ਪੰਜਾਬ
ਤਰਨਤਾਰਨ ਪੁਲਿਸ ਨੇ ISI ਨਾਲ ਸਬੰਧਿਤ 3 ਅੱਤਵਾਦੀ ਹਥਿਆਰਾਂ ਸਣੇ ਕੀਤੇ ਕਾਬੂ
ਤਿੰਨੇ ਮੁਲਜ਼ਮ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ’ਚ ਸਨ
ਪੰਜਾਬ ਪੁਲਿਸ ਨੇ ਇੱਕ AK-56 ਰਾਈਫਲ, 2 ਮੈਗਜ਼ੀਨ ਅਤੇ 90 ਜਿੰਦਾ ਕਾਰਤੂਸ ਸਮੇਤ 2 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਲੁਧਿਆਣਾ ਦੀਆਂ ਡੇਅਰੀਆਂ ਦਾ ਸੀਵਰ ਸਿਸਟਮ ਫੇਲ੍ਹ, ਨਿਗਮ ਨੂੰ 3.60 ਕਰੋੜ ਦਾ ਜੁਰਮਾਨਾ
ਕਿਹਾ- ਗੋਬਰ ਕੱਢਣ ਦਾ ਪੂਰਾ ਪ੍ਰਬੰਧ ਨਹੀਂ
ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ’ਚ ਸਫ਼ਰ ਕਰਨ ਤੋਂ ਰੋਕਣ ’ਤੇ ਦਿੱਲੀ ਮੈਟਰੋ ਦੀ ਜਵਾਬਤਲਬੀ
ਕੌਮੀ ਘੱਟ ਗਿਣਤੀ ਕਮਿਸ਼ਨ ਨੇ ਦਿੱਲੀ ਮੈਟਰੋ ਕੋਲੋਂ ਮੰਗਿਆ ਜਵਾਬ
ਭਾਜਪਾ ਦੇ ਇਸ਼ਾਰੇ 'ਤੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰਨਾ ਭਾਰਤ ਦੇ ਇਤਿਹਾਸ ਦਾ 'ਕਾਲਾ ਦਿਨ': ਹਰਪਾਲ ਚੀਮਾ
ਭਾਜਪਾ 'ਆਪ' ਤੋਂ ਡਰਦੀ ਹੈ, 'ਆਪ' ਕਾਂਗਰਸ ਵਾਂਗ ਭਾਜਪਾ ਅੱਗੇ ਝੁਕੇਗੀ ਨਹੀਂ: ਚੀਮਾ
ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਲਿਆ ਵੱਡਾ ਐਕਸ਼ਨ, SHO ਸਣੇ 16 ਅਧਿਕਾਰੀਆਂ ਦੇ ਕੀਤੇ ਤਬਾਦਲੇ
ਪੁਲਿਸ ਲਾਈਨ ’ਚ ਵੀ ਕਈ ਸਾਲਾਂ ਤੋਂ ਬੈਠੇ ਮੁਲਾਜ਼ਮਾਂ ਨੂੰ ਦਿੱਤੀ ਥਾਣਿਆਂ ’ਚ ਜ਼ਿੰਮੇਵਾਰੀ
‘ਅਪਰੇਸ਼ਨ ਲੋਟਸ’ ਦੀ ਸਭ ਤੋਂ ਵੱਡੀ ਪੀੜਤ ਕਾਂਗਰਸ ਵੱਲੋਂ ਇਸ ਮੁੱਦੇ ਉਤੇ ਭਾਜਪਾ ਦਾ ਸਾਥ ਦੇਣਾ ਮੰਦਭਾਗਾ
ਪੰਜਾਬ ਪੂਰੇ ਮੁਲਕ ਨੂੰ ਜਮਹੂਰੀਅਤ ਸਭ ਤੋਂ ਉੱਪਰ ਹੋਣ ਦਾ ਸੁਨੇਹਾ ਦੇਵੇਗਾ: ਭਗਵੰਤ ਮਾਨ
ਸਿੱਧੂ ਮੂਸੇਵਾਲਾ ਨੇ ਬਣਾਇਆ ਇਕ ਹੋਰ ਰਿਕਾਰਡ, ਮਿਲਿਆ ਯੂਟਿਊਬ ਡਾਇਮੰਡ ਪਲੇ ਬਟਨ
ਸਿੱਧੂ ਮੂਸੇਵਾਲਾ ਦੇ 1 ਕਰੋੜ ਤੋਂ ਵੱਧ ਫ਼ਾਲੋਅਰਜ਼ ਹਨ ਅਤੇ ਯੂ-ਟਿਊਬ 'ਤੇ 1 ਕਰੋੜ ਸਬਸਕ੍ਰਾਈਬਰ
ਯੂਨੀਵਰਸਿਟੀ 'ਚ ਖ਼ੁਦਕੁਸ਼ੀ ਕਰਨ ਵਾਲੇ ਸਟੂਡੈਂਟ ਦਾ ਮਿਲਿਆ ਸੁਸਾਈਡ ਨੋਟ: ਪ੍ਰੋਫ਼ੈਸਰ ਖ਼ਿਲਾਫ਼ ਸਖ਼ਤ ਕਾਰਵਾਈ
ਡਾਕਟਰਾਂ ਦੇ 3 ਮੈਂਬਰੀ ਬੋਰਡ ਵੱਲੋਂ ਵੀਡੀਓ ਗ੍ਰਾਫੀ ਹੇਠ ਕੀਤਾ ਗਿਆ ਪੋਸਟਮਾਰਟਮ
ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਸਲਫ਼ਾਸ, ਹਾਲਤ ਨਾਜ਼ੁਕ
ਲੁਧਿਆਣਾ ਦੇ DMC ਹਸਪਤਾਲ 'ਚ ਕਰਵਾਇਆ ਗਿਆ ਹੈ ਦਾਖਲ