ਪੰਜਾਬ
ਬਾਦਲਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਰੋਸ ਮਾਰਚ ਕੱਢਣ ਦੀ ਨਵੀਂ ਅਤੇ ਗ਼ਲਤ ਪਿਰਤ ਪਾਈ ਗਈ: ਸਰਚਾਂਦ ਸਿੰਘ ਖਿਆਲਾ
ਉਹਨਾਂ ਕਿਹਾ ਕਿ ਅੱਜ ਇਹ ਪਹਿਲੀ ਵਾਰ ਹੈ ਕਿ ਅਕਾਲੀ ਲੀਡਰਸ਼ਿਪ ਨੇ ਇਸ ਪਵਿੱਤਰ ਦਰ ਵੱਲ ਨੂੰ ਰੋਸ ਮਾਰਚ ਕੀਤਾ ਹੈ।
ਰਿਸ਼ਵਤਖੋਰੀ ਦਾ ਮਾਮਲਾ : AIG ਅਸ਼ੀਸ਼ ਕਪੂਰ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਕਰੀਬ 3 ਘੰਟੇ ਸੁਣਵਾਈ ਤੋਂ ਬਾਅਦ ਹੋਇਆ ਫ਼ੈਸਲਾ
ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਦੀ ਰਾਡਾਰ 'ਤੇ ਭਾਰਤ ਭੂਸ਼ਣ ਆਸ਼ੂ ਦੇ ਦੋ ਕਰੀਬੀ
ਪਰ ਅਜੇ ਤੱਕ ਕਿਸੇ ਵੀ ਕਾਰੋਬਾਰੀ ਦੀ ਇਸ ਪੂਰੇ ਮਾਮਲੇ ਵਿਚ ਸ਼ਮੂਲੀਅਤ ਨਹੀਂ ਮਿਲੀ ਹੈ।
9 ਸ਼ਹਿਰਾਂ ਦੇ ਸੁਧਾਰ ਟਰੱਸਟ ਮਿਲਾਏ ਜਾਣਗੇ ਨਗਰ ਪਾਲਿਕਾਵਾਂ 'ਚ, ਖ਼ਾਤਮੇ ਦੀ ਪ੍ਰਕਿਰਿਆ ਸ਼ੁਰੂ
ਸਥਾਨਕ ਸਰਕਾਰਾਂ ਵਿਭਾਗ ਅਧੀਨ 30 ਸੁਧਾਰ ਟਰੱਸਟ ਹਨ।
ਪਾਬੰਦੀਸ਼ੁਦਾ ‘ਕਾਨਾ ਹਵਾਈ’ ਅਤੇ ‘ਬੰਬ’ ਬਣਾਉਣ ਵਾਲਿਆਂ ਦੀ ਨਹੀਂ ਖ਼ੈਰ!
ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਹੁਕਮ
ਸਾਬਕਾ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮੁੜ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਪੁਲਿਸ ਦੀਪਕ ਟੀਨੂੰ ਬਾਰੇ ਕੋਈ ਗੱਲ ਨਹੀਂ ਕਰ ਰਹੀ
ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ 'ਤੇ NHM ਕਾਮਿਆਂ ਵੱਲੋਂ ਮਨਾਈ ਜਾਵੇਗੀ ਕਾਲੀ ਦਿਵਾਲੀ
ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਮੀਟਿੰਗ ਕਰਨ ਦਾ ਫਸੈਲਾ ਮੁਲਤਵੀ ਕਰ ਦਿੱਤਾ ਗਿਆ ਸੀ।
STF ਨੇ ਜੇਲ੍ਹ 'ਚੋਂ ਚੱਲ ਰਹੇ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਦੋ ਕਾਬੂ
ਇਹਨਾਂ ਦੇ ਕਬਜ਼ੇ 'ਚੋਂ 5 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਰਹੇਗੀ ਅੱਧੇ ਦਿਨ ਦੀ ਛੁੱਟੀ
ਇਹ ਛੁੱਟੀ ਭਲਕੇ ਦੁਪਹਿਰ 2 ਵਜੇ ਤੋਂ ਬਾਅਦ ਕੀਤੀ ਜਾਵੇਗੀ
ਸਰਹਿੰਦ ਨਹਿਰ ਵਿਚ ਮੂਰਤੀ ਵਿਸਰਜਿਤ ਕਰਦੇ ਸਮੇਂ ਨਹਿਰ 'ਚ ਰੁੜਿਆ ਨੌਜਵਾਨ
ਪੁਲਿਸ ਨੌਜਵਾਨ ਦੀ ਕਰ ਰਹੀ ਭਾਲ