਗੀ ਸ਼੍ਰੋਮਣੀ ਕਮੇਟੀ
ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਸਿੱਧੇ ਅਤੇ ਅਸਾਨ ਸੰਪਰਕ ਲਈ ਸ਼੍ਰੋਮਣੀ ਕਮੇਟੀ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਉਪ-ਦਫ਼ਤਰ ਸਥਾਪਿਤ ਕਰੇਗੀ।
ਨੋਟਬੰਦੀ ਮਾਮਲੇ 'ਤੇ ਅੱਜ ਹੋਵੇਗੀ ਸੁਪਰੀਮ ਕੋਰਟ 'ਚ ਸੁਣਵਾਈ
ਪੂਰੀ ਕਾਰਵਾਈ ਦਾ ਹੋਵੇਗਾ ਸਿੱਧਾ ਪ੍ਰਸਾਰਣ
MLAs ਵੀ ਹੋ ਰਹੇ ਪੰਜਾਬ ਦੀ ਮਾੜੀ ਆਰਥਿਕਤਾ ਦਾ ਸ਼ਿਕਾਰ, ਨਹੀਂ ਮਿਲ ਰਹੀ ਤਨਖ਼ਾਹ
ਸੂਬੇ ਸਿਰ ਕਰੀਬ 2.75 ਲੱਖ ਕਰੋੜ ਰੁਪਏ ਦਾ ਹੈ ਕਰਜ਼ਾ
ਪੰਜਾਬ 'ਚ ਬਣੇਗੀ ਨਵੀਂ ਹਾਈ ਸਕਿਓਰਿਟੀ ਜੇਲ੍ਹ, ਇਕ-ਦੂਜੇ ਨੂੰ ਨਹੀਂ ਦੇਖ ਸਕਣਗੇ ਕੈਦੀ
ਮਜ਼ਬੂਤ ਲੱਗਣਗੇ ਜੈਮਰ