ਪੰਜਾਬ
ਮੁੱਖ ਮੰਤਰੀ ਤੇ ਖੇਤੀ ਮੰਤਰੀ ਦੇ ਭਰੋਸੇ ਦੇ ਬਾਵਜੂਦ ਪਰਾਲੀ ਸਾੜਣ ਵਾਲੇ ਕਿਸਾਨਾਂ 'ਤੇ ਹੋ ਰਹੀ ਹੈ ਕਾਰਵਾਈ
ਮੁੱਖ ਮੰਤਰੀ ਤੇ ਖੇਤੀ ਮੰਤਰੀ ਦੇ ਭਰੋਸੇ ਦੇ ਬਾਵਜੂਦ ਪਰਾਲੀ ਸਾੜਣ ਵਾਲੇ ਕਿਸਾਨਾਂ 'ਤੇ ਹੋ ਰਹੀ ਹੈ ਕਾਰਵਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਵਾਈ ਸੈਨਾ ਦਿਵਸ 'ਤੇ ਚੰਡੀਗੜ੍ਹ ਵਿਚ ਵੇਖਿਆ ਏਅਰ ਸ਼ੋਅ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਵਾਈ ਸੈਨਾ ਦਿਵਸ 'ਤੇ ਚੰਡੀਗੜ੍ਹ ਵਿਚ ਵੇਖਿਆ ਏਅਰ ਸ਼ੋਅ
ਬਠਿੰਡਾ ਦੇ ਦੋ ਪਿੰਡਾਂ ਵਿਚ ਪੁਲਿਸ ਦੀ ਛਾਪੇਮਾਰੀ, 'ਚਿੱਟਾ ਇੱਧਰ ਵਿਕਦਾ ਹੈ' ਦੇ ਨੋਟਿਸ 'ਤੇ ਕਾਰਵਾਈ ਤੇਜ਼
ਬਠਿੰਡਾ ਪੁਲਿਸ ਹੁਣ ਦੋਵਾਂ ਪਿੰਡਾਂ ਵਿਚ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਲੁਧਿਆਣਾ ਦੀ ਮੈਟਲ ਫੈਕਟਰੀ 'ਚ ਧਮਾਕਾ: ਛੱਤ ਡਿੱਗਣ ਕਾਰਨ 5 ਮਜ਼ਦੂਰ ਜ਼ਖਮੀ
ਬੁਆਇਲਰ 'ਚ ਕੈਮੀਕਲ ਮਿਲਾਉਣ ਸਮੇਂ ਹੋਇਆ ਧਮਾਕਾ
ਪੰਜਾਬ ਦੇ ਹਾਲਾਤ ਬਾਰੇ ਰਵਨੀਤ ਬਿੱਟੂ ਦਾ ਟਵੀਟ, ਕਿਹਾ- ਪੰਜਾਬ ਬਣਿਆ ਗੈਂਗਲੈਂਡ, ਲੋਕ ਅਸੁਰੱਖਿਅਤ
ਜੇਕਰ ਪਿਛਲੇ 6 ਮਹੀਨਿਆਂ ਦੀ ਗੱਲ ਕਰੀਏ ਤਾਂ ਅਪਰਾਧ ਅਤੇ ਕਤਲਾਂ ਦਾ ਗ੍ਰਾਫ ਕਾਫੀ ਵਧ ਗਿਆ ਹੈ।
Air Force Day: ਸੁਖਨਾ ਝੀਲ 'ਤੇ ਦੇਖਣ ਨੂੰ ਮਿਲੀ ਹਵਾਈ ਫ਼ੌਜ ਦੀ ਤਾਕਤ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤੀ ਸ਼ਿਰਕਤ
ਰਾਫੇਲ, ਸੁਖੋਈ, ਮਿਗ, ਪ੍ਰਚੰਡ, ਮਿਰਾਜ, ਚੇਤਕ, ਚੀਤਾ, ਚਿਨੂਕ, ਰੁਦਰ ਵਰਗੇ 80 ਤੋਂ ਵੱਧ ਜਹਾਜ਼ਾਂ ਨੇ ਅਸਮਾਨ ਵਿਚ ਤਾਕਤ ਦਿਖਾਈ
ਪੰਜਾਬ ਪੁਲਿਸ ਨੇ ਡਰੋਨ ਅਧਾਰਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
1 ਕਰੋੜ ਰੁਪਏ ਦੀ ਨਕਦੀ, 18 ਹਥਿਆਰ, 500 ਗ੍ਰਾਮ ਹੈਰੋਇਨ ਬਰਾਮਦ
ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਸਬੰਧੀ ਸੌਂਪੀਆਂ ਅਹਿਮ ਸ਼ਕਤੀਆਂ
• ਇਸ ਪਹਿਲਕਦਮੀ ਦਾ ਉਦੇਸ਼ ਨਿਰਧਾਰਤ ਸਮੇਂ ਅੰਦਰ ਕੇਸਾਂ ਦਾ ਨਿਪਟਾਰਾ ਯਕੀਨੀ ਬਣਾਉਣਾ: ਅਮਨ ਅਰੋੜਾ
‘ਕਦੇ ਸੁਪਨੇ ’ਚ ਵੀ ਅਜਿਹਾ ਨਹੀਂ ਸੋਚਿਆ ਸੀ’, ਅਮਰੀਕਾ 'ਚ ਕਤਲ ਕੀਤੇ ਪੰਜਾਬੀ ਦੀ ਪਤਨੀ ਦਾ ਛਲਕਿਆ ਦਰਦ
ਪਰਿਵਾਰ ਦੇ ਨਹੀਂ ਰੁਕ ਰਹੇ ਹੰਝੂ
ਬਟਾਲਾ ਪੁਲਿਸ ਨੇ ਕਾਬੂ ਕੀਤਾ ਗੈਂਗਸਟਰ ਬਬਲੂ, ਕਰੀਬ 5 ਘੰਟੇ ਬਾਅਦ ਖਤਮ ਹੋਇਆ ਆਪ੍ਰੇਸ਼ਨ
ਗੈਂਗਸਟਰ ਬਟਾਲਾ-ਜਲੰਧਰ ਰੋਡ ’ਤੇ ਸਥਿਤ ਪਿੰਡ ਕੋਟਲਾ ਬੋਝਾ ਸਿੰਘ ਵਿਚ ਗੰਨੇ ਦੇ ਖੇਤ ਵਿਚ ਲੁਕਿਆ ਹੋਇਆ ਸੀ।