ਪੰਜਾਬ
ਬਹਿਬਲ ਕਲਾਂ ਇਨਸਾਫ਼ ਮੋਰਚੇ ਤੋਂ ਗੁਰਜੀਤ ਸਰਾਵਾਂ ਦੇ ਪਿਤਾ ਨੇ ਕੀਤਾ ਕਿਨਾਰਾ
ਮੋਰਚਾ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਪਰ ਹੁਣ ਇਸ ਮੋਰਚੇ 'ਚ ਵੀ ਆਪਸੀ ਵਿਵਾਦ ਪੈਦਾ ਹੋ ਰਹੇ ਹਨ
ਪੰਜਾਬ ਸਰਕਾਰ ਗਰੀਬਾਂ ਨੂੰ ਕੇਂਦਰ ਵੱਲੋਂ ਮਿਲਣ ਵਾਲੇ ਲਾਭਾਂ ਤੋਂ ਵਾਂਝੇ ਰੱਖ ਕੇ ਕਰ ਰਹੀ ਹੈ ਧੋਖਾ : ਤਰੁਣ ਚੁੱਘ
ਸਰਕਾਰ ਨੇ ਨਰਿੰਦਰ ਮੋਦੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦਾ ਵੀ ਸਹੀ ਉਪਯੋਗ ਨਹੀਂ ਕੀਤਾ।
ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ETT ਟੈੱਟ ਪਾਸ ਬੇਰੁਜ਼ਗਾਰ ਅਧਿਆਪਕ
ਹੱਕੀ ਮੰਗਾਂ ਲਈ ਬੇਰੁਜ਼ਗਾਰ ਅਧਿਆਪਕ ਕਰੇ ਰਹੇ ਹਨ ਪ੍ਰਦਰਸ਼ਨ
Ludhiana 'ਚ ਉੱਡਾਈਆਂ ਗਈਆਂ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ: ਨੌਜਵਾਨ ਨੇ ਸ਼ਰੇਆਮ ਕੀਤੀ ਹਵਾਈ ਫਾਇਰਿੰਗ
ਕੁੱਝ ਨੌਜਵਾਨ ਉਸ ਦੀ ਵੀਡੀਓ ਬਣਾ ਰਹੇ ਸੀ, ਜੋ ਕਿ ਉਨ੍ਹਾਂ ਨੇ ਫੇਸਬੁੱਕ ਪੇਜ ’ਤੇ ਵੀ ਅਪਲੋਡ ਕੀਤੀ
ਖੇਡ-ਖੇਡ ’ਚ ਕਰੰਟ ਲੱਗਣ ਨਾਲ ਮਾਸੂਮ ਦੀ ਹੋਈ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ
ਕੋਰੋਨਾ ਦੌਰਾਨ ਗੁਰਨੂਰ ਦੇ ਪਿਤਾ ਦੀ ਮੌਤ ਹੋ ਗਈ ਸੀ, ਸਾਰੀ ਜ਼ਿੰਮੇਵਾਰੀ ਮਨਦੀਪ 'ਤੇ ਆ ਗਈ ਸੀ।
ਹਥਿਆਰਾਂ ਸਮੇਤ ਫੜੇ ਗਏ ਤਸਕਰਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਪੁੱਛਗਿੱਛ ਮਗਰੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਹੋਟਲ 'ਚ ਚੱਲ ਰਹੀ ਸੀ ਅਸ਼ਲੀਲ ਡਾਂਸ ਪਾਰਟੀ, ਪੁਲਿਸ ਨੇ ਛਾਪਾ ਮਾਰ ਕੇ 7 ਲੜਕੀਆਂ ਸਮੇਤ 24 ਨੂੰ ਕੀਤਾ ਗ੍ਰਿਫਤਾਰ
ਗ੍ਰਿਫ਼ਤਾਰ ਕੀਤੀਆਂ ਗਈਆਂ ਲੜਕੀਆਂ ਮੁੰਬਈ, ਦਿੱਲੀ ਅਤੇ ਹਰਿਆਣਾ ਦੀਆਂ ਵਸਨੀਕ ਹਨ।
‘ਆਪ‘ ਮੰਤਰੀ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਵਿਰੁੱਧ ਰਾਜਪਾਲ ਦੀ ਟਿੱਪਣੀ ਨੂੰ ‘ਮੰਦਭਾਗਾ‘ ਕਰਾਰ
ਰਾਜਪਾਲ ਨੂੰ ਭਵਿੱਖ ਵਿੱਚ ਅਜਿਹੇ ਬਿਆਨਾਂ ਤੋਂ ਗੁਰੇਜ ਕਰਨ ਦੀ ਕੀਤੀ ਅਪੀਲ
ਸਾਈਬਰ ਠੱਗਾਂ ਨੇ ਪੰਜਾਬ ਸਰਕਾਰੀ ਦੀ ਵੈੱਬਸਾਈਟ ਦੇ ਨਾਮ ਨਾਲ ਬਣਾਈ ਫਰਜ਼ੀ ਵੈੱਬਸਾਈਟ
ਸਰਕਾਰ ਨੇ ਸੁਚੇਤ ਰਹਿਣ ਦੀ ਕੀਤੀ ਅਪੀਲ
'ਇਕ ਪਰਮਿਟ ਇਕ ਬੱਸ' ਲਈ ਟਰਾਂਸਪੋਰਟ ਵਿਭਾਗ ਚਲਾਏਗਾ ਮੁਹਿੰਮ: ਇਕ ਪਰਮਿਟ 'ਤੇ ਇਕ ਤੋਂ ਵੱਧ ਬੱਸਾਂ ਨਹੀਂ ਚੱਲ ਸਕਣਗੀਆਂ
ਚੈਕਿੰਗ ਲਈ ਸਰਕਾਰ ਨੇ ਬਣਾਈਆਂ 27 ਟੀਮਾਂ