ਪੰਜਾਬ
ਹੱਕੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 3 ਘੰਟੇ ਲਈ ਰੋਕੀਆਂ ਰੇਲਾਂ
ਮੰਗਾਂ ਨਾ ਮੰਨਣ ’ਤੇ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚੇਤਾਵਨੀ
ਡਿਊਟੀ ਦੌਰਾਨ ਫੌਜੀ ਜਵਾਨ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਭ੍ਰਿਸ਼ਟਾਚਾਰ ਖਿਲਾਫ਼ ਜਾਰੀ ਹੈਲਪਲਾਈਨ ਤੋਂ ਲੋਕਾਂ ਦਾ ਹੋਇਆ ਮੋਹ ਭੰਗ, ਇਕ ਲੱਖ ਤੋਂ 4 ਹਜ਼ਾਰ ਰਹਿ ਗਈਆਂ ਸ਼ਿਕਾਇਤਾਂ
ਸਤੰਬਰ ਮਹੀਨੇ ਵਿਚ 4298 ਸ਼ਿਕਾਇਤਾਂ ਹੀ ਦਰਜ ਕੀਤੀਆਂ ਗਈਆਂ
ਆਪ੍ਰੇਸ਼ਨ ਲੋਟਸ ਤੇ ਸੈਸ਼ਨ ਰੱਦ ਹੋਣ ਨੂੰ ਲੈ ਕੇ AAP ਦਾ ਪ੍ਰਦਰਸ਼ਨ, ਸੁਪਰੀਮ ਕੋਰਟ ਦਾ ਵੀ ਕਰੇਗੀ ਰੁਖ਼
27 ਸਤੰਬਰ ਨੂੰ ਮੁੜ ਬੁਲਾਇਆ ਸੈਸ਼ਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਨਿਵਾਸੀ ਮਨਜੀਤ ਸਿੰਘ ਨੇ ਆਲਟੋ ਕਾਰ ਕੀਤੀ ਭੇਟ
ਕਿਹਾ- ਗੁਰੂ ਸਾਹਿਬ ਦੇ ਪਾਵਨ ਅਸਥਾਨ ਤੋਂ ਮਿਲੀਆਂ ਬਰਕਤਾਂ
ਏਅਰਫੋਰਸ ਦੇ ਰਿਟਾਇਰਡ ਅਧਿਕਾਰੀ ਬਣਾਇਆ ਬੰਧਕ, ਲੁੱਟੇ 35 ਲੱਖ ਦੇ ਗਹਿਣੇ ਤੇ ਨਕਦੀ
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵਾਹਨ ਚੋਰਾਂ ਦੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
24 ਵਾਹਨਾਂ ਸਮੇਤ 4 ਗ੍ਰਿਫਤਾਰ
ਸਿੰਚਾਈ ਘੁਟਾਲੇ 'ਚ ਸਾਬਕਾ ਅਕਾਲੀ ਮੰਤਰੀ ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋ ਤੋਂ ਵਿਜੀਲੈਂਸ ਜਲਦ ਕਰੇਗੀ ਪੁੱਛਗਿੱਛ
ਮੁੱਖ ਦੋਸ਼ੀ ਮੰਨੇ ਜਾਂਦੇ ਠੇਕੇਦਾਰ ਗੁਰਿੰਦਰ ਸਿੰਘ ਤੋਂ ਵਿਜੀਲੈਂਸ ਨੇ ਬੁੱਧਵਾਰ ਨੂੰ ਕਰੀਬ 4 ਘੰਟੇ ਪੁੱਛਗਿੱਛ ਕੀਤੀ।
23 ਸਾਲਾ ਫ਼ੌਜੀ ਜਵਾਨ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ !
ਮ੍ਰਿਤਕ ਦੇਹ ਨੂੰ ਨਾਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕਰਨ ਦੀ ਦਿੱਤੀ ਚੇਤਾਵਨੀ