ਪੰਜਾਬ
Bathinda News: ਬਠਿੰਡਾ ਵਿਚ ਬਣੀ ਪੰਜਾਬ ਦੀ ਪਹਿਲੀ ਸਰਕਾਰੀ ਲਾਇਬ੍ਰੇਰੀ, 7 ਕਰੋੜ ਦੀ ਲਾਗਤ ਨਾਲ ਬਣੀ, ਬਾਇਓਮੈਟ੍ਰਿਕ ਲੱਗਦੀ ਹਾਜ਼ਰੀ
600 ਰੁਪਏ ਦੀ ਮਾਸਿਕ ਫੀਸ 'ਤੇ ਮਿਲਦੀ ਲਾਇਬ੍ਰੇਰੀ ਦੀ ਮੈਂਬਰਸ਼ਿਪ, ਹਫ਼ਤੇ ਦੇ ਸੱਤੇ ਦਿਨ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੀ ਰਹਿੰਦੀ ਲਾਇਬ੍ਰੇਰੀ
Amritsar News: ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਲੱਗੀ ਅੱਗ, ਸਟਾਫ਼ ਨੇ ਸ਼ੀਸ਼ੇ ਤੋੜ ਕੇ ਮਰੀਜ਼ ਕੱਢੇ ਬਾਹਰ
Amritsar News: ਮੌਕੇ 'ਤੇ ਪਹੁੰਚੀਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ
Central government ਨੇ ਮੁਫ਼ਤ ਅਨਾਜ ਲੈਣ ਵਾਲੇ 11 ਲੱਖ ਲਾਭਪਾਤਰੀਆਂ ਦਾ ਨਾਂ ਕੱਟਣ ਦਾ ਦਿੱਤਾ ਹੁਕਮ
ਪੰਜਾਬ 'ਚ 1.53 ਕਰੋੜ ਲਾਭਪਾਤਰੀਆਂ ਨੂੰ ਹਰ ਮਹੀਨੇ 32,500 ਮੀਟਰਿਕ ਟਨ ਵੰਡਿਆ ਜਾਂਦਾ ਹੈ ਅਨਾਜ
Punjab Weather Update: ਪੰਜਾਬ ਵਿੱਚ ਰਾਤਾਂ ਜ਼ਿਆਦਾ ਗਰਮ, ਦਿਨ ਦਾ ਤਾਪਮਾਨ ਆਮ, ਪੜ੍ਹੋਂ ਮੀਂਹ ਨੂੰ ਲੈ ਕੇ ਕੀ ਹੈ ਮੌਸਮ ਵਿਭਾਗ ਦੀ ਅਪਡੇਟ
Punjab Weather Update: ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ
Punjab News: ਪਾਕਿਸਤਾਨ ਨਾਲ ਲਗਦੇ ਇਲਾਕੇ 'ਚ ਸਿੱਖਾਂ ਨੇ ਸੰਨ 47 ਤੋਂ ਬੰਦ ਪਈ ਮਸਜਿਦ ਦੀਆਂ ਚਾਬੀਆਂ ਮੁਸਲਿਮ ਭਰਾਵਾਂ ਨੂੰ ਸੌਂਪੀਆਂ
ਮੁਸਲਿਮ ਭਾਈਚਾਰੇ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਵਾਹਨਾਂ ਰਾਹੀਂ ਭੇਜੀ ਜਾ ਰਹੀ ਹੈ ਮਦਦ
Punjab Flood News: ਮਿੱਟੀ ਨਾ ਫ਼ਰੋਲ ਜੋਗੀਆ, ਰੇਤੇ ਵਿਚੋਂ ਅਪਣੇ ਘਰ ਲੱਭ ਰਹੇ ਹਨ ਸਰਹੱਦੀ ਖੇਤਰ ਦੇ ਲੋਕ
Punjab Flood News: ਝੋਨੇ ਦੀ ਫ਼ਸਲ 'ਤੇ ਵੀ ਦਰਿਆ ਦਾ ਮਲਬਾ ਅਤੇ ਰੇਤ ਚੜ੍ਹ ਗਈ
ਨੇਪਾਲ: ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਮਾਰੇ ਗਏ 72 ਲੋਕਾਂ ਦੇ ਮਾਮਲੇ ਦੀ ਜਾਂਚ ਲਈ ਜਾਂਚ ਕਮੇਟੀ ਦਾ ਗਠਨ
ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 72 ਲੋਕ ਮਾਰੇ ਗਏ ਸਨ।
ਅੰਡੇਮਾਨ CID ਨੇ ANSCBL ਕਰਜ਼ਾ ਘੁਟਾਲੇ ਵਿੱਚ 50,000 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਇਰ
ਇਹ ਚਾਰਜਸ਼ੀਟ ਸ਼ਨੀਵਾਰ ਨੂੰ ਪੋਰਟ ਬਲੇਅਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਦੀ ਅਦਾਲਤ ਵਿੱਚ ਦਾਇਰ ਕੀਤੀ ਗਈ।
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦੇਹਾਂਤ
ਹਰਮੇਲ ਸਿੰਘ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਨ
Charanjit Ahuja Passes Away: ਸੰਗੀਤ ਸਮਰਾਟ ਚਰਨਜੀਤ ਆਹੂਜਾ ਦਾ ਦੇਹਾਂਤ
ਕੈਂਸਰ ਦੀ ਬਿਮਾਰੀ ਤੋਂ ਸਨ ਪੀੜਤ