ਪੰਜਾਬ
ਸੜਕ ਹਾਦਸਿਆਂ 'ਚ ਜਾਨਾਂ ਬਚਾਉਣ ਅਤੇ ਸੜਕੀ ਸੁਰੱਖਿਆ ਕਾਰਜਾਂ 'ਚ ਪੰਜਾਬ ਸਮਾਜਿਕ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਬਣਾਏ ਭਾਈਵਾਲ
ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਨੂੰ ਮਾਹਰ ਸੰਸਥਾਵਾਂ ਸੂਚੀਬੱਧ ਕਰਨ ਦਾ ਜਿੰਮਾ ਸੌਂਪਿਆ
ਨਸ਼ਾ ਵੇਚਣ ਤੋਂ ਮਨ੍ਹਾ ਕਰਨ ’ਤੇ ਮਕਾਨ ਮਾਲਕਣ ਨੇ ਬਜ਼ੁਰਗ ਔਰਤ ਦੇ ਪਾੜੇ ਕੱਪੜੇ, ਅੱਧੀ ਰਾਤ ਨੂੰ ਕੱਢਿਆ ਘਰੋਂ ਬਾਹਰ
ਲਾਇਸੈਂਸੀ ਰਿਵਾਲਵਰ ਨਾਲ ਜਾਨੋਂ ਮਾਰਨ ਦੀਆਂ ਦਿੰਦੀ ਸੀ ਧਮਕੀਆਂ
ਨਗਰ ਨਿਗਮ ਚੋਣ : ਲੁਧਿਆਣਾ 'ਚ ਨਹੀਂ ਵਧੇਗੀ ਵਾਰਡਾਂ ਦੀ ਗਿਣਤੀ, ਰਹੇਗਾ ਇਕ ਹੀ ਮੇਅਰ
ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ
ਘਿਨਾਉਣੇ ਅਪਰਾਧ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ
ਏਜੰਟਾਂ ਨੇ ਜਾਲ ’ਚ ਫਸਾ ਠੱਗਿਆ ਥਾਣੇਦਾਰ, ਪੁੱਤ ਨੂੰ ਭੇਜਣਾ ਚਾਹੁੰਦਾ ਸੀ ਵਿਦੇਸ਼
6 ਲੱਖ 20 ਹਜ਼ਾਰ ਰੁਪਏ ਦੀ ਮਾਰੀ ਠੱਗੀ
CU ਮਾਮਲੇ 'ਤੇ SSP ਵਿਵੇਕਸ਼ੀਲ ਸੋਨੀ ਨੇ ਕੀਤੇ ਖੁਲਾਸੇ, ਕਿਹਾ- ਵਿਦਿਆਰਥਣ ਨੇ ਕਿਸੇ ਹੋਰ ਦੀ ਨਹੀਂ ਬਲਕਿ ....
ਪੁਲਿਸ ਨੇ ਇਕ ਵਿਦਿਆਰਥਣ ਨੂੰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਪੁਲਿਸ ਨੇ ਇੱਕ ਹੋਟਲ 'ਚ ਮਾਰਿਆ ਛਾਪਾ, ਹੁੱਕਾ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ
ਰੈਸਟੋਰੈਂਟ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕੀਤਾ ਗ੍ਰਿਫਤਾਰ
ਮਨੀ ਰਈਆ ਨੂੰ ਪਨਾਹ ਦੇਣ ਦੇ ਦੋਸ਼ 'ਚ ਰਾਜਾਸਾਂਸੀ ਤੋਂ ਦੋ ਰਿਸ਼ਤੇਦਾਰ ਗ੍ਰਿਫਤਾਰ
ਮੂਸੇਵਾਲਾ ਦੇ ਕਾਤਲਾਂ ਨੂੰ ਅੰਮ੍ਰਿਤਸਰ ਲਿਆਵੇਗੀ ਪੁਲਿਸ
CU ਅਸ਼ਲੀਲ ਵੀਡੀਓ ਮਾਮਲਾ: ਕਿਸੇ ਵੀ ਲੜਕੀ ਨੇ ਨਹੀਂ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ - ਮਨੀਸ਼ਾ ਗੁਲਾਟੀ
ਪੂਰੇ ਮਾਮਲਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਮਾਮਲੇ ਦੀ ਤਹਿ ਤਕ ਜਾਂਚ ਕੀਤੀ ਜਾਵੇਗੀ