ਪੰਜਾਬ
ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਲਈ ਵਚਨਬੱਧ: ਕੁਲਦੀਪ ਸਿੰਘ ਧਾਲੀਵਾਲ
ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ
ਤਰਨਤਾਰਨ 'ਚ ਨਸ਼ੇ 'ਚ ਧੁੱਤ ਮਿਲੀ ਲੜਕੀ, ਲੋਕਾਂ ਨੇ ਹਸਪਤਾਲ 'ਚ ਕਰਵਾਇਆ ਦਾਖਲ
ਨਸ਼ੇ 'ਚ ਮਿਲੀ ਲੜਕੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਆਪਣਾ ਨਾਂ-ਪਤਾ ਵੀ ਦੱਸਣ ਤੋਂ ਅਸਮਰਥ ਸੀ।
ਸੁੱਤੇ ਪਏ ਨੌਜਵਾਨ ’ਤੇ ਚੜ੍ਹਾ ਦਿੱਤਾ ਟਰੱਕ, ਮਿਲੀ ਭਿਆਨਕ ਮੌਤ
ਪੁਲਿਸ ਨੇ ਮਾਮਲੇ ਦੀ ਜਾਂਚ ਕਰ ਦਿੱਤਾ ਕਾਰਵਾਈ ਕਰਨ ਦਾ ਭਰੋਸਾ
ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਔਰਤ ਦੀ ਹੋਈ ਦਰਦਨਾਕ ਮੌਤ
ਧੜ ਨਾਲੋਂ ਵੱਖ ਹੋਈ ਔਰਤ ਦੀ ਧੌਣ
ਮੂਸੇਵਾਲਾ ਕਤਲ ਕਾਂਡ 'ਚ ਰਾਡਾਰ 'ਤੇ ਇੱਕ ਸਿਆਸੀ ਆਗੂ, ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ !
ਹਥਿਆਰਾਂ ਦੀ ਸਪਲਾਈ ਨਾਲ ਜੁੜੀਆਂ ਤਾਰਾਂ
ਧੂਰੀ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਨੌਜਵਾਨ ਦਾ ਕੀਤਾ ਕਤਲ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਦੁਖਦਾਈ ਖਬਰ: ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਨਰਸ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਕੀਤਾ ਦਰਜ
ਵਿਦੇਸ਼ ਭੇਜਣ ਦੇ ਨਾਂਅ ’ਤੇ 1320 ਠੱਗ ਟਰੈਵਲ ਏਜੰਟਾਂ ਖ਼ਿਲਾਫ਼ ਪ੍ਰਸ਼ਾਸਨ ਨੇ ਜਾਰੀ ਕੀਤਾ show cause ਨੋਟਿਸ
ਟਰੈਵਲ ਏਜੰਟਾਂ ਨੇ ਨਹੀਂ ਦਿੱਤਾ ਸੀ ਨੋਟਿਸ ਦਾ ਜਵਾਬ
ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਸਿਰ ਚੜਾਏ ਕਰਜ਼ ਨੂੰ ਉਤਾਰਣ ਲਈ ਕਰਜ਼ ਲੈਣਾ ਮਜ਼ਬੂਰੀ ਹੈ - ਹਰਪਾਲ ਚੀਮਾ
ਪਿਛਲੀਆਂ ਸਰਕਾਰਾਂ ਨੇ ਲੋੜ ਤੋਂ ਵੱਧ ਕਰਜ਼ੇ ਲਏ ਅਤੇ ਮੋੜੇ ਹੈ ਨਹੀਂ ਜਿਸ ਕਰ ਕੇ ਕਰਜ਼ ਵਧਦਾ ਗਿਆ
ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਦਿੱਤਾ ਮੌੜ ਹਲਕਾ ਇੰਚਾਰਜ ਤੋਂ ਅਸਤੀਫ਼ਾ
ਅਕਾਲੀ ਵਰਕਰ ਵਜੋਂ ਕਰਦੇ ਰਹਿਣਗੇ ਪਾਰਟੀ ’ਚ ਕੰਮ